You dont have javascript enabled! Please download Google Chrome!

Sikh

ਪਾਠੀ ਸਿੰਘਾਂ ਲਈ ਪਰਿਵਾਰ ਪਾਲਣਾ ਹੋਇਆ ਮੁਸ਼ਕਿਲ..!

ਗੁਰੂ ਘਰ ਦੇ ਵਜੀਰ ਪਾਠੀ ਸਿੰਘਾਂ ਦੀ ਹਾਲਾਤ ਕਾਫ਼ੀ ਮਾੜੀ ਹੈ, ਕਿਉਂਕਿ ਉਨ੍ਹਾਂ ਨੂੰ ਇਕ ਦਿਹਾੜੀਦਾਰ ਮਜ਼ਦੂਰ ਨਾਲੋਂ ਵੀ ਘੱਟ ਮਿਹਨਤਾਨਾ ਮਿਲ ਰਿਹਾ ਹੈ, ਜਿਸ ਨਾਲ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ | ਜਾਣਕਾਰੀ ਅਨੁਸਾਰ ਸ਼ੋ੍ਮਣੀ ਕਮੇਟੀ ਅਧੀਨ ਗੁਰਦੁਆਰਿਆਂ ‘ਚ ਲਗਪਗ 8 ਹਜ਼ਾਰ …

Read More »

ਸਿੱਖ ਧਰਮ ਵਾਸਤੇ ਇਹ ਹੈ ਵੱਡੀ ਪ੍ਰਾਪਤੀ, ਹਰ ਸਿੱਖ ਜਰੂਰ ਸ਼ੇਅਰ ਕਰੇ..!

ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ …

Read More »

ਬੰਦੀ ਛੋੜ ਦਿਹਾੜੇ ਦੀ ਸਚਾਈ ਜੋ ਕੋਈ ਨਹੀਂ ਜਾਣਦਾ-ਜਰੂਰ ਦੇਖੋ ਇਹ ਵੀਡੀਓ

ਅੱਜ ਦੀਵਾਲੀ ਦਾ ਦਿਨ ਤੇ ਬੰਦੀ ਛੋੜ ਛੋੜ ਦਿਹਾੜਾ ਹੈ ਹਿੰਦੂ ਮੱਤ ਅਨੁਸਾਰ ਦੀਵਾਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਰਾਮ ਲੰਕਾ ਦੇ ਰਾਜੇ ਰਾਵਣ ਨੂੰ ਮਾਰਕੇ ਵਾਪਸ ਅਯੁਧਿਆ ਪਹੁੰਚੇ ਸਨ ਸਿੱਖ ਵੀ ਇਸ ਦਿਨ ਨੂੰ ਬੰਦੀ ਛੋੜ ਦਿਹਾੜੇ ਵਜੋਂ ਮਨਾਉਂਦੇ ਹਨ। ਸਮੇਂ ਦੀ ਸ਼ਕਤੀਸ਼ਾਲੀ ਮੁਗਲ …

Read More »

ਨਿੱਕੇ ਜਿਹੇ Sardar ਨੇ ਭਜਾਏ ਕਿਡਨੈਪਰ ਸਲਾਮ ਹੈ ਇਸ ਛੋਟੇ ਸਰਦਾਰ ਨੂੰ …

ਸਰਦਾਰ ਬਹਾਦਰ ਹੁੰਦੇ ਹਨ ਇਹ ਤਾਂ ਆਪ ਸਭ ਨੇ ਸੁਣਿਆ ਹੀ ਹੋਵੇਗਾ, ਸਰਦਾਰਾਂ ਦੀ ਬਹਾਦਰੀ ਦੇ ਚਰਚੇ ਤੁਸੀਂ ਆਮ ਹੀ ਸੁਣੇ ਹੋਣਗੇ, ਆਏ ਦਿਨ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਸਿੰਘ ਸਰਦਾਰ ਹਮੇਸ਼ਾ ਚਰਚਾ ਵਿਚ ਬਣੇ ਰਹਿੰਦੇ ਹਨ। ਗੁਰੂ ਸਾਹਿਬ ਨੇ ਵਰ ਦੇ ਕੇ ਸ਼ੇਰਾਂ ਦੀ ਕੌਮ ਬਣਾਈ ਹੈ …

Read More »

Rajiv Gandhi’s Speech About 1984- ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ

ਇਹ ਸੀ ਉਹ ਭਾਸ਼ਣ ਜਿਸ ਵਿਚ ਰਾਜੀਵ ਗਾਂਧੀ ਨੇ ਸਿੱਖ ਕਤਲਿਆਮ ਨੂੰ ਇਹ ਕਹਿਕੇ ਜਾਇਜ ਠਹਿਰਾਇਆ ਸੀ ਕਿ ‘ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ ‘। ਇਹ ਭਾਸ਼ਣ ਉਸਦੀ ਸਿੱਖ ਵਿਰੋਧੀ ਸੋਚ ਵਿਚੋਂ ਹੀ ਨਿਕਲਿਆ ਸੀ ਕਿਉਂਕਿ ਇਹ ਸਾਰਾ ਕਤਲਿਆਮ ਇਸੇ ਰਾਜੀਵ ਦੇ ਹੁਕਮ ਤੇ ਹੋਇਆ ਸੀ। …

Read More »

ਜੇ 31 ਅਕਤੂਬਰ ਵੀ ਆਮ ਦਿਨਾਂ ਵਾਂਗ ਲੰਘ ਜਾਂਦਾ ਤਾਂ… ਦੇਖੋ ਹੈਰਾਨੀਜਨਕ ਤੱਥ ..

ਆਪਰੇਸ਼ਨ ਸ਼ਾਂਤੀ” ਇਹ ਨਾਮ ਸ਼ਾਇਦ ਤਹਾਨੂੰ ਕੁੱਝ ਅਜੀਬ ਲੱਗੇ .. ਕੁੱਝ ਨੂੰ ਤਾਂ ਇਹ ਨਾਮ ਸੁਣ ਕੇ ਇੰਝ ਲਗਦਾ ਹੋਵੇਗਾ ਕਿ ਸ਼ਾਇਦ ਇਹ ਕੋੲੀ ਨੇਕ ੳੁੋਪਰਾਲਾ ਹੋਵੇਗਾ .. ਪਰ ਨਹੀਂ ਇਹ ਤਾਂ ਸਿੱਖਾਂ ਦੇ ਖਾਤਮੇ ਲੲੀ ਸੋਚੀ ਸਮਝੀ ਇੱਕ ਵੱਡੀ ਸਾਜਿਸ਼ ਸੀ .. 1984 Anti-Sikh Pogroms took place in India …

Read More »

ਤੇ ਜੱਜ ਦੀ ਧੀ ਆਈ Bhai Satwant Singh ਨੂੰ ਦੇਖਣ ਕਿ ਸੱਚੀ ਉਹ Hero ਲਗਦਾ …

ਅੱਜ ਯਾਨੀ 31 ਅਕਤੂਬਰ ਦਾ ਦਿਨ ਜਦੋਂ ਅੱਜ ਦੇ ਹੀ ਦਿਨ ਸੰਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਲੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਵਾਲੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਕੀਤੀ ਦਾ ਫਲ ਦਿੰਦਿਆਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਤੇ ਅਮਰ ਸ਼ਹੀਦ ਭਾਈ …

Read More »

ਬਾਦਲਾਂ ਤੋਂ ਬਾਅਦ ਹੁਣ ਮਸ਼ਹੂਰ ਸਿੱਖ ਪ੍ਰਚਾਰਕਾਂ ਤੇ ਵਰੇ ਬਾਬਾ ਦਾਦੂਵਾਲ !!

ਬਰਗਾੜੀ ਮੋਰਚੇ ਤੇ ਬੈਠੇ ਭਾਈ ਧਿਆਨ ਸਿੰਘ ਮੰਡ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਜਿਥੇ ਮੋਰਚੇ ਸਬੰਧੀ ਵਿਚਾਰਾਂ ਕੀਤੀਆਂ ਓਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਤੇ ਵੀ ਸ਼ਬਦੀ ਵਾਰ ਕੀਤੇ। ਦੱਸ ਦਈਏ ਕਿ ਇਹ ਦੋਵੇਂ ਪ੍ਰਚਾਰਕ ਅਜੇ …

Read More »

ਸ੍ਰੀ ਫਤਿਹਗਡ਼੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ’ਤੇ ਜਾਨਲੇਵਾ ਹਮਲਾ …

ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ’ਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਹੀ ਹਮਲਾ ਕੀਤਾ ਗਿਆ, ਜਦੋਂਕਿ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਭਾਈ ਹਰਪਾਲ ਸਿੰਘ ਨੂੰ ਮੁਸਤੈਦੀ ਨਾਲ ਬਚਾ ਲਿਆ ਗਿਆ। ਹਮਲਾਵਰ ਸਤਿਕਾਰ ਕਮੇਟੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜਦੋਂ ਕਿ ਸਤਿਕਾਰ ਕਮੇਟੀ ਫਤਿਹਗਡ਼੍ਹ ਸਾਹਿਬ …

Read More »

ਸਰਦਾਰ ਰਵੀ ਸਿੰਘ ਨਾਲ ਇੰਟਰਵਿਊ-“ਮੈਂ ਵੀ ਕੇਸ ਕਤਲ ਕਰਵਾ ਦਿੱਤੇ ਸੀ”

ਸਰਦਾਰ ਰਵੀ ਸਿੰਘ ਅਰਬ ਦੀ ਧਰਤੀ ਤੇ ਮਸੀਹਾ ਬਣ ਕੇ ਪ੍ਰਗਟ ਹੋਇਆ ਹੈ। ਘਰ ਬਹਿ ਕੇ ਲਿਖਣਾ ਅਸਾਨ ਹੈ। ਸੀਰੀਆ ਜਾਣਾ ਮੌਤ ਨੂੰ ਮਿਲਣਾ ਹੈ। ਧੰਨ ਹੈ ਸਰਦਾਰ ਰਵੀ ਸਿੰਘ ਤੇਰੀ ਹਿੰਮਤ । ਲੱਖ ਲੱਖ ਪ੍ਰਣਾਮ ਹੈ ਤੇਰੀ ਘਾਲਣਾ ਨੂੰ। ਸਿੱਖੀ,ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, …

Read More »
error: Alert: Content is protected !!