You dont have javascript enabled! Please download Google Chrome!

Punjab

ਜਾਣੋ ਕਿਓਂ ਲਾਹੇਵੰਦ ਨਹੀਂ ਰਿਹਾ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਦਾ ਧੰਦਾ..!

70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨਾਂ ਦੇ ਮਾਲਕ ਰਹਿ ਗਏ ਹਨ । ਇਹ ਘੱਟ ਜ਼ਮੀਨਾਂ ਦੇ ਮਾਲਕ ਜਾਂ ਵੱਡੇ ਪਰਿਵਾਰਾਂ ਵਾਲੇ ਪੁਰਾਣੇ ਸਮੇਂ ਤੋਂ ਹੀ ਆਪਣੀ ਆਮਦਨ ਵਿੱਚ ਵਾਧੇ ਦੇ ਲਈ ਵੱਡੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਲੈ ਕੇ ਖੇਤੀ ਕਰਦੇ ਰਹੇ ਹਨ । ਪਰ ਹਰੀ ਕ੍ਰਾਂਤੀ ਤੋਂ ਪਹਿਲਾਂ ਖਾਸ …

Read More »

ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਮਿਲੇਗਾ ਸਿਰਫ ਏਨਾ ਇਨਾਮ

ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਕ ਨਿਜੀ ਚੈਨਲ ਦੇ ਵਿਚ ਇੰਟਰਵਿਊ ਦੌਰਾਨ ਕਿਹਾ ਹੈ । ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ 2 ਲੱਖ ਦਾ ਇਨਾਮ ਦਿੱਤਾ ਜਾਵੇਗਾ। ਪਰ ਦੇਖਿਆ ਜਾਵੇ ਤਾਂ ਇਹ ਇਨਾਮ ਕਾਫੀ ਘੱਟ ਹੈ …

Read More »

ਭੁੱਜੇ ਛੋਲੇ ਅਤੇ ਗੁੜ ਦੀ ਇਕੱਠੀ ਵਰਤੋਂ ਹੈ ਸਿਹਤ ਲਈ ਬੇਹੱਦ ਲਾਭਕਾਰੀ..!

ਭੁੱਜੇ ਹੋਏ ਛੋਲੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਇਨ੍ਹਾਂ ਨਾਲ ਗੁੜ ਵੀ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਜ਼ਿਆਦਾ ਫਾਇਦਾ ਦਿੰਦੇ ਹਨ। ਮਰਦਾਂ ਲਈ ਗੁੜ ਨਾਲ ਭੁੱਜੇ ਛੋਲੇ ਖਾਣਾ ਵਧੀਆ ਹੁੰਦਾ ਹੈ। ਅਕਸਰ ਮਰਦ ਬੋਡੀ ਬਨਾਉਣ ਲਈ ਜਿਮ ਜਾ ਕੇ ਕਸਰਤ ਕਰਦੇ ਹਨ। ਉਨ੍ਹਾਂ ਨੂੰ ਜਿਮ …

Read More »

ਪਾਠੀ ਸਿੰਘਾਂ ਲਈ ਪਰਿਵਾਰ ਪਾਲਣਾ ਹੋਇਆ ਮੁਸ਼ਕਿਲ..!

ਗੁਰੂ ਘਰ ਦੇ ਵਜੀਰ ਪਾਠੀ ਸਿੰਘਾਂ ਦੀ ਹਾਲਾਤ ਕਾਫ਼ੀ ਮਾੜੀ ਹੈ, ਕਿਉਂਕਿ ਉਨ੍ਹਾਂ ਨੂੰ ਇਕ ਦਿਹਾੜੀਦਾਰ ਮਜ਼ਦੂਰ ਨਾਲੋਂ ਵੀ ਘੱਟ ਮਿਹਨਤਾਨਾ ਮਿਲ ਰਿਹਾ ਹੈ, ਜਿਸ ਨਾਲ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ | ਜਾਣਕਾਰੀ ਅਨੁਸਾਰ ਸ਼ੋ੍ਮਣੀ ਕਮੇਟੀ ਅਧੀਨ ਗੁਰਦੁਆਰਿਆਂ ‘ਚ ਲਗਪਗ 8 ਹਜ਼ਾਰ …

Read More »

Kartarpur Corridor ਖੁਲਵਾ ਕੇ Navjot Sidhu ਬਣਗਿਆ ਭਾਰਤ ਲਈ ‘ਗੱਦਾਰ’ ਤੇ ‘ਦੇਸ਼ਧ੍ਰੋਹੀ’..!

ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਖੋਲਿਆ ਜਾਣਾ ਹੈ ਤੇ ਸਿੱਖ ਸੰਗਤ ਖੁੱਲੇ ਰੂਪ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਸਕੇਗੀ। ਇਸ ਅਸਥਾਨ ਲਈ ਲਾਂਘੇ ਦਾ ਰਾਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਖੁੱਲਿਆ …

Read More »

ਨੱਚਦੀ ਕੁੜੀ ਦੀ ਮੌਤ ਸਿਰਫ਼ 5 ਸਕਿੰਟ ‘ਚ ਹੀ ਨਿਕਲ ਗਈ ਜਾਨ..!

ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਅਤੇ ਮੌਤ ਕਦੀ ਵੀ ਆ ਸਕਦੀ ਹੈ ਅਤੇ ਜਦੋਂ ਆ ਗਈ ਓਦੋਂ ਤੁਹਾਡੇ ਤੋਂ ਵੀ ਰੋਕ ਨਹੀਂ ਹੋਣੀ। ਅਜਿਹਾ ਹੀ ਕੁਝ ਹੋਇਆ ਹੈ ਕਰੀਬ 12 ਸਾਲਾਂ ਕੁੜੀ ਨਾਲ, ਜਿਸਦੀ ਨੱਚਦੇ ਨੱਚਦੇ ਮੌਤ ਹੋ ਗਈ। ਕੁੜੀ ਦੀ ਹੋਈ ਮੌਤ ਦੀਆਂ ਲਾਈਵ ਤਸਵੀਰਾਂ ਕੈਮਰੇ ਵਿਚ ਕੈਦ ਹੋ …

Read More »

ਕੈਪਟਨ ਅਮਰਿੰਦਰ ਦੀ ਹਾਲਤ ਸੁਧਰੀ, ਪੀਜੀਆਈ ‘ਚੋਂ ਮਿਲੀ ਛੁੱਟੀ..!

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਸੁਧਰ ਗਈ ਹੈ। ਅੱਜ ਸਵੇਰੇ ਚੈੱਅਪ ਮਗਰੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚੋਂ ਛੁੱਟੀ ਮਿਲ ਗਈ ਹੈ। ਕੈਪਟਨ ਅਮਰਿੰਦਰ ਨੂੰ ਲੰਘੇ ਦਿਨ ਬੁਖਾਰ ਕਰਕੇ ਪੀਜੀਆਈ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਲਕਾ ਬੁਖ਼ਾਰ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। …

Read More »

ਪਾਕਿ ਵੱਲੋਂ ਭਾਰਤ ਲਈ ਮੁੜ ਦੋਸਤੀ ਦਾ ਪੈਗ਼ਾਮ, ਮੋਦੀ ਵਿਖਾਉਣਗੇ ਵੱਡਾ ਦਿਲ?

ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਭਾਰਤ ਨੂੰ ਦੋਸਤੀ ਦਾ ਪੈਗ਼ਾਮ ਆਇਆ ਹੈ। ਹੁਣ ਇਸ ਦੋਸਤੀ ਦੇ ਸੱਦੇ ਨੂੰ ਭਾਰਤ ਸਵੀਕਾਰ ਕਰੇਗਾ ਜਾਂ ਨਹੀਂ ਇਹ ਭਾਰਤ ਸਰਕਾਰ ‘ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਵੱਲੋਂ ਆ ਰਹੇ ਬਿਆਨਾਂ ਤੋਂ ਇਹ ਸਪਸ਼ਟ ਲੱਗ ਰਿਹਾ ਹੈ …

Read More »

ਸਿੱਖ ਧਰਮ ਵਾਸਤੇ ਇਹ ਹੈ ਵੱਡੀ ਪ੍ਰਾਪਤੀ, ਹਰ ਸਿੱਖ ਜਰੂਰ ਸ਼ੇਅਰ ਕਰੇ..!

ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ …

Read More »

ਸਰਕਾਰਾਂ ਵੱਲੋਂ 1 ਲੱਖ ਟਰੈਕਟਰਾਂ ‘ਤੇ ਸਬਸਿਡੀ, ਕਿਸਾਨਾਂ ਦੀ ਜੇਬ ‘ਤੇ ਘਟੇਗਾ ਏਨਾ ਬੋਝ..!

ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਟਰੈਕਟਰਾਂ ਦੀ ਵਿਕਰੀ ‘ਤੇ ਸਬਸਿਡੀ ਦੇਣ ਲਈ ਤਕਰੀਬਨ 10 ਅਰਬ ਰੁਪਏ ਵੱਖ ਰੱਖੇ ਹਨ।  ਸਰਕਾਰਾਂ ਨੇ ਇਸ ਵਿੱਤੀ ਸਾਲ ‘ਚ 1 ਲੱਖ ਟਰੈਕਟਰਾਂ ਦੀ ਵਿਕਰੀ ‘ਤੇ ਸਬਸਿਡੀ ਦੀ ਪੇਸ਼ਕਸ਼ ਕੀਤੀ ਹੈ, ਜੋ ਕਿਸੇ ਇਕ ਸਾਲ ਦਾ ਸਭ ਤੋਂ ਵੱਡਾ ਅੰਕੜਾ ਹੈ। ਵਿੱਤੀ ਸਾਲ 2017-18 ‘ਚ …

Read More »
error: Alert: Content is protected !!