You dont have javascript enabled! Please download Google Chrome!

World

ਕਾਬੁਲ ‘ਚ ਧਮਾਕਾ, 10 ਮੌਤਾਂ 19 ਦੇ ਕਰੀਬ ਜ਼ਖ਼ਮੀ…1

ਕਾਬੁਲ ‘ਚ ਬ੍ਰਿਟੇਨ ਦੀ ਇੱਕ ਨਿੱਜੀ ਸੁਰਖਿਆ ਸੰਸਥਾ ਦੇ ਕੰਪਲੈਕਸ ‘ਚ ਤਾਲਿਬਾਨ ਵੱਲੋਂ ਕੀਤੇ ਹਮਲੇ ‘ਚ 10 ਲੋਕ ਮਾਰੇ ਗਏ ਜਦਕਿ 19 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ। ਗ੍ਰਹਿ ਮੰਤਰਾਲੇ ਤੇ …

Read More »

19 ਸਾਲ ਦੇ ਲੜਕੇ ਨੇ ਜਿਸ ਜੀਵ ਨੂੰ ਜਿੰਦਾ ਖਾਧਾ ਉਹ ਓਸੇ ਨੂੰ ਅੰਦਰੋਂ ਖਾ ਗਿਆ

ਦੋਸਤਾਂ ਨਾਲ ਲੱਗੀ ਇੱਕ ਸ਼ਰਤ ਦੇ ਚੱਕਰ ਵਿੱਚ ਆਸਟ੍ਰੇਲੀਆ ਦੇ ਰਗਬੀ ਪਲੇਅਰ ਰਹੇ ਸੈਮ ਬੈਲਾਰਡ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ । ਸੈਮ 28 ਸਾਲ ਦਾ ਸੀ । ਦਰਅਸਲ, ਸੈਮ ਜਦੋਂ 19 ਸਾਲ ਦਾ ਸੀ ਓਦੋਂ ਦੋਸਤਾਂ ਨਾਲ ਇੱਕ ਪਾਰਟੀ ਵਿੱਚ ਉਹ ਸ਼ਰਾਬ ਪੀ ਰਿਹਾ ਸੀ । ਇਸ ਦੌਰਾਨ ਉਸਨੂੰ ਇੱਕ …

Read More »

ਪਹਿਲਾ ਦੇਸ਼ ਜੋ ਬਣੇਗਾ ਪੁਲਾੜ ਵਿਚ “ਅਸਗਾਰਡੀਆ’ | World’s First Space Nation Asgardia

ਆਪਾਂ ਜਿਸ ਧਰਤੀ ਤੇ ਰਹਿੰਦੇ ਹਨ ਇਸ ਧਰਤੀ ਤੇ ਵੇਖੋ-ਵੱਖ ਮੁਲਕ ਹਨ ਜਿਥੇ ਵੱਖੋ ਵੱਖ ਤਰਾਂ ਦੇ,ਵੱਖ ਵੱਖ ਬੋਲੀਆਂ ਬੋਲਨ ਵਾਲੇ,ਵੱਖਰੇ ਵੱਖਰੇ ਸੱਭਿਆਚਾਰਾਂ ਵਾਲੇ ਲੋਕ ਰਹਿੰਦੇ ਹਨ। ਪਰ ਜਲਦ ਹੀ ਦੁਨੀਆ ਤੇ ਇੱਕ ਅਨੋਖਾ ਦੇਸ਼ ਵੀ ਜਲਦ ਹੀ ਬਨਣ ਜਾ ਰਿਹਾ। ਫਰਕ ਸਿਰਫ ਇਹਨਾਂ ਹੋਵੇਗਾ ਕਿ ਇਹ ਦੇਸ਼ ਧਰਤੀ ਤੇ …

Read More »

ਪਾਕਿ ’ਚ 15 ਸਾਲਾ ਸਿੱਖ ਲੜਕੀ ਨਾਲ ਐਂਬੂਲੈਂਸ ’ਚ ਬਲਾਤਕਾਰ…

ਚੰਡੀਗੜ੍ਹ: ਪਾਕਿਸਤਾਨ ਵਿੱਚ ਸਿੱਖ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਐਂਬੂਲੈਂਸ ਅੰਦਰ 15 ਸਾਲਾਂ ਦੀ ਸਿੱਖ ਤਬਕੇ ਦੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ। ਇਸ ਸਬੰਧੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ …

Read More »

ਦੋ ਬੋਤਲ ਪਾਣੀ ਦੇ ਬਦਲੇ ਮਹਿਲਾ ਵੇਟਰ ਨੂੰ ਮਿਲੀ 7 ਲੱਖ ਦੀ ਟਿਪ !!

ਅਮਰੀਕਾ ਵਿਚ ਇੱਕ ਸ਼ਖ਼ਸ ਨੇ ਰੈਸਟੋਰੈਂਟ ਵਿਚ ਪਾਣੀ ਦੀ ਦੋ ਬੋਤਲਾਂ ਆਰਡਰ ਕੀਤੀਆਂ। ਇਸ ਦੇ ਬਦਲੇ ਵਿਚ ਉਸ ਨੇ ਮਹਿਲਾ ਵੇਟਰ ਨੂੰ ਦਸ ਹਜ਼ਾਰ ਡਾਲਰ ਕਰੀਬ ਸੱਤ ਲੱਖ ਰੁਪਏ ਦੀ ਟਿਪ ਦਿੱਤੀ। ਗਰੀਨਵਿਲੇ ਸਥਿਤ ਰੈਸਟੋਰੈਂਟ ਦੇ ਮਾਲਕ ਬਰੈਟ ਓਲਿਵਰਿਓ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਇੱਕ ਸ਼ਖ਼ਸ ਇੱਥੇ ਆਇਆ। ਉਸ ਨੇ …

Read More »

ਮਾਂ ਨੇ ਗੂਗਲ ਤੋਂ ਤਰੀਕਾ ਲੱਭਿਆ ਤੇ ਮਾਰ ਦਿੱਤੀ ਆਪਣੀ ਹੀ ਧੀ !!

ਅਮਰੀਕਾ ‘ਚ ਇਕ ਔਰਤ ਨੇ ਆਪਣੇ ਹੀ ਨਵਜੰਮੇ ਬੱਚੇ ਦਾ ਕਤਲ ਕਰ ਦਿੱਤਾ, ਜਿਸ ਦਾ ਉਸ ਨੇ ਅਜੇ ਨਾਂ ਤਕ ਨਹੀਂ ਰੱਖਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਬੱਚੇ ਦੇ ਕਤਲ ਤੋਂ ਪਹਿਲਾਂ ਉਸ ਨੂੰ ਮਾਰਨ ਦੇ ਤਰੀਕਿਆਂ ਬਾਰੇ ਗੂਗਲ ‘ਤੇ ਸਰਚ ਵੀ ਕੀਤਾ ਸੀ। ਇਸ ਦੇ …

Read More »

ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਸਿੱਖਾਂ ਦੇ ਹੱਕ ਵਿਚ ਆਇਆ ‘ਵੱਡਾ ਫੈਸਲਾ’

ਪਾਕਿਸਤਾਨ ਵਿੱਚ ਹੁਣ ਸਿੱਖਾਂ ਦੀ ਮਰਦਮੁਸ਼ਮਾਰੀ ਵੀ ਕੀਤੀ ਜਾਵੇਗੀ। ਮੁਸਲਿਮ ਦੇਸ਼ ਦੀ ਸੁਪਰੀਮ ਕੋਰਟ ਦੇ ਸਿੱਖਾਂ ਦੇ ਹੱਕ ਵਿੱਚ ਵੱਡਾ ਫੈਸਲਾ ਦਿੰਦਿਆਂ ਪਾਕਿਸਤਾਨ ਦੀਆਂ ਮਰਦਮੁਸ਼ਮਾਰੀ ਸੂਚੀਆਂ ਵਿੱਚ ਧਰਮ ਵਾਲੇ ਖਾਨੇ ਵਿੱਚ ਸਿੱਖਾਂ ਲਈ ਵੱਖਰਾ ਇੰਦਰਾਜ ਬਣਾਏ ਜਾਣ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਦੀ ਸਿਖਰਲੀ ਅਦਾਲਤ ਦੇ ਚੀਫ਼ ਜਸਟਿਸ ਮੀਆਂ ਸਾਕਿਬ …

Read More »

ਆਸਟ੍ਰੇਲੀਆ-ਸਿੱਖ ਉਮੀਦਵਾਰ ਨਸਲੀ ਵਿਤਕਰੇ ਦਾ ਸ਼ਿਕਾਰ, ਸ਼ਖ਼ਸ ਨੇ ਵੀਡੀਓ ਫੇਸਬੁੱਕ ’ਤੇ ਕੀਤੀ ਪੋਸਟ

ਆਸਟ੍ਰੇਲੀਆ-ਸਿੱਖ ਉਮੀਦਵਾਰ ਨਸਲੀ ਵਿਤਕਰੇ ਦਾ ਸ਼ਿਕਾਰ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੀ ਇੱਕ ਸਿਟੀ ਕੌਂਸਲ ਦੇ ਸਿੱਖ ਉਮੀਦਵਾਰ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਟਰੱਕਿੰਗ ਕੰਪਨੀ ਦੇ ਮੋਰੋਨੀ ਨਾਂ ਦੇ ਸ਼ਖ਼ਸ ਨੇ ਪੋਰਟ ਔਗਸਟਾ ਸਿਟੀ ਕੌਂਸਲ ਦੇ ਉਮੀਦਵਾਰ ਸਨੀ ਸਿੰਘ ਦੇ ਪੋਸਟਰ ’ਤੇ ਨਸਲੀ ਹਮਲਾ ਕੀਤਾ ਤੇ ਉਸ ਦੀ ਵੀਡੀਓ ਬਣਾ …

Read More »

ਅੱਜ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ…ਹੈਰਾਨ ਹੋ ਜਾਵੋਗੇ ਇਸ ਬਾਰੇ ਜਾਣਕੇ ..

ਵਿਸ਼ਵ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਹਾਂਗਕਾਂਗ-ਜੁਹਾਈ-ਮਕਾਓ ਨੂੰ 24 ਅਕਤੂਬਰ ਨੂੰ ਸੜਕ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਪੁਲ ਦਾ ਉਦਘਾਟਨ ਕਰ ਦਿੱਤਾ ਹੈ। China has opened the world’s longest sea-crossing bridge linking Hong Kong to the mainland, a …

Read More »

ਕਦੇ ਰੋਟੀ ਲਈ ਧੱਕੇ ਖਾਣ ਵਾਲੀ ….ਹੁਣ ਫਰਾਂਸ ਦੀ ਹੈ ਸਿੱਖਿਆ ਮੰਤਰੀ …

ਫਰਾਂਸ ਦੀ ਸਿੱਖਿਆ ਮੰਤਰੀ ਨਜਤ ਬੇਲਕਾਸਮ ਨਾ ਕੇਵਲ ਪਹਿਲੀ ਮੁਸਲਿਮ, ਬਲਕਿ ਪਹਿਲੀ ਮਹਿਲਾ ਹੈ ਜੋ ਫਰਾਂਸ ਦੀ ਸਿੱਖਿਆ ਮੰਤਰੀ ਹੈ। ਨਜਤ ਬੇਹੱਦ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਕਈ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹੋਏ ਇੱਥੋਂ ਤੱਕ ਪਹੁੰਚੀ ਹੈ। ਆਓ ਜਾਣਦੇ ਹੈ ਇੱਕ ਗਰੀਬ ਪਰਿਵਾਰ ਚ ਪੈਦਾ ਹੋ ਕੇ ਫਰਾਂਸ …

Read More »
error: Alert: Content is protected !!