You dont have javascript enabled! Please download Google Chrome!

19 ਸਾਲ ਦੇ ਲੜਕੇ ਨੇ ਜਿਸ ਜੀਵ ਨੂੰ ਜਿੰਦਾ ਖਾਧਾ ਉਹ ਓਸੇ ਨੂੰ ਅੰਦਰੋਂ ਖਾ ਗਿਆ

ਦੋਸਤਾਂ ਨਾਲ ਲੱਗੀ ਇੱਕ ਸ਼ਰਤ ਦੇ ਚੱਕਰ ਵਿੱਚ ਆਸਟ੍ਰੇਲੀਆ ਦੇ ਰਗਬੀ ਪਲੇਅਰ ਰਹੇ ਸੈਮ ਬੈਲਾਰਡ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ । ਸੈਮ 28 ਸਾਲ ਦਾ ਸੀ । ਦਰਅਸਲ, ਸੈਮ ਜਦੋਂ 19 ਸਾਲ ਦਾ ਸੀ ਓਦੋਂ ਦੋਸਤਾਂ ਨਾਲ ਇੱਕ ਪਾਰਟੀ ਵਿੱਚ ਉਹ ਸ਼ਰਾਬ ਪੀ ਰਿਹਾ ਸੀ । ਇਸ ਦੌਰਾਨ ਉਸਨੂੰ ਇੱਕ …

Read More »

UN Married Couple ਵੀ ਹੋਟਲ ਵਿੱਚ ਬੁੱਕ ਕਰ ਸਕਦੇ ਹਨ 1 ਰੂਮ ..!

ਅਣਵਿਆਹੇ ਜੋੜਿਆ ਨੂੰ ਕਈ ਅਧਿਕਾਰ ਮਿਲੇ ਹੋਏ ਹਨ ਪਰ ਕੁੱਝ ਲੋਕ ਇਸ ਅਧਿਕਾਰਾਂ ਦੇ ਬਾਰੇ ਵਿੱਚ ਜਾਣਦੇ ਨਹੀਂ । ਜਿਵੇਂ – ਹੋਟਲ ਵਿੱਚ ਕਿਸੇ ਅਨਮੈਰਿਡ ਕਪਲ ਦਾ ਇੱਕ ਰੂਮ ਵਿੱਚ ਰੁਕਣਾ ਗੁਨਾਹ ਨਹੀਂ ਹੈ । ਅਜਿਹੇ ਵਿੱਚ ਜੇਕਰ ਪੁਲਿਸ ਤੁਹਾਨੂੰ ਪੁੱਛਗਿਛ ਕਰੇ ਤਾਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ । …

Read More »

ਮਹਿੰਦਰਾ ਫਾਰਚੂਨਰ ਨੂੰ ਟੱਕਰ ਦੇਣ ਲਈ ਲਾਂਚ ਕਰੇਗੀ ਇਹ ਨਵੀਂ SUV ਕਾਰ,ਜਾਣੋ ਵਿਸ਼ੇਸ਼ਤਾਵਾਂ..

ਮਹਿੰਦਰਾ ਆਪਣੀ ਨਵੀਂ ਐੱਸ. ਯੂ. ਵੀ. ਨੂੰ ਇਸ ਮਹੀਨੇ ਦੇ ਅਖੀਰ ਤੱਕ 26 ਤਰੀਕ ਨੂੰ ਲਾਂ‍ਚ ਕਰ ਸਕਦੀ ਹੈ। ਇਸ ਗੱਡੀ ਲਈ ਕੰਪਨੀ ਨੇ ਪਹਿਲਾਂ 19 ਨਵੰਬਰ ਦੀ ਤਰੀਕ ਨੂੰ ਚੁਣੀ ਸੀ। ਹਾਲਾਂਕਿ ਬਾਅਦ ‘ਚ ਇਸ ਨੂੰ ਫਿਰ ਤੋਂ ਟਾਲ ਦਿੱਤਾ ਗਿਆ ਸੀ।ਕੰਪਨੀ ਨੇ ਇਸ ਨਵੀਂ ਐੱਸ. ਯੂ. ਵੀ ਨੂੰ …

Read More »

ਸਿਮਰਜੀਤ ਸਿੰਘ ਮਾਨ ਦਾ ਭਗਵੰਤ ਮਾਨ ਨਾਲ ਹੋਵੇਗਾ ਸਿੱਧਾ ਮੁਕਾਬਲਾ, ਇਸ ਜਗ੍ਹਾ ਤੋਂ ਲੜਨਗੇ ਚੋਣ..

ਇਸ ਵਾਰ ਲੋਕ ਸਭਾ ਚੋਣਾਂ ‘ਚ ਸੰਗਰੂਰ ਹਲਕਾ ਕਾਫੀ ਸੁਰਖੀਆਂ ‘ਚ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ ‘ਚ ਮਚੇ ਘਮਾਸਾਨ ਨੂੰ ਲੈ ਕੇ ਭਗਵੰਤ ਮਾਨ ਪਹਿਲਾਂ ਹੀ ਸੁਰਖੀਆਂ ‘ਚ ਹਨ।ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਵੀ ਸੰਗਰੂਰ ਤੋਂ ਸੰਸਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ …

Read More »

ਤੇ ਇੰਝ ਕਿਸਾਨ ਸਿਰਫ਼ ਦੋ ਸਾਲ ਕੱਟੇ ਪਾਲ ਕੇ ਕਮਾ ਸਕਦੇ ਹਨ 1300 ਕਰੋੜ ਰੁਪਏ ..

ਪੰਜਾਬ ਵਿਚ ਹਰ ਸਾਲ 6.5 ਤੋਂ 7 ਲੱਖ ਕੱਟੇ ਚੰਗੀ ਸੰਭਾਲ ਨਾ ਹੋਣ ਕਾਰਨ ਮਰ ਜਾਂਦੇ ਹਨ ਕਿਉਂਕਿ ਕਿਸਾਨ ਇਨ੍ਹਾਂ ਨੂੰ ਆਪਣੇ ਲਈ ਬੇਲੋੜਾ ਬੋਝ ਸਮਝ ਕੇ ਇਨ੍ਹਾਂ ਨੂੰ ਬਚਾਉਣ ਜਾਂ ਪਾਲਣ ਵਿਚ ਕੋਈ ਰੁਚੀ ਨਹੀਂ ਵਿਖਾਉਂਦੇ ਪਰ ਜੇ ਇਨ੍ਹਾਂ ਨੂੰ ਠੀਕ ਢੰਗ ਨਾਲ ਸੰਭਾਲਿਆ ਤਾਂ ਇਨ੍ਹਾਂ ਵਿਚੋਂ 90 ਫ਼ੀਸਦੀ …

Read More »

ਨਿੱਕੇ ਜਿਹੇ Sardar ਨੇ ਭਜਾਏ ਕਿਡਨੈਪਰ ਸਲਾਮ ਹੈ ਇਸ ਛੋਟੇ ਸਰਦਾਰ ਨੂੰ …

ਸਰਦਾਰ ਬਹਾਦਰ ਹੁੰਦੇ ਹਨ ਇਹ ਤਾਂ ਆਪ ਸਭ ਨੇ ਸੁਣਿਆ ਹੀ ਹੋਵੇਗਾ, ਸਰਦਾਰਾਂ ਦੀ ਬਹਾਦਰੀ ਦੇ ਚਰਚੇ ਤੁਸੀਂ ਆਮ ਹੀ ਸੁਣੇ ਹੋਣਗੇ, ਆਏ ਦਿਨ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਸਿੰਘ ਸਰਦਾਰ ਹਮੇਸ਼ਾ ਚਰਚਾ ਵਿਚ ਬਣੇ ਰਹਿੰਦੇ ਹਨ। ਗੁਰੂ ਸਾਹਿਬ ਨੇ ਵਰ ਦੇ ਕੇ ਸ਼ੇਰਾਂ ਦੀ ਕੌਮ ਬਣਾਈ ਹੈ …

Read More »

ਸ਼ਿਵ ਸੈਨਾ ਨੇ ਸਿੱਧੁ ਮੂਸੇਵਾਲੇ ਦਾ ਪੁਤਲਾ ਫੂਕਿਆ ..ਕਿਹਾ ਬੱਬਰ ਖਾਲਸਾ ਦਾ ੲੇਜੰਟ ..

‘ਸਿੱਧੂ ਮੂਸੇਵਾਲਾ ਹੈ ਬੱਬਰ ਖਾਲਸਾ ਦਾ ਏਜੇਂਟ’,ਸਾੜਿਆ ਬੱਬਰ ਖਾਲਸਾ ਅਤੇ ਸਿੱਧੂ ਮੂਸੇਵਾਲੇ ਦਾ ਪੁਤਲਾ !ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦਾ ਲਿਖਿਆ ਗੀਤ ਰਸ਼ੀਅਨ ਟੈਂਕ ਤੇ ਕਾਫੀ ਵਿਵਾਦ ਉੱਠਿਆ ਸੀ। ਜਿਸ ਵਿਚ ਲੋਕਾਂ ਨੇ ਉਸਤੇ ਸਵਾਲ ਚੁੱਕੇ ਸਨ ਕਿ ਉਸਨੇ AK47 ਰੱਖਣ ਵਾਲੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਤੇ ਤੰਜ਼ ਕੱਸਿਆ …

Read More »

ਸੰਤ Bhindranwale ਦਾ ਪੋਸਟਮਾਰਟਮ ਕਰਨ ਲਈ ਕੋਈ ਡਾਕਟਰ ਨਹੀਂ ਹੋ ਰਿਹਾ ਸੀ…!

ਅੱਖਾਂ ਦੇ ਮਾਹਿਰ ਡਾਕਟਰ ਜੇ ਐਸ ਵਧਵਾ ਨੇ ਆਪਣੀ ਜੀਵਨੀ ਵਿੱਚ ਦਾਅਵਾ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਪੋਸਟਮਾਰਟਮ ਕਰਨ ਲਈ ਜਿਹੜੀਆਂ ਲਾਸ਼ਾਂ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਲਿਆਂਦੀਆਂ ਗਈਆਂ ਸਨ, ਉਨ੍ਹਾਂ ਵਿੱਚ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ …

Read More »

ਆਪ ਪਾਰਟੀ ਤੋਂ ਮੁਅੱਤਲੀ ਮਗਰੋਂ ਸੁਖਪਾਲ ਖਹਿਰਾ ਧੜੇ ਦਾ ਵੱਡਾ ਐਲਾਨ…

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਧੜੇ ਨੇ ਪੱਕੀ ਲਕੀਰ ਖਿੱਚ ਦਿੱਤੀ ਹੈ। ਅੱਜ ਚੰਡੀਗੜ੍ਹ ਵਿੱਚ ਬਾਗੀ ਧੜੇ ਵੱਲੋਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੱਖ ਹੋ ਕੇ ਚੱਲਣ ਦਾ ਫੈਸਲਾ ਹੋ ਗਿਆ ਹੈ। ਸੁਖਪਾਲ ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਦਸੰਬਰ …

Read More »

ਆਹ ਤਾਂ ਹੁਣ ਸ਼ਾਹਰੁਖ ਨੇ ਹੱਦ ਹੀ ਕਰ ਦਿੱਤੀ .. ‘ਜ਼ੀਰੋ’ ਦੇ ਪੋਸਟਰ ਤੋਂ ਭੜਕੇ ਸਿੱਖ

ਨਵੀਂ ਦਿੱਲੀ: ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦੇ ਪੋਸਟਰ ‘ਤੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਗਾਤਰਾ (ਕਿਰਪਾਨ) ਪਹਿਨੀ ਹੋਈ ਹੈ। ਇਸੇ ਪੋਸਟਰ ‘ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਭਾਈਚਾਰੇ …

Read More »
error: Alert: Content is protected !!