You dont have javascript enabled! Please download Google Chrome!

ਨਵਾਂ ਹੀ ਸ਼ੋਸ਼ਾ ਦੇਖੋ, ਸਿਰਸੇ ਵਾਲੇ ਨਾਲ 45 ਮਿੰਟ ਗੱਲ ਹੋਣ ਤੋਂ ਬਾਅਦ ਹੋਇਆ ਵੱਡਾ ਚਮਤਕਾਰ !

ਰਾਮ ਰਹੀਮ ਨੂੰ ਮਾਣਯੋਗ ਅਦਾਲਤ ਵੱਲੋਂ ਸਜਾ ਸੁਨਾੲੇ ਜਾਣ ਤੋਂ ਬਾਅਦ ਡੇਰੇ ਦੀ ਚੜ੍ਹਤ ਵਿੱਚ ਵੱਡੀ ਗਿਰਵਟ ਦੇਖੋ ਗੲੀ ਹੈ । ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਵੀ ਰਾਮ ਰਹੀਮ ਦਾ ਵਿਰੋਧ ਕਰਦੇ ਸਨ ਤੇ ਹੁਣ ਵੀ ਪਰ ਆਹ ਹਾਲ ਹੀ ਵਿੱਚ ਇੱਕ ਡੇਰਾ ਪ੍ਰੇਮੀ ਦੀ ਇੱਕ ਵੀਡੀਓ ਸਾਹਮਣੇ ਆੲੀ ਹੈ …

Read More »

ਲਓ ਜੀ ਭਾਰਤ ਨੇ ਬਣਾ ਦਿੱਤੀ ਦੁਨੀਆ ਦੀ ਸਭ ਤੋਂ ਉੱਚੀ ਸੜਕ ..

ਸ੍ਰੀਨਗਰ- ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ ਆਰ ਓ) ਨੇ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮੋਟਰ ਗੱਡੀਆਂ ਦੇ ਚੱਲਣ ਯੋਗ ਦੁਨੀਆ ਦੀ ਸਭ ਤੋਂ ਉਚੀ ਸੜਕ ਬਣਾਈ ਹੈ। ਇਹ ਸੜਕ 19300 ਫੁੱਟ ਤੋਂ ਵੱਧ ਉਚਾਈ ‘ਤੇ ‘ਉਮਲਿੰਗਲਾ ਟਾਪ’ ਤੋਂ ਹੋ ਕੇ ਲੰਘਦੀ ਹੈ।ਬੀ ਆਰ ਓ ਨੇ ‘ਹਿਮਾਂਕ ਯੋਜਨਾ’ ਹੇਠ ਇਹ ਸਫਲਤਾ …

Read More »

ਇਹਨਾਂ ਖਾਸ ਸਿਨੇਮਾ ਘਰਾਂ ਨੂੰ ਦੇਖਣ ਦੇ ਬਾਅਦ ਤੁਸੀ ਇਹਨਾਂ ਵਿੱਚ 1 ਵਾਰ ਮੂਵੀ ਦੇਖਣ ਜਰੂਰ ਜਾਣਾ ਚਾਹੋਂਗੇ ..

ਅਸੀ ਅਕਸਰ ਇਹ ਹੀ ਸੋਚਦੇ ਹਾਂ ਕਿ ਸਭ ਸਿਨੇਮਾ ਘਰ ਸਿਰਫ ਬਾਹਰ ਤੋਂ ਦੇਖਣ ਨੂੰ ਹੀ ਵੱਖ ਹੋਇਆ ਕਰਦੇ ਹਨ ਅੰਦਰ ਤੋਂ ਸਾਰੇ ਇੱਕ ਜਿਹੇ ਹੀ ਹੁੰਦੇ ਹਨ ਜਿਵੇਂ ਕਿ ਹਨ੍ਹੇਰਾ ਅਤੇ ਸੀਟ ਅਤੇ ਭੀੜ | ਲੇਕਿਨ ਦੁਨੀਆ ਵਿੱਚ ਕੁੱਝ ਅਜਿਹੇ ਸਿਨੇਮਾ ਘਰ ਹਨ ਜੋ ਬਾਕੀ ਦੇ ਸਿਨੇਮੇ ਘਰ ਨਾਲੋਂ …

Read More »

ਪੋਪ ਫਰਾਂਸਿਸ ਨੇ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖ ਕੌਮ ਦੇ ਹੀ ਨਹੀਂ ਸਮੁੱਚੀ ਕਾਇਨਾਤ ਦੇ ਗੁਰੂ ਹਨ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਦੁਨੀਆ ਭਰ ਦੀਆਂ ਸੰਗਤਾਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਉਂਦੀਆਂ ਹਨ।ਇਸ ਪਵਿੱਤਰ ਦਿਹਾੜੇ ‘ਤੇ ਇਸਾਈ ਮਤ ਦੇ ਪ੍ਰਮੁੱਖ ਪ੍ਰਚਾਰਕ ਸਿਟੀ ਵੈਟੀਕਨ ਤੋਂ ਇਸਾਈ ਧਰਮ ਦੇ …

Read More »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਟਵਿਟਰ’ ਨੇ ਲਾਂਚ ਕੀਤਾ ਖ਼ਾਸ ਇਮੋਜੀ

ਦੁਨੀਆ ਭਰ ‘ਚ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਤਿਆਰੀ ਕਰ ਰਹੇ ਹਨ ਅਤੇ ਅਜਿਹੇ ‘ਚ ਟਵਿਟਰ ਨੇ ਖ਼ਾਸ ਇਮੋਜੀ ਨੂੰ ਪੇਸ਼ ਕਰ ਕੇ ਇਸ ਦਿਹਾੜੇ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ ਹੈ।ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ …

Read More »

ਜਥੇਦਾਰ ਹਵਾਰਾ ਵਲੋਂ ਸਿੱਖ ਕੌਮ ਨੂੰ ਦਿੱਤਾ ਨਵਾਂ ਪ੍ਰੋਗਰਾਮ-ਪੜੋ ਜਥੇਦਾਰ ਸਾਹਿਬ ਨੇ ਕੀ ਕਿਹਾ

ਜਥੇਦਾਰ ਹਵਾਰਾ ਨੂੰ ਬੇਸ਼ੱਕ ਭਾਰਤ ਸਰਕਾਰ ਨੇ ਤਿਹਾੜ ਜੇਲ ਦੀਆ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋੲਿਅਾ ਹੈ ਪਰ ਜਥੇਦਾਰ ਸਾਹਿਬ ਜੀ ਦਾ ਦਿਲ,ਦਿਮਾਗ,ਜਾਨ ਤੇ ਧਿਅਾਨ ਹਮੇਸ਼ਾਂ ਅਜ਼ਾਦ ਤੇ ਕੌਮ ਵੱਲ ਹੀ ਰਹਿੰਦਾ ਹੈ ਕਿ ਕਿਵੇ ਕੌਮ ਨੂੰ ੲਿੱਕ ਨਿਸ਼ਾਨ ਸਾਹਿਬ ਦੇ ਥੱਲੇ ੲਿਕੱਠੇ ਕਰ ਕੇ ਅਗਲਾ ਪ੍ਰੋਗਰਾਮ ੳੁਲੀਕਿਅਾ ਜਾਵੇ।ਪਰ ਹੁਣ …

Read More »

ਹਿੰਦੂ ਜਥੇਬੰਦੀ ਦੇ ਆਗੂ ਦੇ ਕਤਲ ਦਾ ਮਾਮਲਾ-ਕੌਣ ਸੱਚ ਬੋਲ ਰਿਹਾ ?

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ‘ਚ ਹੋ ਰਹੀਆਂ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ ਪਿੱਛੇ ਵਿਦੇਸ਼ੀ ਤਾਕਤਾਂ ਹਨ।ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਏਜੰਸੀਆਂ ਵੱਲੋਂ ਦਿੱਤੇ ਗਏ ਪੁਖਤਾ ਸਬੂਤ ਹਨ।ਦੂਜੇ ਪਾਸੇ ਅੰਮ੍ਰਿਤਸਰ ‘ਚ ਕਤਲ ਹੋਈ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਕਤਲ ਦੀ ਜਾਂਚ …

Read More »

‘ਹਿੰਦੂ ਅੱਤਵਾਦ’ ਦਾ ਜ਼ਿਕਰ ਕਰਨ ਤੇ ਅਦਾਕਾਰ ਕਮਲ ਹਾਸਨ ਤੇ ਪਰਚਾ ਦਰਜ

ਦੱਖਣ ਭਾਰਤੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਤੇ ਰਾਜਨੀਤੀ ‘ਚ ਐਂਟਰੀ ਕਰਨ ਦੀ ਤਿਆਰੀ ਕਰ ਰਹੇ ਕਮਲ ਹਾਸਨ ਦੇ ਇਕ ਲੇਖ ਨਾਲ ਹੰਗਾਮਾ ਮਚ ਗਿਆ ਹੈ। ਆਪਣੇ ਇਸ ਲੇਖ ‘ਚ ਕਮਲ ਨੇ ਹਿੰਦੂ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਤੁਸੀਂ ਕਹਿ ਨਹੀਂ ਸਕਦੇ ਕਿ ਹਿੰਦੂ ਅੱਤਵਾਦ ਨਹੀਂ ਹੈ।ਕਮਲ ਹਾਸਨ ਨੇ …

Read More »

ਵਰਲਡ ਫੂਡ ਇੰਡੀਆ ਵਿੱਚ ਹਰਸਿਮਰਤ ਬਾਦਲ ਤੇ ਰਾਮਦੇਵ ਨੇ ਖਿਚੜੀ ਬਣਾਕੇ ਬਣਾਇਆ World ਰਿਕਾਰਡ !!

ਵਰਲਡ ਫ਼ੂਡ ਇੰਡੀਆ ਪ੍ਰੋਗਰਾਮ ਦੇ ਦੂਸਰੇ ਦਿਨ ਦੀ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ,ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਅੱਜ ਗਿੰਨੀਜ਼ ਰਿਕਾਰਡ ਬਣਾਇਆ ਗਿਆ ਹੈ।ਇਹ ਰਿਕਾਰਡ ਭਾਰਤ ਦੇ ਮਸ਼ਹੂਰ ਸ਼ੈਫ ਸੰਜੀਵ ਕਪੂਰ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਹੈ।ਜਿਸ ਵਿੱਚ ਸੰਜੀਵ ਕਪੂਰ ਦੀ ਟੀਮ ਨੇ ਲਗਭਗ …

Read More »

ਵੱਡਾ ਕਾਰਨਾਮਾ! ਇਹ ਕਿਸਾਨ ਉਗਾਉਂਦਾ 165 ਕਿਸਮਾਂ ਦੀ ਜੀਰੀ ..

ਚੰਡੀਗੜ੍ਹ: ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵਧ ਕਿਸਮਾਂ ਦੀ ਆਰਗੈਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦੀ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ। ਅਜਿਹੀ ਹੀ …

Read More »
error: Alert: Content is protected !!