ਪੰਜਾਬ ‘ਚ ਹੁਣ ਮੁੜ ਹੋਣਗੀਆਂ 5ਵੀਂ ਅਤੇ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ !!

ਪੰਜਾਬ ਸਰਕਾਰ ਨੇ ਬੇਸ਼ੱਕ ਇਸ ਵਾਰ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਬੋਰਡ ਵੱਲੋਂ ਲੈਣ ਦਾ ਫੈਸਲਾ ਕੀਤਾ ਹੈ,ਪਰ ਜ਼ਿਕਰਯੋਗ ਹੈ ਕਿ ਇਸਦੇ ਪੇਪਰ ਐੱਸ.ਸੀ.ਈ.ਆਰ.ਟੀ. ਵੱਲੋਂ ਰਾਜ ਨੂੰ ਭੇਜੇ ਜਾਣਗੇ। ਇਸ ਤਰਾਂ ਹੁਣ ਪੰਜਾਬ ਦੀ ਇਹ ਬੋਰਡ ਪ੍ਰੀਖਿਆ ਲੈਣ ਦੀ ਜ਼ਿੰਮੇਵਾਰੀ ਐੱਸ.ਸੀ.ਈ.ਆਰ.ਟੀ. ਦੇ ਹੱਥ ‘ਚ ਹੋਵੇਗੀ।ਪੰਜਾਬ ‘ਚ 5ਵੀਂ ਅਤੇ 8ਵੀਂ ਦੀਆਂ …

Read More »

ਸ਼੍ਰੀਦੇਵੀ ਦੇ ਪੁਨਰ ਜਨਮ ਨੇ ਮਚਾਇਆ ਤਹਿਲਕਾ ਦੇਖੋ ਕਿ ਹੈ ਅਸਲ ਮਾਮਲਾ

ਅਦਾਕਾਰਾ ਸ਼੍ਰੀਦੇਵੀ ਦਾ ਦੇਹਾਂਤ ਹੋ ਚੁੱਕਿਆ ਹੈ। ਸ਼੍ਰੀਦੇਵੀ ਦੇ ਦੇਹਾਂਤ ‘ਤੇ ਸਿਨੇਮਾ ਜਗਤ ਦੇ ਨਾਲ-ਨਾਲ ਪੂਰਾ ਦੇਸ਼ ਬੇਹੱਦ ਦੁੱਖੀ ਹੈ ਪਰ ਸ਼੍ਰੀਦੇਵੀ ਦੀ ਮੌਤ ਤੋਂ ਕੇਵਲ ਚਾਰ ਦਿਨ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਛੋਟੀ ਜਿਹੀ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਬੱਚੀ ਨੂੰ ਸ਼੍ਰੀਦੇਵੀ ਦਾ ਪੁਨਰਜਨਮ ਦੱਸਿਆ ਜਾ ਰਿਹਾ …

Read More »

ਸ਼੍ਰੀਦੇਵੀ ਦੇ ਅੰਤਿਮ ਦਰਸ਼ਨਾਂ ‘ਤੇ ਹੱਸਦੀ ਹੋਈ ਨਜ਼ਰ ਆਈ ਇਹ ਅਦਾਕਾਰਾ…

ਦਿੱਗਜ ਅਦਾਕਾਰਾ ਸ਼੍ਰੀਦੇਵੀ ਦੇ ਦੇਹਾਂਤ ‘ਤੇ ਪੂਰਾ ਬਾਲੀਵੁੱਡ ਅਤੇ ਉਨ੍ਹਾਂ ਦੇ ਫੈਂਸ ਸਦਮੇ ਵਿੱਚ ਹੈ ਉਥੇ ਹੀ ਦੂਜੇ ਪਾਸੇ ਜੈਕਲੀਨ ਫਰਾਂਨਡਿਸ ਆਪਣੀ ਹੰਸੀ ਦੇ ਕਾਰਨ ਸੋਸ਼ਲ ਮੀਡੀਆ ਉੱਤੇ ਟਰੋਲਰਸ ਦੇ ਨਿਸ਼ਾਨੇ ਉੱਤੇ ਹੈ। ਸ਼ਰਧਾਂਜਲੀ ਸਭਾ ਵਿੱਚ ਤਮਾਮ ਹਸਤੀਆਂ ਪਹੁੰਚੀਆਂ। ਇਸ ਦੌਰਾਨ ਜੈਕਲੀਨ ਫਰਾਂਨਡਿਸ ਵੀ ਨਜ਼ਰ ਆਈ।   ਕਲੱਬ ਵਿੱਚ ਦਾਖਿਲ ਹੋਣ …

Read More »

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦਾ ਚੇਅਰਮੈਨ ਲਾਇਆ RSS ਦਾ ਬੰਦਾ !!

ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਲਾਏ ਗਏ ਚੇਅਰਮੈਨ ਮਨੋਹਰ ਕਾਂਤ ਕਲੋਹੀਆ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਨਿਯੁਕਤੀ ਨੂੰ ਆਰਐਸਐਸ ਦਾ ਦਖਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ …

Read More »

ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਬਣੀ DSP ਸਭ ਨਾਲ ਸ਼ੇਅਰ ਜਰੂਰ ਕਰੋ ..

ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਡੀਐਸਪੀ ਬਣ ਗਈ ਹੈ। ਅੱਜ ਉਸ ਨੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸੁਰੇਸ਼ ਕੁਮਾਰ ਨੇ ਹਰਮਨਦੀਪ ਦੀ ਵਰਦੀ ‘ਤੇ ਸਟਾਰ ਲਾਏ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।ਦਰਅਸਲ ਹਰਮਨ ਦੀ ਨਿਯੁਕਤੀ ‘ਚ ਰੇਲਵੇ ਨੇ …

Read More »

ਪੰਜਾਬ ਚ ਮੰਦਿਰਾਂ ਚ ਹਥਿਆਰਾਂ ਦਾ ਧੰਦਾ ਕਰਨ ਵਾਲੇ ‘ਹਿੰਦੂ ਅੱਤਵਾਦੀ’ ਗ੍ਰਿਫ਼ਤਾਰ

ਸੰਗਰੂਰ ਪੁਲਿਸ ਵੱਲੋਂ ਜ਼ਿਲ੍ਹੇ ਦੇ ਮੰਦਰਾਂ ਦੇ 2 ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸਲਾ ਵੇਚਣ ਦੇ ਇਲਜ਼ਾਮਾਂ ਤਹਿਤ ਦੋਵਾਂ ਪੁਜਾਰੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਜਾਰੀਆਂ ਕੋਲੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਦੋਵੇਂ ਪੁਜਾਰੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਥੁਰਾ ਦੇ ਰਹਿਣ ਵਾਲੇ ਹਨ। ਪੁਲਿਸ ਅਨੁਸਾਰ ਉਨ੍ਹਾਂ ਨੇ …

Read More »

ਅਮਰੀਕਾ ਦੀ ਇੰਡੀਆਨਾ ਵਿਧਾਨ ਸਭਾ ‘ਚ ਸਿੱਖਾਂ ਦੇ ਯੋਗਦਾਨ ਸਬੰਧੀ ‘ਪ੍ਰਸੰਸਾ ਮਤਾ’ ਪਾਸ

ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾ ਦੇ ਦੋਵੇਂ ਸਦਨਾਂ ਵਿਚ ਸਿੱਖਾਂ ਲਈ ਪ੍ਰਸੰਸਾ ਮਤਾ ਪਾਸ ਕਰ ਦਿੱਤਾ ਹੈ। ਇੰਡੀਆਨਾਪੋਲਿਸ-ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾ ਵੱਲੋਂ ਅਮਰੀਕੀ ਸਿੱਖਾਂ ਵਲੋਂ ਅਮਰੀਕਾ ‘ਚ ਪਾਏ ਮਹੱਤਵਪੂਰਨ ਯੋਗਦਾਨ ਦੇ ਕਾਰਨ ਇਹ ਮਤਾ ਪਾਸ ਕੀਤਾ ਗਿਆ ਹੈ। ਇਹ ਸਿੱਖਾਂ ਦੇ ਲਈ ਬੜੇ ਮਾਣ ਵਾਲੀ …

Read More »

ਏਕਤਾ ਦੀ ਮਿਸਾਲ, ਪਿੰਡ ‘ਚ ਮਸੀਤ ਬਣਾਉਣ ਲਈ ਹਿੰਦੂਆਂ ਨੇ ਦਿੱਤੀ ਜ਼ਮੀਨ, ਸਿੱਖਾਂ ਨੇ ਦਿੱਤਾ ਪੈਸਾ ..

ਏਕਤਾ ਦੀ ਮਿਸਾਲ, ਪਿੰਡ ‘ਚ ਮਸੀਤ ਬਣਾਉਣ ਲਈ ਹਿੰਦੂਆਂ ਨੇ ਦਿੱਤੀ ਜ਼ਮੀਨ, ਸਿੱਖਾਂ ਨੇ ਦਿੱਤਾ ਫੰਡ,ਏਕਤਾ ਦਾ ਸੰਦੇਸ਼ ਦਿੰਦੇ ਹੋਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂਮ ਵਾਸੀਆਂ ਨੇ ਧਰਮ ਤੋਂ ਉਪਰ ਉੱਠ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਮੂਮ ਵਾਸੀਆਂ ਵੱਲੋਂ ਸਥਾਪਤ ਮਸੀਤ ਨੇ ਬਾਬਰੀ ਮਸਜਿਦ ਵਰਗੇ ਰੌਲਿਆਂ ਨੂੰ ਇੱਕ ਹੱਲ …

Read More »

ਆਟੋ ਚਾਲਕ ਦੀ ਧੀ ਬਣੀ ਜੱਜ-ਇੰਝ ਲਿਖੀ ਸਫਲਤਾ ਦੀ ਇਬਾਰਤ

ਉਤਰਾਖੰਡ ਪੀਸੀਐਸ ਜੇ ਦੀ ਪ੍ਰੀਖਿਆ ਵਿਚ ਇਕ ਆਟੋ ਚਾਲਕ ਦੀ ਧੀ ਪੂਨਮ ਟੋਡੀ ਨੇ ਟਾਪ ਕੀਤਾ ਹੈ। ਰਾਜਧਾਨੀ ਦੇਹਰਾਦੂਨ ਦੇ ਨਹਿਰੂ ਇਲਾਕੇ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਪੇਸ਼ੇ ਤੋਂ ਆਟੋ ਚਾਲਕ ਹਨ। ਉਨ੍ਹਾਂ ਦੇ ਬੱਚੇ ਹਨ ਦੋ ਧੀਆਂ ਅਤੇ ਦੋ ਬੇਟੇ। ਉਨ੍ਹਾਂ ਦੀ ਛੋਟੀ ਧੀ ਪੂਨਮ ਨੇ ਪੀਸੀਐਸ ਪਾਸ ਕਰਕੇ …

Read More »

ਅਨੰਦਪੁਰ ਸਾਹਿਬ ਤੋਂ ਆ ਰਹੀ ਸ਼ਰਧਾਲੂਆਂ ਦੀ ਪਲਟੀ ਟਰੈਕਟਰ ਟਰਾਲੀ,ਇੱਕ ਦੀ ਮੌਤ, 6 ਜ਼ਖ਼ਮੀ..

ਅਨੰਦਪੁਰ ਸਾਹਿਬ ਤੋਂ ਆ ਰਹੀ ਸ਼ਰਧਾਲੂਆਂ ਦੀ ਪਲਟੀ ਟਰੈਕਟਰ ਟਰਾਲੀ,ਇੱਕ ਦੀ ਮੌਤ, 6ਜ਼ਖ਼ਮੀ:ਸ੍ਰੀ ਚਮਕੌਰ ਸਾਹਿਬ ਦੇ ਪੁਲ ਨੇੜੇ ਸ਼ਰਧਾਲੂਆਂ ਦੀ ਭਰੀ ਟਰਾਲੀ ਟਰੈਕਟਰ ਪਲਟਣ ਕਾਰਨ ਇਕ ਸ਼ਰਧਾਲੂ ਦੀ ਮੌਕੇ ‘ਤੇ ਹੀ ਮੌਤ ਹੋ ਗਈ  ਜਦਕਿ 6 ਸ਼ਰਧਾਲੂ ਸਖ਼ਤ ਫੱਟੜ ਹੋ ਗਏ।ਇਨ੍ਹਾਂ ‘ਚੋਂ ਦੋ ਸ਼ਰਧਾਲੂਆਂ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਰੈਫ਼ਰ …

Read More »
error: Alert: Content is protected !!