You dont have javascript enabled! Please download Google Chrome!

Punjab

ਸਿੱਖ ਕੱਕਾਰ ਸ੍ਰੀ ਸਾਹਿਬ ਲਹਾਓਣ ਕਰਕੇ ਅਮਰੀਕਾ ਨਾਲ ਲੜਾਈ ਲੜਨਗੇ ਸਿਮਰਜੀਤ ਬੈਂਸ …

ਅਮਰੀਕਾ ਅੰਬੈਸੀ ਵਲੋਂ ਅਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ। ਨਹੀਂ ਚਾਹੀਦਾ ਅਮਰੀਕਾ ਦਾ ਵੀਸਾ,ਲੜਾਂਗੇ ਕਾਨੂੰਨੀ ਲੜਾਈ-ਸਿਮਰਜੀਤ ਸਿੰਘ ਬੈਂਸ…ਸ੍ਰੀ ਸਾਹਿਬ ਉਤਾਰਨ ‘ਤੇ ਅਮਰੀਕਨ ਅੰਬੈਸੀ ‘ਚ ਗਰਜਿਆ Simarjit Singh Bains,ਵੀਜ਼ੇ ਨੂੰ ਮਾਰੀ ਲੱਤ ..ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ …

Read More »

ਸ੍ਰੀ ਸਾਹਿਬ ਉਤਾਰਨ ‘ਤੇ ਅਮਰੀਕਨ ਅੰਬੈਸੀ ‘ਚ ਗਰਜਿਆ Simarjit Singh Bains,ਵੀਜ਼ੇ ਨੂੰ ਮਾਰੀ ਲੱਤ..

ਅਮਰੀਕਾ ਅੰਬੈਸੀ ਵਲੋਂ ਅਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ। ਨਹੀਂ ਚਾਹੀਦਾ ਅਮਰੀਕਾ ਦਾ ਵੀਸਾ,ਲੜਾਂਗੇ ਕਾਨੂੰਨੀ ਲੜਾਈ-ਸਿਮਰਜੀਤ ਸਿੰਘ ਬੈਂਸ…ਸ੍ਰੀ ਸਾਹਿਬ ਉਤਾਰਨ ‘ਤੇ ਅਮਰੀਕਨ ਅੰਬੈਸੀ ‘ਚ ਗਰਜਿਆ Simarjit Singh Bains,ਵੀਜ਼ੇ ਨੂੰ ਮਾਰੀ ਲੱਤ ..ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ …

Read More »

ਬਾਦਲਾਂ ਤੋਂ ਬਾਅਦ ਹੁਣ ਮਸ਼ਹੂਰ ਸਿੱਖ ਪ੍ਰਚਾਰਕਾਂ ਤੇ ਵਰੇ ਬਾਬਾ ਦਾਦੂਵਾਲ !!

ਬਰਗਾੜੀ ਮੋਰਚੇ ਤੇ ਬੈਠੇ ਭਾਈ ਧਿਆਨ ਸਿੰਘ ਮੰਡ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਜਿਥੇ ਮੋਰਚੇ ਸਬੰਧੀ ਵਿਚਾਰਾਂ ਕੀਤੀਆਂ ਓਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਤੇ ਵੀ ਸ਼ਬਦੀ ਵਾਰ ਕੀਤੇ। ਦੱਸ ਦਈਏ ਕਿ ਇਹ ਦੋਵੇਂ ਪ੍ਰਚਾਰਕ ਅਜੇ …

Read More »

ਇਨਸਾਫ ਦੇਣ ਦੀ ਜਗਾ ਬਲਾਤਕਾਰ ਪੀੜਤਾ ਨੂੰ ਕੀਤਾ ਗ੍ਰਿਫਤਾਰ !!

ੲਿੱਕ ੲਿਨਸਾਨਿਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਅਾੲਿਅਾ ਹੈ, ਜਿਸ ਵਿੱਚ ੲਿੱਕ ਲੜਕੀ ਰੋ-ਰੋ ਕੇ ਮੌਤ ਦੀ ਗੁਹਾਰ ਲਗਾ ਰਹੀ ਇਹ ਲੜਕੀ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਹੈ। ਪੀੜਤ ਨੂੰ ੲਿਨਸਾਫ ਨਾ ਮਿਲਣ ਕਾਰਨ ੳੁਸ ਨੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ …

Read More »

ਸੁਣੋ ਵਾਰਿਸ ਭਰਾਵਾਂ ਵਲੋਂ ਪੰਜਾਬ ਦੇ ਨਾਮ ਇੱਕ ਗੀਤ-ਸ਼ੇਅਰ ਜਰੂਰ ਕਰਦਿਓ

ਵਾਰਿਸ ਭਰਾਵਾਂ ਨੇ ਪੰਜਾਬੀ ਸੰਗੀਤ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਪੰਜਾਬੀ ਸੱਭਿਆਚਾਰ ਦੇ ਤਿੰਨ ਅਜਿਹੇ ਥੰਮ੍ਹ ਹਨ ਜਿਨ੍ਹਾਂ ਦੇ ਕੰਮ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਅਮੀਰੀ ਬਖ਼ਸ਼ੀ ਹੈ। ਅਸਲ ਪੰਜਾਬੀ ਗਾਇਕੀ ਦੇ ਪੇਸ਼ਕਾਰੀ ਕਰਨ ਵਾਲੇ ਇਹ ਤਿੰਨ ਭਰਾ ਮਾਂ ਬੋਲੀ ਪੰਜਾਬੀ ਦਾ ਸਰਮਾਇਆ …

Read More »

ਜਦੋਂ ਕਣਕ ਬੀਜਣ ਗਿਆ ਕਿਸਾਨ ਲਾਸ਼ ਬਣਕੇ ਮੁੜਿਆ !!

ਕਣਕ ਬੀਜਣ ਵਾਲੀ ਮਸ਼ੀਨ (ਹੈਪੀ ਸੀਡਰ) ਥੱਲੇ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਥੱਲੇ ਵੀਡੀਓ ਦਿੱਤਾ ਗਿਆ ਹੈ ਜਿਸ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸਾਨਾਂ ਨੂੰ ਭਾਵੇਂ ਆਧੁਨਿਕ ਮਸ਼ੀਨਾਂ ਨਾਲ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਚੰਗੀ ਗੱਲ ਹੈ। …

Read More »

ਸਾਹਮਣੇ ਆ ਹੀ ਗਿਆ …ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਦੀ ਕੁੱਟਮਾਰ ਦਾ ਅਸਲ ਸੱਚ..

ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ’ਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਹੀ ਹਮਲਾ ਕੀਤਾ ਗਿਆ, ਜਦੋਂਕਿ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਭਾਈ ਹਰਪਾਲ ਸਿੰਘ ਨੂੰ ਮੁਸਤੈਦੀ ਨਾਲ ਬਚਾ ਲਿਆ ਗਿਆ। ਹਮਲਾਵਰ ਸਤਿਕਾਰ ਕਮੇਟੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ,.. ਜਦੋਂ ਕਿ ਸਤਿਕਾਰ ਕਮੇਟੀ ਫਤਿਹਗਡ਼੍ਹ ਸਾਹਿਬ ਦੇ …

Read More »

ਕਾਂਗਰਸੀਆਂ ਦੇ ਪੁੱਠੇ ਕੰਮ ! ਫੇਰ ਕੀਤਾ ਰੇਲਵੇ ਲਾਈਨਾਂ ਨੇੜੇ ਪ੍ਰੋਗਰਾਮ …

ਦੁਸਹਿਰੇ ’ਤੇ ਅੰਮ੍ਰਿਤਸਰ ’ਚ ਰੇਲਵੇ ਲਾਈਨ ’ਤੇ ਹੋਏ ਭਿਆਨਕ ਹਾਦਸੇ ਨੇ ਜਿੱਥੇ ਸਾਰਿਅਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਇਸ ਤੋਂ ਸਬਕ ਲੈਣ ਦੀ ਜਗ੍ਹਾ ਐਤਵਾਰ ਨੂੰ ਲੁਧਿਆਣਾ ’ਚ ਰੇਲਵੇ ਟਰੈਕ ਨੇੜੇ ਹੀ ਕਾਂਗਰਸ ਪਾਰਟੀ ਦੇ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਵਲੋਂ ਸੰਗਠਨ ਦਾ ਵਿਸਥਾਰ ਕਰ ਕੇ ਨਿਯੁਕਤੀਅਾਂ …

Read More »

ਲਓ ਜਲਦ ਆ ਰਿਹਾ ‘ਟਰੱਕ ਡਰਾਈਵਰ’-ਉਡੀਕਾਂ ਖਤਮ

ਬੱਬੂ ਮਾਨ ਦੇ ਕੱਟੜ ਫੈਨਜ਼ ਲਈ ਖੁਸ਼ਖਬਰੀ ਹੈ, ਉਨ੍ਹਾਂ ਦੀ ਫਿਲਮ `ਦ ਟਰੱਕ ਡਰਾਈਵਰ` ਦਾ ਟਰੇਲਰ 30 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ‘ਚ ਬਬੂ ਮਾਨ 3 ਕਿਰਦਾਰ ਨਿਭਾ ਰਹੇ ਹਨ ਤੇ ਇਕ ਅਲੱਗ ਹੀ ਰੂਪ `ਚ ਦਿਖ ਰਹੇ …

Read More »

ਭਾਰਤ ਨੂੰ 17 ਗੋਲਡ ਜਿਤਾਉਣ ਵਾਲਾ ਮੁੱਕੇਬਾਜ਼ ਵੇਚ ਰਿਹਾ ਹੈ ਠੇਲ੍ਹੇ ਉੱਤੇ ਆਈਸਕ੍ਰੀਮ !!

ਹਰਿਆਣਾ ਦੇ ਕਈ ਅਜਿਹੇ ਮੁੱਕੇਬਾਜ਼ ਹਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਵਰਗੇ ਮੁੱਕੇਬਾਜ਼ਾਂ ਨੇ ਭਾਰਤੀ ਬਾਕਸਿੰਗ ਨੂੰ ਨਵੇਂ ਮੁਕਾਮ ਉੱਤੇ ਪਹੁੰਚਾਇਆ। ਪਰ ਬਾਕਸਿੰਗ ਵਰਲਡ ਵਿੱਚ ਕਿਸੇ ਨੂੰ ਖੂਬ ਸ਼ੌਹਰਤ ਮਿਲੀ ਤਾਂ ਕੋਈ ਗੁੰਮਨਾਮ ਰਹਿ ਗਿਆ। ਅਜਿਹਾ ਹੀ ਇੱਕ ਖਿਡਾਰੀ ਹੈ, ਜਿਸ ਨੇ ਭਾਰਤ …

Read More »
error: Alert: Content is protected !!