You dont have javascript enabled! Please download Google Chrome!

ਗੁਰਦੁਆਰਾ ਸਾਹਿਬ ‘ਚ ਚੋਰੀ, ਗੋਲਕ ਹੀ ਚੁੱਕ ਕੇ ਲੈ ਗਏ ਚੋਰ CCTV Video..

ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਡੱਲਾ ਗੋਰੀਆ ਵਿਚ ਬੇਖੌਫ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਅਤੇ ਗੁਰਦੁਆਰਾ ਸਾਹਿਬ ‘ਚ ਰੱਖੀ ਗੋਲਕ ਹੀ ਚੋਰੀ ਕਰਕੇ ਰਫੂਚੱਕਰ ਹੋ ਗਏ। ਚੋਰਾਂ ਦੀ ਇਹ ਸ਼ਰਮਨਾਕ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। …

Read More »

ਇੱਕ ਹੋਰ ਪੰਜਾਬੀ ਸ਼ਹੀਦ ..ਦਲੇਰੀ ਨਾਲ ਲੜਦਿਆਂ ਸ਼ਹੀਦ ਹੋਇਆ ਪੰਜਾਬ ਦਾ ਨੌਜਵਾਨ ਹੈਪੀ ਸਿੰਘ…

ਕਸ਼ਮੀਰ ਵਾਦੀ ‘ਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਬਠਿੰਡਾ ਜ਼ਿਲ੍ਹੇ ਦੇ ਰਾਮਨਗਰ ਦਾ ਜਵਾਨ ਹੈਪੀ ਸਿੰਘ ਸ਼ਹੀਦ ਹੋ ਗਿਆ। ਵੀਰਵਾਰ ਸਵੇਰੇ ਫ਼ੌਜ ਵੱਲੋਂ ਆਨੰਤਨਾਗ ‘ਚ ਅੱਤਵਾਦੀਆਂ ਖ਼ਿਲਾਫ਼ ਇਕ ਸ਼ਪੈਸਲ ਆਪ੍ਰੇਸ਼ਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਹੀ ਫ਼ੌਜ ਦੀ ਟੁਕੜੀ ਦਾ ਮੁਕਾਬਲਾ ਅੱਤਵਾਦੀਆਂ ਨਾਲ ਹੋ ਗਿਆ। ਹੈਪੀ ਨੇ ਬੜੀ ਦਲੇਰੀ ਨਾਲ …

Read More »

Bhagat Singh ਨੇ ਇਸ Pistol ਨਾਲ ਗੋਰੇ ਸਾਂਡਰਸ ਦਾ ਕੀਤਾ ਸੀ ਅੰਤ !!

ਸਰਦਾਰ ਭਗਤ ਸਿੰਘ (28 ਸਤੰਬਰ 1907 – 23 ਮਾਰਚ, 1931) ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਉਹ ਹਿੰਦੁਸਤਾਨ …

Read More »

ਦਿੱਲੀ ‘ਚ ਦਿਨ-ਦਿਹਾੜੇ ਸਿੱਖ ਨੂੰ ਘੇਰ ਕੇ ਲੁਟੇਰਿਆਂ ਨੇ ਲੁੱਟਿਆ … ਸ਼ੇਅਰ ਜਰੂਰ ਕਰੋ

ਦਿੱਲੀ ‘ਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਇਕ ਸਿੱਖ ਵਿਅਕਤੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਸ਼ਕਤੀ ਨਗਰ ਵਿਖੇ ਗੁਰਦੁਆਰਾ ਨਾਨਕ ਪਿਆਉ ਨੇੜੇ ਲੁਟੇਰਿਆਂ ਨੇ ਐਕਟਿਵਾ ‘ਤੇ ਜਾ ਰਹੇ ਇਕ ਸਿੱਖ ਨੂੰ ਘੇਰ ਕੇ ਉਸ ਦਾ ਸੋਨੇ ਦਾ ਕੜਾ ਲਾ ਲਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ‘ਚ ਕੈਦ …

Read More »

ਵਾਹ ਜੀ ਕਮਾਲ ਕਰ ਦਿੱਤੀ ਭਿੰਡਰਾਂਵਾਲਿਆਂ ਨੇ ..ਬੀਰ ਦਵਿੰਦਰ ਸਿੰਘ ਨੂੰ ਕਰਾਰਾ ਜਵਾਬ ..

ਕ੍ਰਿਪਾਨ ਬਾਰੇਵੀ ਕਹਿ ਦਿੱਤਾ.., ਮੈਂ ਪਰਸੋਂ ਥੋੜ੍ਹਾ ਜਿਹਾ ਬੋਲਿਆ ਵੀ ਸੀ। ਅਖੇ ਜੀ,‘‘ਕ੍ਰਿਪਾਨ ਤੇ 9 ਇੰਚੀ ਠੀਕ ਆ, ਅਸੀਂ ਮੰਨ ਲਈ’’ ਤੇ ਤੁਸੀਂ ਤੇ ਮੰਨ ਲਈ, ਸਾਨੂੰ ਵੀ ਪੁੱਛ ਉ (ਕਿ) ਤੁਸੀਂ ਮੰਨ ਗਏ ਉਂ ਕਿ ਨਹੀਂ? ਅਸੀਂ ਆਪਣਏ ਧਾਰਮਿਕ ਚਿੰਨ੍ਹ ’ਤੇ ਪਾਬੰਦੀ ਕਿਉਂ ਲਵਾਈਏ? ਕਿਉਂ ਕਿਸੇ ਨੂੰ ਕਹੀਏ ਕਿ …

Read More »

ਪਾਕਿਸਤਾਨ ਤੋਂ ਪਰਤੇ ਪਰਮਜੀਤ ਸਰਨਾ ਨੇ ਕਿਹਾ.. Pakistan ਕਰਤਾਰਪੁਰ ਲਾਂਘਾਂ ਖੋਲ੍ਹਣ ਲੲੀ ਤਿਆਰ ..

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਹਿਮਤ ਹੈ। ਪਾਕਿਸਤਾਨ ਦੌਰੇ ਤੋਂ ਪਰਤ ਕੇ ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਤੇ ਘੱਟ ਗਿਣਤੀਆਂ ਦੇ ਮੰਤਰੀ ਪੀਰ ਨੂਰ-ਉਲ-ਹੱਕ-ਕਾਦਰੀ ਦੇ …

Read More »

ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਲਾਏ ਨਾਨਾ ਪਾਟੇਕਰ ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ !!

‘ਆਸ਼ਿਕ ਬਨਾਇਆ ਆਪਨੇ’ ਫਿਲਮ ਰਾਹੀਂ ਮਸ਼ਹੂਰ ਹੋਈ ਅਦਾਕਾਰਾ ਤਨੁਸ਼੍ਰੀ ਦੱਤਾ ਫ਼ਿਲਮੀ ਦੁਨੀਆ ਤੋਂ ਦੂਰ ਹੋ ਗਈ ਸੀ। ਪਰ ਹੁਣ ਇੱਕ ਵਾਰੀ ਫਿਰ ਇਹ ਅਦਾਕਾਰਾ ਸੁਰਖੀਆਂ ਵਿਚ ਹੈ ਜਿਸਦਾ ਕਾਰਨ ਜਾਣਕੇ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ ਤਨੁਸ਼੍ਰੀ ਦੱਤਾ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ 10 ਸਾਲ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ …

Read More »

ਪੰਜਾਬੀ ਕੁੜੀ ਦੀ ਗੰਦੀ ਕਰਤੂਤ ….ਕੈਨੇਡਾ ਦੇ ਪੱਕੇ ਪੰਜਾਬੀ ਮੁੰਡੇ ਨਾਲ ਧੱਕਾ ਕਰ ਗੲੀ..

ਕੈਨੇਡਾ ‘ਚ ਪੱਕੇ ਹੋਣ ਲਈ ਪੰਜਾਬੀਆਂ ਲਈ ਸਭ ਤੋਂ ਸੌਖਾ ਰਸਤਾ, ਉੱਥੋਂ ਦੀ ਕੁੜੀ ਨਾਲ ਵਿਆਹ ਕਰਵਾ ਕੇ ਪਰਮਾਨੈਂਟ ਰੈਜੀਡੈਂਸੀ ਲੈਣਾ ਹੀ ਹੁੰਦਾ ਹੈ ਪਰ ਹੁਣ ਕੈਨੇਡਾ ਨੇ ਅਜਿਹੇ ਵਿਆਹਾਂ ‘ਤੇ ਨੱਥ ਪਾਉਣ ਲਈ ਜ਼ੀਰੋ ਟਾਲਰੇਂਸ ਫਾਰ ਬਾਰਬੇਰਿਕ ਕਲਚਰਲ ਪ੍ਰੈਕਟਿਸਜ਼ ਐਕਟ ਲਾਗੂ ਕਰ ਦਿੱਤਾ ਹੈ। ਇਸ ਨਵੇਂ ਐਕਟ ਅਧੀਨ ਪ੍ਰਮੁੱਖ …

Read More »

ਮੁੱਖ ਮੰਤਰੀ ਕੈਪਟਨ ਬੋਲੇ-ਮੈਂ ਸਹੁੰ ਕੀਤੀ ਪੂਰੀ ..ਮਰਨ ਤੋਂ ਪਹਿਲਾਂ ਪੰਜਾਬ No. 1 ਬਣਾ ਦੇਣਾ ..

ਮੁੱਖ ਮੰਤਰੀ ਬਣਨ ਤੋਂ ਬਾਅਦ ਲਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੋਟਾਂ ਤੋਂ ਪਹਿਲਾਂ ਖਾਦੀਆਂ ਆਪਣੀਆਂ ਕਸਮਾਂ ਭੁਲਦੇ ਜਾ ਰਹੇ ਨੇ। ਕੈਪਟਨ ਵਲੋਂ ਵਿਧਾਨ ਸਭਾ ਦੀਆਂ ਵੋਟਾਂ ਲੜਨ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਹ ਉਹਨਾਂ ਦੀ ਆਖਰੀ ਚੋਣ ਹੋਵੇਗੀ ਇਸਤੋਂ ਬਾਅਦ ਉਹ ਕੋਈ ਵੀ ਚੋਣ ਨਹੀਂ ਲੜਨਗੇ। ਪਰ …

Read More »
error: Alert: Content is protected !!