ਦਰਸ਼ਨ ਕਰੋ Guru Gobind Singh Ji ਦੇ ਪਾਵਨ ਸ਼ਸਤਰ,ਚੋਲਾ ਤੇ ਪੋਥੀ ਸਾਹਿਬ..

India
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪੱਖੀ ਜੀਵਨ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੌਮ ਦੀ ਸਦਾ ਅਗਵਾਈ ਕਰਦਾ ਰਿਹਾ ਤੇ ਕਰਦਾ ਰਹੇਗਾ ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ ‘ਤੂੰ ਬੇਅਤ, ਤੂੰ ਬੇਅੰਤ’ ਕਹਿ ਕੇ ਹੀ ਅਲਪੱਗ (ਘੱਟ ਸਮਝ ਵਾਲਾ) ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖ਼ਸੀਅਤ ਦੇ ਗੁਣਾਂ ਦਾ ਵਰਨਣ ‘ਤੂੰ ਬੇਅੰਤ, ਤੂੰ ਬੇਅੰਤ’ ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋੜੇ ਸਮੇਂ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ (ਚੁੰਬਕੀ) ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ; ਆਸ਼ਾਵਾਦੀ ਹੋ ਨਿਬੜੇ। ਜਿੱਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ

Virsa Singh Valtoha ਨੇ ਕੀਤੇ Sukhpal Khaira ਬਾਰੇ ਵੱਡੇ ਖੁਲਾਸੇ !! ਸੁਣੋ Phone Call

Punjab
ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਮਿਲਣੀ 'ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੱਡਾ ਬਿਆਨ ਦਿੱਤਾ ਹੈ। ਵਲਟੋਹਾ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਨੇ ਮਜੀਠੀਆ ਨਾਲ ਮੁਲਾਕਾਤ ਕਰਵਾਉਣ ਲਈ ਮੈਨੂੰ ਵੀ ਫੋਨ ਕੀਤਾ ਸੀ, ਜਿਸ 'ਤੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਗੱਲ ਦਾ ਖੁਲਾਸਾ ਵਲਟੋਹਾ ਨੇ ਇਕ ਰੇਡੀਓ ਨਾਲ ਫੋਨ 'ਤੇ ਗੱਲਬਾਤ ਦੌਰਾਨ ਕੀਤਾ। ਵਲਟੋਹਾ ਨੇ ਕਿਹਾ ਕਿ ਉਨ੍ਹਾਂ ਦੇ ਮਿਲਣੀ ਤੋਂ ਇਨਕਾਰ ਕਰਨ ਦੇ ਬਾਵਜੂਦ ਵੀ ਦੋਵਾਂ ਆਗੂਆਂ ਵਿਚਾਲੇ ਮੁਲਾਕਾਤ ਹੋਈ ਸੀ ਅਤੇ ਇਸ ਗੱਲ ਨੂੰ ਖੁਦ ਸੁਖਪਾਲ ਖਹਿਰਾ ਵੀ ਕਬੂਲ ਕਰ ਚੁੱਕੇ ਸਨ। ਇਥੇ ਹੀ ਬਸ ਨਹੀਂ ਵਲਟੋਹਾ ਨੇ ਕਿਹਾ ਕਿ ਜਿਸ ਸਮੇਂ ਹਰਵਿੰਦਰ ਸਿੰਘ ਫੂਲਕਾ ਵਿਰੋਧੀ ਧਿਰ ਦੇ ਅਹੁਦੇ 'ਤੇ ਸਨ ਤਾਂ ਸੁਖਪਾਲ ਖਹਿਰਾ ਨੇ ਮੈਨੂੰ ਫੋਨ ਕਰਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਫੂਲਕਾ ਦਾ ਵਿਰੋਧ ਕਰਨ ਲਈ ਕਿਹਾ ਸੀ ਤਾਂ ਜੋ ਫੂਲਕਾ 'ਤੇ ਦਬਾਅ ਪੈ ਸਕੇ ਅਤੇ ਉਹ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫੇ ਦੇ ਦੇਣ। ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਮਿਲਣੀ 'ਤੇ ਸੀਨ

ਖਾਲਿਸਤਾਨੀ ਰੈਲੀ – London Declaration Rally-ਸਿੱਖਾਂ ਦਾ ਰਿਕਾਰਡਤੋੜ ਇਕੱਠ-ਪਾਸ ਕੀਤੇ 3 ਮਤੇ

World
ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਟਰੈਫਲਗਰ ਸਕੁਏਅਰ ਵਿਖੇ ਅੱਜ “ਸਿੱਖਸ ਫਾਰ ਜਸਟਿਸ” ਜਥੇਬੰਦੀ ਵਲੋਂ “ਰੈਫਰੈਂਡਮ 2020” ਸਬੰਧੀ ਲੰਡਨ ਐਲਾਨਨਾਮਾ ਇਕੱਠ ਕੀਤਾ ਗਿਆ। ਵੱਡੀ ਗਿਣਤੀ ਵਿਚ ਵੱਖ ਵੱਖ ਦੇਸ਼ਾਂ ਤੋਂ ਪਹੁੰਚੀਆਂ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਵਲੋਂ ਲੰਡਨ ਐਲਾਨਨਾਮੇ ਦੇ ਤਿੰਨ ਮਤੇ ਪੜ੍ਹੇ ਗਏ। # ਪਹਿਲੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਨਵੰਬਰ 2020 ਵਿਚ ਪੰਜਾਬ ਨੂੰ ਭਾਰਤ ਤੋਂ ਅਜ਼ਾਦ ਕਰਾਉਣ ਲਈ ਗੈਰ-ਸਰਕਾਰੀ ਰਾਇਸ਼ੁਮਾਰੀ ਕਰਵਾਈ ਜਾਵੇਗੀ। ਇਹ ਰਾਏਸ਼ੁਮਾਰੀ ਪੂਰੀ ਦੁਨੀਆ ਵਿਚ ਕਰਾਉਣ ਦਾ ਐਲਾਨ ਕੀਤਾ ਗਿਆ। # ਦੂਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਇਸ ਗੈਰ-ਸਰਕਾਰੀ ਰਾਇਸ਼ੁਮਾਰੀ ਦੇ ਨਤੀਜਿਆਂ ਦੇ ਅਧਾਰ ‘ਤੇ ਪੰਜਾਬ ਦੀ ਅਜ਼ਾਦੀ ਦਾ ਦਾਅਵਾ ਸੰਯੁਕਤ ਰਾਸ਼ਟਰ ਵਿਚ ਲਜਾਇਆ ਜਾਵੇਗਾ। # ਤੀਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਜਦੋਂ ਤਕ ਪੰਜਾਬ ਨੂੰ ਅਜ਼ਾਦੀ ਨਹੀਂ ਮਿਲ ਜਾਂਦੀ ਉਸ ਸਮੇਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਇਕੱਠ ਵਿਚ ਇਸ ਤੋਂ ਪਹਿਲਾਂ ਹਾਊਸ ਆਫ ਲਾਰਡ ਦੇ ਮੈਂਬਰ ਨਾਜ਼ੀਰ ਅਹਿਮਦ ਨੇ ਸੰਬੋਧਨ ਕੀਤਾ। ਉਨ

ਨਿਸ਼ਾਨ ਸਾਹਿਬ ਦਾ ਇਸ਼ਨਾਨ ਕੱਚੀ ਲੱਸੀ ਨਾਲ ਕਰਵਾਓਣ ਵਾਲੀਆਂ ਨੂੰ ਕੀ ਕਿਹਾ ਭਾੲੀ ਧੂੰਦਾ ਨੇ ..

Punjab
ਸ੍ਰੀ ਸ਼ਿਵ ਪੁਰਾਣ ਦੀ ਕਹਾਣੀ ਹੈ ਕਿ ਜਦ ਸ਼ਿਵ ਜੀ ਭਗਵਾਨ ਦੀ ਪਹਿਲੀ ਪਤਨੀ ਸਤੀ ਦੇ ਪਿਓ ਨੇ ਜੱਗ ਕੀਤਾ ਤਾਂ ਨਸ਼ੇੜੀ ਅਤੇ ਝਗੜਾਲੂ ਜਾਣ ਕੇ ਸ਼ਿਵ ਜੀ ਨੂੰ ਉਸ ਸੱਦਾ ਨਾ ਦਿੱਤਾ ਤਾਂ ਸਤੀ ਸ਼ਿਵ ਜੀ ਦੇ ਰੋਕਣ ਤੇ ਵੀ ਬਿਨਾ ਸੱਦੇ ਅਪਣੇ ਪਿਓ ਦੇ ਜੱਗ ਵਿਚ ਜਾ ਵੜੀ। ਜਗ ਵਿਚ ਸਾਰਿਆ ਦੇ ਨਾਂ ਦੇ ਨਿਉਂਦੇ ਪਾਏ ਗਏ ਪਰ ਸ਼ਿਵ ਜੀ ਦਾ ਨਿਉਂਦਾ ਨਾ ਕੱਢਿਆ ਗਿਆ ਤਾਂ ਸਤੀ ਨੇ ਗੁੱਸੇ ਵਿਚ ਆ ਕੇ ਅਪਣੇ ਪਿਓ ਨਾਲ ਲੜ ਕੇ ਹਵਨ ਦੀ ਅੱਗ ਵਿੱਚ ਹੀ ਛਾਲ ਮਾਰ ਦਿੱਤੀ। ਪੱਤਾ ਲੱਗਣ ਤੇ ਸਹੁਰੇ ਦੀ ਕੁੱਟਮਾਰ ਕਰਕੇ ਸ਼ਿਵ ਜੀ ਅੱਧ ਸੜੀ ਸਤੀ ਨੂੰ ਮੌਰਾਂ ਉਪਰ ਚੁੱਕੀ ਜੰਗਲਾਂ ਵਿੱਚ ਭਟਕਦੇ ਰਹੇ। ਕੱਚਭੁੰਨੀ ਸਤੀ ਦਾ ਜਿਥੇ ਜਿਹੜਾ ਅੰਗ ਡਿੱਗਿਆ ਉਥੇ ਹੀ ਤੀਰਥ ਆਸਥਾਨ ਬਣ ਗਿਆ ਮਸਲਨ ਅੱਖਾਂ ਵਾਲੀ ਥਾਂ ਨੈਣਾਂ ਦੇਵੀ ਆਦਿ। ਬੜਾ ਸਮਾ ‘ਭਗਵਨ’ ਸਤੀ ਦੇ ਬੈਰਾਗ ਵਿੱਚ ਜੰਗਲਾਂ ਵਿਚ ਨੰਗ-ਧੜੰਗੇ ਭਟਕਦੇ ਰਹੇ। ਕਹਾਣੀ ਮੁਤਾਬਕ ਪਾਗਲਾਂ ਵਾਲੀ ਹਾਲਤ ਹੋਈ ਰਹੀ ‘ਭਗਵਨ’ ਦੀ। ਇਸੇ ਹਾਲਤ ਵਿਚ ਇਕ ਦਿਨ ਭਟਕਦੇ ਭਟਕਦੇ ਉਹ ਰਿਸ਼ੀਆਂ ਦੇ ਆਸ਼ਰਮਾਂ ਵਲ ਨਿਕਲ ਗਏ। ਰਿਸ਼ੀਜਨ ਖੁਦ ਤਾਂ ਉਥੇ ਨਹੀ ਸਨ ਪਰ ਉਨ੍ਹਾਂ ਦੀਆਂ ਪਤਨੀਆਂ ਸ਼ਿਵ ਜੀ ਨੂੰ ਨੰਗ-ਧੜੰਗ ਦੇ

ਪਿੰਡਾਂ ਵਾਲੀਆ ਬੀਬੀਆ ਵੀ ਘੱਟ ਨਹੀਂ ਕਿਸੇ ਨਾਲੋਂ.. ਹਰ ਪੰਜਾਬੀ ਜਰੂਰ ਸ਼ੇਅਰ ਕਰੋ

Punjab
ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਪਰ ਇਸ ਨੂੰ ਸੰਪੂਰਨ ਸੱਭਿਆਚਾਰਿਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਬਾਹਰ ਵੀ ਹਨ। ਵਾਸਤਵ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਿਕ ਅਤੇ ਮਨੋਬਣਤਰ ਦਾ ਸੂਚਕ ਹੈ।ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ-ਪੱਛਮੀ ਰਸਤਿਉਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਕਰਕੇ ਪੰਜਾਬ ਵਿੱਚ ਯੁਧਾਂ, ਮਾਰ-ਧਾੜਾਂ ਅਤੇ ਪਰਸਪਰ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਹਨ। ਇਹ ਅਸਲ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ।

ਮਾਣ ਵਾਲੀ ਗੱਲ ਜਦੋਂ ਸਿੰਘਾਪੁਰ ਦੀ ਰਾਸ਼ਟਰਪਤੀ ਸਾਰਿਆਂ ਨੂੰ ਛੱਡ ਕੇ ਇਕੱਲੇ ਸਿੱਖ ਨਾਲ ਗੱਲ ਕਰਦੀ ਹੈ..

Punjab
ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵ

ਤੇ ਜਦੋਂ ਬਾਬਾ ਨੰਦ ਸਿੰਘ ਜੀ ਨੇ ਸ਼ਕਤੀ ਨਾਲ ਪੁਲ ਚੌੜ੍ਹਾ ਕਰ ਦਿੱਤਾ .. ਦੇਖੋ ਕੀ ਹੋਇਆ ..

India
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ“ਬਾਬਾ” ਜੀ ਕਹਿਣ ਲੱਗ ਗਏ ਸੀ।। 14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ

ਇਸ ਹਸਪਤਾਲ ਵਿੱਚ ਹਰ ਜਾਤ-ਹਰ ਧਰਮ ਦੇ ਬੱਚੇ ਦਾ Free ਇਲਾਜ਼ ਕੀਤਾ ਜਾਂਦਾ ਹੈ ..

India
1 ਦਿਨ ਤੋ 18 ਸਾਲ ਤੱਕ ਦਾ ਕੋਈ ਵੀ ਬੱਚਾ ਜਿਸ ਨੂੰ ਦਿਲ ਦੀ ਤਕਲੀਫ ਹੋਵੇ ਉਸ ਦਾ ਆਪਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਲੋੜਵੰਦਾਂ ਲਈ ਬਹੁਤ ਕੰਮ ਦਾ ਮੈਸੇਜ । ਵੀਡੀਓ ਧਿਆਨ ਨਾਲ ਸੁਣੋ ...ਸ੍ਰੀ ਸਤਿ ਸਾਈ ਸੰਜੀਵਨੀ ( Sri Sathya Sai Sanjeevani Hospital ) ਦੇ ਨਾ ਤੇ ੲਿਕ ਹਸਪਤਾਲ ਖੋਲਿਅਾ ਗਿਅਾ ਹੈ ਜਿੱਥੇ ਕਿ ਹਰੇਕ ਧਰਮ ,ਜਾਤ ਪਾਤ ਅਤੇ ਹਰੇਕ ਦੇਸ਼ ਦੇ ਹਰੇਕ ਕਿਸਮ ਦੇ ਦਿਲ ਦੇ ਮਰੀਜਾਂ ਦਾ ਮੁਫਤ ੲਿਲਾਜ ਕੀਤਾ ਜਾ ਰਿਹਾ ਹੈ ੲਿਸ ਹਸਪਤਾਲ ਵਿਚ ਰਹਿਣਾ ਤੇ ਖਾਣ ਪੀਣ ਦਾ ਵੀ ਮੁਫਤ ੲਿੰਤੇਜਾਮ ਕੀਤਾ ਜਾਵੇਗਾ ਜਿੱਥੇ ਡਾਕਟਰਾਂ ਦੀਆਂ ਨੁਸਖ਼ਾਵਾਂ ਅਨੁਸਾਰ, ਸਾਰੀਆਂ ਜ਼ਰੂਰੀ ਦਵਾਈਆਂ ਦਿਲ ਦੇ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਹਨਹਸਪਤਾਲ ਦੇ ਸੂਤਰਾਂ ਅਨੁਸਾਰ ਬੱਚਿਆਂ ਦੀ ਕਾਰਡੀਆਕ ਸਰਜਰੀ ਤੋਂ ਇਲਾਵਾ, ਨਵ ਜੰਮੇ ਬੱਚਿਆਂ ਤੋਂ 35 ਸਾਲ ਦੀ ਉਮਰ ਤਕ ਦੇ ਨੋਜਵਾਨਾ ਨੂੰ ਸ਼ੁਰੂ ਤੌ ਦਿਲ ਦੇ ਮਰੀਜ਼ਾਂ ਦੇ ਗੁੰਝਲਦਾਰ ਮੁਹਿੰਮਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ.... The health of a child is the true wealth of the nation. With over 2,40,000 children born every y

ਸ਼ੇਅਰ ਕਰ ਦਿਓ ਤਾਂ ਕਿ ਹਰ ਜਰੂਰਮੰਦ ਬੱਚੇ ਦੀ ਮਦਦ ਹੋ ਸਕੇ ..ਦਿਲ ਦਾ ਇਲਾਜ ਹੋਵੇਗਾ Free

India
1 ਦਿਨ ਤੋ 18 ਸਾਲ ਤੱਕ ਦਾ ਕੋਈ ਵੀ ਬੱਚਾ ਜਿਸ ਨੂੰ ਦਿਲ ਦੀ ਤਕਲੀਫ ਹੋਵੇ ਉਸ ਦਾ ਆਪਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਲੋੜਵੰਦਾਂ ਲਈ ਬਹੁਤ ਕੰਮ ਦਾ ਮੈਸੇਜ । ਵੀਡੀਓ ਧਿਆਨ ਨਾਲ ਸੁਣੋ ...ਸ੍ਰੀ ਸਤਿ ਸਾਈ ਸੰਜੀਵਨੀ ( Sri Sathya Sai Sanjeevani Hospital ) ਦੇ ਨਾ ਤੇ ੲਿਕ ਹਸਪਤਾਲ ਖੋਲਿਅਾ ਗਿਅਾ ਹੈ ਜਿੱਥੇ ਕਿ ਹਰੇਕ ਧਰਮ ,ਜਾਤ ਪਾਤ ਅਤੇ ਹਰੇਕ ਦੇਸ਼ ਦੇ ਹਰੇਕ ਕਿਸਮ ਦੇ ਦਿਲ ਦੇ ਮਰੀਜਾਂ ਦਾ ਮੁਫਤ ੲਿਲਾਜ ਕੀਤਾ ਜਾ ਰਿਹਾ ਹੈ ੲਿਸ ਹਸਪਤਾਲ ਵਿਚ ਰਹਿਣਾ ਤੇ ਖਾਣ ਪੀਣ ਦਾ ਵੀ ਮੁਫਤ ੲਿੰਤੇਜਾਮ ਕੀਤਾ ਜਾਵੇਗਾ ਜਿੱਥੇ ਡਾਕਟਰਾਂ ਦੀਆਂ ਨੁਸਖ਼ਾਵਾਂ ਅਨੁਸਾਰ, ਸਾਰੀਆਂ ਜ਼ਰੂਰੀ ਦਵਾਈਆਂ ਦਿਲ ਦੇ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਹਨਹਸਪਤਾਲ ਦੇ ਸੂਤਰਾਂ ਅਨੁਸਾਰ ਬੱਚਿਆਂ ਦੀ ਕਾਰਡੀਆਕ ਸਰਜਰੀ ਤੋਂ ਇਲਾਵਾ, ਨਵ ਜੰਮੇ ਬੱਚਿਆਂ ਤੋਂ 35 ਸਾਲ ਦੀ ਉਮਰ ਤਕ ਦੇ ਨੋਜਵਾਨਾ ਨੂੰ ਸ਼ੁਰੂ ਤੌ ਦਿਲ ਦੇ ਮਰੀਜ਼ਾਂ ਦੇ ਗੁੰਝਲਦਾਰ ਮੁਹਿੰਮਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ.... The health of a child is the true wealth of the nation. With over 2,40,000 children born every y

ਜਿਹਨਾਂ ਦੀਆਂ ਸਿੱਖਾਂ ਨੇ ਬੋਦੀਆਂ ਬਚਾੲੀਆਂ ਓਹੀ ਅੱਜ ਸਾਡੀ ਪੱਗ ਤੇ ਸਵਾਲ ਕਰਦੇ ..

Sikh
ਗੁਰੂ ਨਾਨਕ ਦੇਵ ਜੀ ਦੇ ਸੰਸਾਰ ਤੇ ਆਉਣ ਸਮੇਂ ਭਾਰਤ ਦੀ ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਾਲਤ ਵਿੱਚ ਬਹੁਤ ਨਿਘਾਰ ਆ ਚੁੱਕਾ ਸੀ। ਲੋਕ ਇੱਕ ਰੱਬ ਨੂੰ ਛਡ ਕੇ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ, ਜਾਤ-ਪਾਤ, ਛੂਤ-ਛਾਤ, ਵਹਿਮ ਭਰਮ, ਬੁਤਪ੍ਰਸਤੀ ਅਤੇ ਪਾਖੰਡਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਸਨ। ਖੇਤ ਦੀ ਵਾੜ ਸਮਝੇ ਜਾਂਦੇ ਦੇਸ ਦੇ ਹੁਕਮਰਾਨ ਜਨਤਾ ਦਾ ਹਰ ਪੱਖੋਂ ਲਹੂ ਚੂਸ ਰਹੇ ਸਨ, ਧਾਰਮਿਕ ਆਗੂ ਵੀ ਰਿਸ਼ਵਤ ਲੈ ਕੇ ਫੈਸਲੇ ਕਰਦੇ, ਵਹਿਮਾਂ ਭਰਮਾਂ ਵਿੱਚ ਜਨਤਾ ਨੂੰ ਫਸਾ ਕੇ ਬ੍ਰਹਾਮਣ ਉਨ੍ਹਾਂ ਦੀ ਲੁਟ ਖਸੁਟ ਕਰਕੇ ਫਿਰ ਤੀਰਥਾਂ ਤੇ ਇਸਨਾਨ ਕਰਦਾ ਫਿਰਦਾ ਸੀ। ਜੋਗੀ ਜਨਤਾ ਨੂੰ ਜੀਵਨ ਜਾਂਚ ਦੀ ਸੇਧ ਦੇਣ ਦੀ ਬਜਾਏ ਜ਼ੰਗਲਾਂ ਦੀਆਂ ਗੁਫਾਂਵਾਂ ਵਿੱਚ ਲੁਕ ਬੈਠੇ ਸਨ। ਇਹ ਹਾਲਤ ਸਾਡੇ ਉਸ ਵੇਲੇ ਦੇ ਧਾਰਮਿਕ ਆਗੂਆਂ ਦੀ ਸੀ। “ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨ ਜਾਣੈ ਅੰਧੁ। ਤੀਨੇ ਓਜਾੜੇ ਕਾ ਬੰਧੁ।” ਗੁਰੂ ਨਾਨਕ ਦੇਵ ਜੀ ਨੇ ਦੇਸ ਦੇ ਲੋਕਾਂ ਨੂੰ ਇੱਕ ਰੱਬ, ਮਨੁੱਖੀ ਬਰਾਬਰਤਾ, ਮਨੁੱਖੀ ਏਕਤਾ, ਉਚਾ-ਸੁੱਚਾ ਆਚਰਨ, ਪੇਮ-ਭਾਵ ਅਤੇ ਸਮਾਜ ਸੇਵਾ ਦਾ ਸਕੰਲਪ ਦਿੱਤਾ। ਜਿਸ
error: Alert: Content is protected !!