You dont have javascript enabled! Please download Google Chrome!

Mark Zuckerberg ਸਣੇ 5 ਕਰੋੜ Facebook ਖਾਤੇ ਹੋਏ ਹੈਕ !! ਦੇਖੋ ਪਿਆ ਵੱਡਾ ਪੰਗਾ ..

ਇਸ ਵੇਲੇ ਦੀ ਵੱਡੀ ਖਬਰ ਆਈ ਹੈ ਕਿ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਦੇ ਖਾਤੇ ਸਮੇਤ ਕਰੀਬ 5 ਕਰੋੜ ਲੋਕਾਂ ਦੇ ਫੇਸਬੁੱਕ ਖਾਤੇ ਹੈਕ ਹੋਏ। ਫੇਸਬੁੱਕ ਨੇ ਕਬੂਲ ਕੀਤਾ ਕਿ ਉਸਦੀ ਸੁਰੱਖਿਆ ‘ਚ ਕਮੀ ਕਾਰਨ 50 ਮਿਲੀਅਨ ਭਾਵ 5 ਕਰੋੜ ਲੋਕਾਂ ਦੇ ਅਕਾਊਂਟ ‘ਤੇ ਅਸਰ ਪਿਆ।ਇਸ ਸੋਸ਼ਲ ਨੈੱਟਵਰਕਿੰਗ ਸਾਇਟ ਦਾ ਕਹਿਣਾ ਹੈ ਕਿ ਉਸਦੇ ਕੰਪਿਊਟਰ ਨੈੱਟਵਰਕ ‘ਤੇ ਹਮਲਾ ਕਰ ਕੇ ਯੂਜਰਸ ਦੀਆਂ ਸੂਚਨਾਵਾਂ ਹੈਕ ਕੀਤੀਆਂ ਗਈਆਂ । ਇਸ ਹਫਤੇ ਦੇ ਸ਼ੁਰੂ ‘ਚ ਹੈਕ ਦੀ ਘਟਨਾ ਸਾਹਮਣੇ ਆਈ । ਹੈਕਰਸ ਫੇਸਬੁੱਕ ਕੋਡ ਦੇ ਇੱਕ ਫੀਚਰ ‘ਤੇ ਹਮਲਾ ਕਰ ਕੇ ਯੂਜਰਸ ਦੇ ਅਕਾਊਂਟ ਤੱਕ ਪਹੁੰਚ ਗਏ। ਹਾਲਾਂਕਿ ਕੰਪਨੀ ਨੇ ਇਸ ਗੜਬੜੀ ਨੂੰ ਹੁਣ ਸਹੀ ਕਰ ਲਿਆ ਹੈ ਅਤੇ ਸੁਰੱਖਿਆ ਏਜੇਂਸੀਆਂ ਨੂੰ ਇਸਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
Facebook, already facing scrutiny over how it handles the private information of its users, said on Friday that an attack on its computer network had exposed the personal information of nearly 50 million users.The breach, which was discovered this week, was the largest in the company’s 14-year history. The attackers exploited a feature in Facebook’s code to gain access to user accounts and potentially take control of them. ਸ਼ਨੀਵਾਰ ਫੇਸਬੁੱਕ ਦੇ ਪੰਜ ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਫੇਸਬੁੱਕ ਨੇ ਇਸ ਤੋਂ ਬਾਅਦ ਦੱਸਿਆ ਕਿ ਇਕ ਸਿਕਿਓਰਟੀ ਖਾਮੀ ਦੇ ਚੱਲਦਿਆਂ ਅਜਿਹਾ ਹੋਇਆ ਜਿਸ ਨਾਲ ਹੈਕਰਸ ਨੇ ਲੋਕਾਂ ਦੇ ਅਕਾਊਂਟ ਹੈਕ ਕਰ ਲਏ। ਫੇਸਬੁੱਕ ਦਾ ਕਹਿਣਾ ਹੈ ਕਿ ਇਹ ਸਿਕਿਓਰਟੀ ਖਾਮੀ ਦੂਰ ਕਰ ਦਿੱਤੀ ਹੈ। ਫੇਸਬੁੱਕ ਨੇ ਆਪਣੇ ਜਵਾਬ ‘ਚ ਕਿਹਾ ਕਿ ਫੇਸਬੁੱਕ ਦੇ ਫੀਚਰ ਵਿਊ ਐੱਜ਼ ਨੂੰ ਯੂਜ਼ਰਸ ਦੇ ਅਕਾਊਂਟ ਹੈਕ ਕਰਨ ਲਈ ਵਰਤਿਆ।ਫੇਸਬੁੱਕ ਦੇ ਸੀਈਓ ਮਾਰਕ ਜ਼ਕਬਰਗ ਸਮੇਤ 5 ਕਰੋੜ ਲੋਕਾਂ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ ਇਸ ਤੋਂ ਬਾਅਦ ਫੇਸਬੁੱਕ ਨੇ ਇਨ੍ਹਾਂ ਸਾਰੇ ਯੂਜ਼ਰਸ ਦੇ ਅਕਾਊਂਟ ਲੌਗ ਆਊਟ ਕਰ ਦਿੱਤੇ। ਇਸ ਦਾ ਮਕਸਦ ਸੀ ਅਕਾਊਂਟ ਬ੍ਰੀਚ ਯਾਨੀ ਹੈਕ ਹੋਣ ਤੋਂ ਬਚਾਉਣਾ।ਫੇਸਬੁੱਕ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਹੈਕਰਾਂ ਵੱਲੋਂ ਸੁਰੱਖਿਆ ‘ਚ ਕਮੀ ਦੇ ਚੱਲਦਿਆਂ ਪੰਜ ਕਰੋੜ ਅਕਾਊਂਟ ਪ੍ਰਭਾਵਿਤ ਹੋਏ। ਦੁਨੀਆ ਦੇ ਇਸ ਵੱਡੇ ਸੋਸ਼ਲ ਨੈਟਵਰਕ ਨੇ ਕਿਹਾ ਕਿ ਇਸ ਹਫਤੇ ਹੈਕਰਾਂ ਨੇ ਐਕਸੈਸ ਟੋਕਨਸ ਚੁਰਾ ਲਏ ਜਿਸ ਕਾਰਨ ਅਕਾਊਂਟ ਪ੍ਰਭਾਵਿਤ ਹੋਏ। ਐਕਸੈਸ ਟੋਕਨਸ ਇਕ ਪ੍ਰਕਾਰ ਦੀਆਂ ਡਿਜੀਟਲ ਚਾਬੀਆਂ ਹਨ ਜਿਨ੍ਹਾਂ ਨੂੰ ਹੈਕਰ ਇਨ੍ਹਾਂ ਅਕਾਊਂਟਸ ਨੂੰ ਹੈਕ ਕਰਨ ਲਈ ਪਹੁੰਚ ਬਣਾ ਸਕੇ।

Leave a Reply

Your email address will not be published. Required fields are marked *

error: Alert: Content is protected !!