You dont have javascript enabled! Please download Google Chrome!

Punjab

ਹਜਾਰਾਂ ਕੀਮਤੀ ਜਾਨਾਂ ਬਚਾਓਣ ਵਾਲੇ ਸਿੱਖ ਨੌਜਵਾਨ ਦੀ ਸਰਕਾਰ ਨੇ ਕੋੲੀ ਸਾਰ ਨਹੀਂ ਲੲੀ ..

ਨਹਿਰ ‘ਚ ਡਿੱਗੇ ਸੈਂਕੜੇ ਲੋਕਾਂ ਦੀ ਜਾਨ ਬਚਾਉਣ ਅਤੇ ਡੁੂੰਘੇ ਪਾਣੀ ਵਿਚ ਜਾ ਕੇ ਹਜ਼ਾਰਾਂ ਲਾਸ਼ਾਂ ਕੱਢਣ ਵਾਲੇ ਇਨਸਾਨੀਅਤ ਦੇ ਫ਼ਰਿਸ਼ਤੇ ਪ੍ਰਗਟ ਸਿੰਘ ਦਬਖੇੜੀ ਦੀ ਦੁੱਖ ਦੀ ਘੜੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ, ਜਦਕਿ ਪ੍ਰਸ਼ਾਸਨ ਦੇ ਛੋਟੇ ਜਿਹੇ ਬੁਲਾਵੇ ‘ਤੇ ਪ੍ਰਗਟ ਸਿੰਘ ਅੱਧੀ ਰਾਤ ਨੂੰ ਵੀ …

Read More »

ਬੇੜੀਆਂ ਵਿਚ ਜਕੜਿਆ ‘ਜਥੇਦਾਰ’,ਅੰਗੂਠੇ ਤੇ ਹੱਡੀਆਂ ਹੋਈਆਂ ਵਿੰਗੀਆਂ …

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿਹੁੰ ਕਤਲਕਾਂਡ ਵਿਚ ਤਿਹਾੜ ਜੇਲ੍ਹ ਅੰਦਰ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਚਾਹੁਣ ਵਾਲਿਆਂ ਲਈ ਬੁਰੀ ਖਬਰ ਹੈ। ਪਤਾ ਲੱਗਾ ਹੈ ਕਿ ਬੇੜੀਆਂ ਵਿੱਚ ਜਕੜੇ ਜਾਣ ਕਾਰਨ ਜਥੇਦਾਰ ਹਵਾਰਾ ਦੇ ਪੈਰਾਂ ਦੇ ਅੰਗੂਠੇ ਵਿੰਗੇ ਹੋ ਗਏ ਹਨ ਜਿਸ …

Read More »

ਕੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਣਗੇ ਬਾਦਲ … ਦੇਖੋ ਕੀ ਹੋੲੀਆਂ ਬਾਦਲਾਂ ਤੋਂ ਗਲਤੀਆਂ ..

ਚੰਡੀਗੜ੍ਹ: ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦੋਂ ਪੰਥ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ ਤੇ ਧਾਰਮਿਕ ਮਾਮਲਿਆਂ ‘ਤੇ ਸਿਆਸਤ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ ਪਿਛਲੇ ਜਥੇਦਾਰ ਗਿਆਨੀ …

Read More »

ਜੇ ਤੁਸੀਂ ਵੀ ਇਹ ਮਿਠਾਈ ਬਣਦੀ ਦੇਖੀ ਤਾਂ ਇਸਨੂੰ ਖਾਣ ਦੀ ਹਿੰਮਤ ਨਹੀਂ ਕਰ ਸਕੋਗੇ …

ਮਿਠਾਈ ਤੇ ਸਨੈਕਸ ਬਣਾਉਣ ਵਾਲੀ ਫੈਕਟਰੀ ਦਾ ਦੇਖੋ ਹਾਲ…ਇਥੇ ਸਮਾਨ ਬਣਦਾ ਦੇਖ ਕੇ ਹੀ ਤੁਹਾਨੂੰ ਉਲਟੀ ਆ ਜਾਵੇਗੀ…ਇਹ ਮਿਠਾਈ ਖਾਧੀ ਤਾਂ ਤੁਹਾਨੂੰ ਮਿਲੇਗੀ ਮੁਫਤ ‘ਚ ਬਿਮਾਰੀ…ਕਾਨੂੰਨ ਸਖਤ ਹੋਵੇ ਤਾਂ ਕੀ ਮਜਾਲ ਕੋਈ ਬੇਈਮਾਨੀ ਕਰ ਜਾਵੇ ?ਪਰ ਸਭ ਚੱਲਦਾ ਹੈ ਜਨਾਬ, ਇੱਥੇ ਇਨਸਾਨ ਦੀ ਵੀ ਕੋਈ ਕੀਮਤ ਹੈ ? ਪ੍ਰਸ਼ਾਸਨ ਮੁਸਤੈਦ …

Read More »

ਇਹ ਪਿੰਡ ਪਾਣੀ ਦੇ ਉੱਤੇ ਤੈਰਦਾ ਹੈ , ਇੱਥੇ ਨਹੀਂ ਹੈ ਇਕ ਵੀ ਸੜਕ ..

ਹਰ ਕਿਸੇ ਨੂੰ ਨਵੀਂ – ਨਵੀਂ ਜਗ੍ਹਾ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹੀ ਹੀ ਕਿਸੇ ਨਵੀਂ ਜਗ੍ਹਾ ਦੀ ਤਲਾਸ਼ ਕਰ ਰਹੇ ਹੋ ਤਾਂ ਨੀਦਰਲੈਂਡ ਦਾ ਗਿਏਥਰੂਨ ਪਿੰਡ ਤੁਹਾਡੇ ਲਈ ਸਹੀ ਜਗ੍ਹਾ ਹੈ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇੱਥੇ ਆਉਣ – ਜਾਣ ਲਈ ਸੜਕਾਂ ਨਹੀਂ …

Read More »

ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹੱਡਬੀਤੀ ਦੇਖੋ… ਅਸਲ ਕਹਾਣੀ ਸਭ ਨਾਲ ਸ਼ੇਅਰ ਕਰੋ

ਜਦੋਂ ਪੰਜਾਬ ਵਿਚ ਪੀਲ਼ੀ ਦਹਿਸ਼ਤ ਦਾ ਦੌਰ ਸੀ, ਉਦੋਂ ਮੇਰੀ ਉਮਰ ਪੰਦਰਾਂ-ਸੋਲ਼ਾਂ ਸਾਲ ਸੀ। ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਹੀ ਸੀ। ਬਠਿੰਡੇ ਸਰਕਾਰੀ ਰਾਜਿੰਦਰਾ ਕਾਲਜ ਵਿਚ ਪੜ੍ਹਦਾ ਸਾਂ। ਬਾਪੂ ਅਤੇ ਮਾਂ ਘੋਲੀਆਂ ਕਲਾਂ ਰਹਿੰਦੇ ਸਨ, ਮੈਂ ਆਪਣੀ ਪਾਲਣਹਾਰ ਮਾਂ ਅਤੇ ਮਾਂ ਵਰਗੀ ਵੱਡੀ ਭੈਣ ਕੋਲ ਬਠਿੰਡੇ। ਜਨਮ ਵੀ ਮੇਰਾ ਇਥੇ …

Read More »

ਔਰਤ ਨੂੰ ਗਲਤ ਮੈਸਜ ਭੇਜੇ ਬਾਰੇ ਮੰਤਰੀ ਨੇ ਕਰਤਾ ਖੁਲਾਸਾ, ਕਹਿੰਦੇ ਜਦੋ ਮੈਂ ਮੈਸਜ ਭੇਜਿਆ ਤਾਂ ….

ਚੰਡੀਗੜ੍ਹ : ‘ਮੀ-ਟੂ’ ਵਿਵਾਦ ‘ਚ ਫਸੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ,,,,,,ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਮਹਿਲਾ ਅਫਸਰ ਨੂੰ ਉਕਤ ਮੈਸੇਜ ਗਲਤੀ ਨਾਲ ਭੇਜਿਆ ਗਿਆ ਸੀ ਅਤੇ ਉਹ ਇਸ ਸਾਰੇ ਮਾਮਲੇ ਲਈ ਮੁਆਫੀ ਵੀ ਮੰਗ ਚੁੱਕੇ ਹਨ। ਚੰਨੀ ਨੇ …

Read More »

Video- ਕਤਲ ਵਾਲੇ ਦਿਨ ਇੰਦਰਾ ਗਾਂਧੀ ਨੇ ਬੁਲੇਟ ਪਰੂਫ ਜੈਕੇਟ ਕਿਓਂ ਨਹੀਂ ਪਾੲੀ ਸੀ ..

31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ 9 ਵੱਜ ਕੇ 30 ਮਿੰਟ ‘ਤੇ ਹਸਪਤਾਲ ਪਹੁੰਚਾ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜਣ ਦੀ ਖ਼ਬਰ ਤਾਂ 10-11 ਵਜੇ ਤੱਕ ਰੇਡੀਓ ਦੇ ਜਰੀਏ ਨਸ਼ਰ ਹੋ ਗਈ ਸੀ। …

Read More »

ਕਿਸਾਨਾਂ ਨੇ ਲੱਭਿਆ ਅਮਰੀਕੀ ਸੈਟੇਲਾਈਟ ਨੂੰ ਮੂਰਖ ਬਣਾਉਣ ਦਾ ਤਰੀਕਾ ..

ਪਰਾਲੀ ਸਾੜਨ ਵਾਲੇ ਕਿਸਾਨ ਜਾਣ ਗਏ ਹਨ ਕਿ ਅਮਰੀਕੀ ਉਪਗ੍ਰਹਿ ਉਨ੍ਹਾਂ ਦੇ ਖੇਤਾਂ ਦੀ ਨਿਗਰਾਨੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਸੈਟੇਲਾਈਟ ਨੂੰ ਚਕਮਾ ਦੇਣ ਦਾ ਜੁਗਾੜ ਵੀ ਲੱਭ ਲਿਆ ਹੈ। ਕਿਸਾਨ ਪਰਾਲੀ ਤਾਂ ਸਾੜਦੇ ਹਨ, ਪਰ ਉਸਦੇ ਤੁਰੰਤ ਬਾਅਦ ਉਹ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਹਨ ਤੇ ਖੇਤ ਨੂੰ …

Read More »

‘ਆਪ’ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਖਹਿਰਾ ਦਾ ਵੱਡਾ ਐਲਾਨ..

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੀ ਸੂਚੀ ਐਲਾਨਣ ਮਗਰੋਂ ਬਾਗੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰੇ ਨੇ ਵੱਡਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਹ ਸੱਤ ਨਵੰਬਰ ਤੱਕ ਉਡੀਕ ਕਰਨਗੇ ਕਿ ਆਮ ਆਦਮੀ ਪਾਰਟੀ ਆਪਣੇ ਢਾਂਚੇ ਨੂੰ ਭੰਗ ਕਰ ਦੇਵੇ। ਉਨ੍ਹਾਂ ਦਾਅਵਾ ਕੀਤਾ ਕਿ …

Read More »
error: Alert: Content is protected !!