You dont have javascript enabled! Please download Google Chrome!

India

ਆਹ ਤਾਂ ਹੁਣ ਸ਼ਾਹਰੁਖ ਨੇ ਹੱਦ ਹੀ ਕਰ ਦਿੱਤੀ .. ‘ਜ਼ੀਰੋ’ ਦੇ ਪੋਸਟਰ ਤੋਂ ਭੜਕੇ ਸਿੱਖ

ਨਵੀਂ ਦਿੱਲੀ: ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦੇ ਪੋਸਟਰ ‘ਤੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਗਾਤਰਾ (ਕਿਰਪਾਨ) ਪਹਿਨੀ ਹੋਈ ਹੈ। ਇਸੇ ਪੋਸਟਰ ‘ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਭਾਈਚਾਰੇ …

Read More »

ਦੇਖੋ Acharya Rajneesh ਓਸ਼ੋ ਦੇ Sikhs ਬਾਰੇ ਵਿਚਾਰ…ਵੱਡੇ ਮਾਣ ਵਾਲੀ ਗੱਲ ਹੈ ਸਿੱਖ ਕੌਮ ਲੲੀ ..

ਅਚਾਰੀਆ ਰਜਨੀਸ਼ ਜਿਸਨੂੰ ਓਸ਼ੋ ਵੀ ਕਿਹਾ ਜਾਂਦਾ ਹੈ। ਇਸਨੇ ਜਪੁਜੀ ਸਾਹਿਬ ਦਾ ਟੀਕਾ ਵੀ ਲਿਖਿਆ ਹੈ। ਉਹ ਜਿਵੇਂ ਦਾ ਮਰਜੀ ਸੀ ਪਰ ਸਿੱਖ ਧਰਮ ਬਾਰੇ ਉਸਦੇ ਵਿਚਾਰ ਬੜੇ ਸੁਹਿਰਦ ਸਨ। ਉਹ ਖੁੱਲਕੇ ਸਿੱਖਾਂ ਦੀ ਗੱਲ ਕਰਦਾ ਸੀ। ਇਸ ਇੰਟਰਵਿਊ ਵਿਚ ਸੁਣੋ ਕਿ ਉਹ ਸਿੱਖਾਂ ਬਾਰੇ ਕੀ ਸੋਚਦਾ ਸੀ ?  …

Read More »

ਗੁਰਸਿੱਖ ਵੀਰ ਨੇ ਖੂਹ ਵਿੱਚ ਡਿੱਗੇ ਬਜੁਰਗ ਦੀ ਇੰਝ ਬਚਾੲੀ ਜਾਨ .. Video ਦੇਖਕੇ ਤੁਸੀਂ ਵੀ ਸ਼ੇਅਰ ਕਰੋ

ਹਰ ਇਨਸਾਨ ਦੀ ਜ਼ਿੰਦਗੀ ਵਿੱਚ ਬਜ਼ੁਰਗਾਂ ਦੀਆਂ ਅਸੀਸਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਮਾਂ-ਬਾਪ ਕਿਸੇ ਵੀ ਹਾਲਾਤ ਵਿੱਚ ਹੋਣ ਤੇ ਕਿਤੇ ਵੀ ਹੋਣ, ਹਮੇਸ਼ਾਂ ਆਪਣੇ ਬੱਚਿਆਂ ਦੀ ਖ਼ੈਰ ਸੁੱਖ ਹੀ ਮੰਗਦੇ ਹਨ। ਅਜੋਕੀ ਪੀੜ੍ਹੀ ਵਿੱਚ ਬਜ਼ੁਰਗਾਂ ਦਾ ਸਤਿਕਾਰ ਲਗਾਤਾਰ ਘਟਦਾ ਜਾ ਰਿਹਾ ਹੈ। ਮਾਂ-ਬਾਪ ਦਾ ਰਿਸ਼ਤਾ ਸਮਾਜ ਵਿੱਚ ਬਹੁਤ ਅਹਿਮੀਅਤ …

Read More »

ਜੇ ਤੁਸੀਂ ਪਰਮਾਤਮਾ ਨੂੰ ਨਹੀਂ ਮੰਨਦੇ ਤਾਂ ਇਹ Video ਦੇਖ ਲਓ,ਮੰਨਣ ਲੱਗ ਪਉਗੇ …

ਗੁਰਬਾਣੀ ਵਿਚ ਕੁਦਰਤ ਨੂੰ ਜੋ ਸਰਬਵਿਆਪੀ ਸਰੂਪ ਬਖਸ਼ਿਆ ਗਿਆ ਹੈ, ਉਸ ਦਾ ਥੋੜ੍ਹਾ ਜਿਹਾ ਵਿਸਤਾਰ ਦੇਣਾ ਹੋਰ ਵਧੇਰੇ ਪ੍ਰਾਸੰਗਿਕ ਹੋਵੇਗਾ। ਭਾਸ਼ਾ ਵਿਗਿਆਨਕ ਨਿਯਮਾਂ ਅਨੁਸਾਰ ਬਹੁਤ ਵਾਰ ਕਿਸੇ ਖਾਸ ਸਮੇਂ ਕਿਸੇ ਸ਼ਬਦ ਦੀ ਵਰਤੋਂ ਵੱਖਰੇ ਅਰਥਾਂ ਅਤੇ ਪ੍ਰਸੰਗ ਵਿਚ ਨਿਸਚਿਤ ਹੋਣ ਦੇ ਬਾਵਜੂਦ ਹੌਲੀ-ਹੌਲੀ ਉਸ ਦਾ ਅਰਥ ਪਰਿਵਰਤਨ ਜਾਂ ਸ਼ਬਦ-ਪ੍ਰਯੋਗ ਹੀ …

Read More »

ਹਜਾਰਾਂ ਲੋਕਾਂ ਦੀ ਕੀਮਤੀ ਜਾਨ ਬਚਾਓਣ ਵਾਲੇ ਸਿੱਖ ਨੌਜਵਾਨ ਦੀ ਸਰਕਾਰ ਨੇ ਕੋੲੀ ਸਾਰ ਨਹੀਂ ਲੲੀ ..

ਨਹਿਰ ‘ਚ ਡਿੱਗੇ ਸੈਂਕੜੇ ਲੋਕਾਂ ਦੀ ਜਾਨ ਬਚਾਉਣ ਅਤੇ ਡੁੂੰਘੇ ਪਾਣੀ ਵਿਚ ਜਾ ਕੇ ਹਜ਼ਾਰਾਂ ਲਾਸ਼ਾਂ ਕੱਢਣ ਵਾਲੇ ਇਨਸਾਨੀਅਤ ਦੇ ਫ਼ਰਿਸ਼ਤੇ ਪ੍ਰਗਟ ਸਿੰਘ ਦਬਖੇੜੀ ਦੀ ਦੁੱਖ ਦੀ ਘੜੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ, ਜਦਕਿ ਪ੍ਰਸ਼ਾਸਨ ਦੇ ਛੋਟੇ ਜਿਹੇ ਬੁਲਾਵੇ ‘ਤੇ ਪ੍ਰਗਟ ਸਿੰਘ ਅੱਧੀ ਰਾਤ ਨੂੰ ਵੀ …

Read More »

ਦੇਖੋ ਲੋਕਾਂ ਨੂੰ ਇੰਝ ਬੇਵਕੂਫ ਬਣਾਉਂਦੇ ਇਹ ਗਾਇਕ.. ਇਸ ਕੁੜੀ ਨੇ ਸਬੂਤਾਂ ਨਾਲ ਖੋਲ੍ਹ ਦਿੱਤੀ ਪੋਲ ..

ਆਹ ਦੇਖੋ ਕਲਾਕਾਰ ਪਹਿਲਾਂ ਆਪੇ ਗੀਤ ਲੀਕ ਕਰਵਾਉਦੇ ਹਨ ਫਿਰ ਗੀਤ ਲੀਕ ਹੋਣ ਦਾ ਡਰਾਮਾ ਕਰਦੇ ਹਨ। ਗੀਤਾ ਜ਼ੈਲਦਾਰ ਦੇ ਗੀਤ ਲੀਕ ਮਾਮਲੇ ਨੇ ਖੋਲੀ ਸਾਰੇ ਗਾਇਕਾਂ ਦੀ ਪੋਲ। Model Shehnaz Gill Expose Geeta Zaildar | ਦੇਖੋ ਲੋਕਾਂ ਨੂੰ ਇੰਝ ਬੇਵਕੂਫ ਬਣਾਉਂਦੇ ਇਹ ਗਾਇਕ..ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ …

Read More »

ਸਿੱਧੂ ਮੂਸੇਵਾਲਾ ਦੇ ਸ਼ੋਅ ਵਿਚ ਖੱਪ ਪਾਉਣ ਵਾਲਿਆਂ ਨਾਲ ਵੇਖੋ ਕੀ ਹੋਇਆ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵਿਦੇਸ਼ ਵਿਚ ਇਕ ਸ਼ੋਅ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਖੱਪ ਪਾਉਣ ਵਾਲਿਆਂ ਨੂੰ ਘੜੀਸ-ਘੜੀਸ ਕੇ ਸ਼ੋਅ ਵਿਚੋਂ ਬਾਹਰ ਸੁੱਟਿਆ ਜਾ ਰਿਹਾ ਹੈ। ਪ੍ਰਬੰਧਕ ਸਟੇਜ ਉਤੇ ਆ ਕੇ ਆਖ ਰਿਹਾ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ। ਲੜਾਈ ਕਰਨ ਵਾਲਿਆਂ ਨੂੰ …

Read More »

ਸਿੱਧੂ ਦੇ ਬਾਦਲ ਪਰਿਵਾਰ ‘ਤੇ ਵੱਡੇ ਹਮਲੇ, ਇਕ-ਇਕ ਕਰਕੇ ਲਿਆ ਲਪੇਟੇ ‘ਚ ..

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰੇਲ ਹਾਦਸੇ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਲਈ ਅੰਮਿਰਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕਰਦੇ ਹੋਏ ਸੁਖਬੀਰ, ਮਜੀਠੀਆ ਤੇ ਹਰਸਿਮਰਤ ਬਾਦਲ ਨੂੰ ਖੂਬ ਰਗੜੇ ਲਗਾਏ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਰੇਲ ਹਾਦਸੇ ਦੇ ਪੀੜਤਾਂ ਨੂੰ …

Read More »

ਜੇ ਇਹ Video ਸਮਝ ਆ ਗਈ,ਸਿੱਖਾਂ ਦੇ ਮਸਲੇ ਹੱਲ ਹੋ ਜਾਣਗੇ ,,,ਸਾਰੇ ਸ਼ੇਅਰ ਕਰੋ

ਭਾਵੇਂ ਕਿ ਬਾਦਲ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਸ਼ਹੀਦਾਂ ਦੀ ਜਥੇਬੰਦੀ ਜਾਂ ਸਿੱਖਾਂ ਦੀ ਪ੍ਰਤੀਨਿਧ ਜਮਾਤ ਨਾ ਤਾਂ ਆਖਿਆ ਜਾ ਸਕਦਾ ਹੈ ਅਤੇ ਨਾ ਹੀ ਮੰਨਿਆ ਜਾ ਸਕਦਾ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਇਹ ਜਮਾਤ ਹੁਣ ਸਿਰਫ਼ ਤੇ ਸਿਰਫ਼ ਬਾਦਲ ਪਰਿਵਾਰ ਦੀ ਜੇਬੀ ਪਾਰਟੀ ਬਣ …

Read More »

ਪਖੰਡੀ ਸਾਧ ਜਦ ਇੱਕ ਸਰਦਾਰ ਡਾਕਟਰ ਨੂੰ ਰੱਬ ਦਿਖਾਓਣ ਲੱਗਾ .. ਦੇਖੋ ਫਿਰ ਕੀ ਪੰਗਾ ਪਿਆ …

ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ। ਧਾਰਮਕ ਸਟੇਜਾਂ ਸਜਾਅ ਕੇ ਲੱਛੇਦਾਰ ਭਾਸ਼ਨ ਕਰਨੇ ਬਹੁਤ ਸੌਖੇ ਹਨ। ਅਖਬਾਰਾਂ ਵਿੱਚ ਬਿਆਨ ਦਾਗ ਕੇ ਆਪਣੇ ਆਪ ਨੂੰ ਸਿੱਖੀ ਦੇ ਵੱਡੇ ਸਮਰੱਥਕ ਦੱਸਣਾ ਆਪਣੇ ਆਪ ਨੂੰ ਬਹੁਤ ਚੰਗਾ ਲੱਗਦਾ ਹੈ। ਜੇ ਕਿਸੇ ਪ੍ਰੋਗਰਾਮ ਨੂੰ ਅਮਲੀ ਜਾਮਾ …

Read More »
error: Alert: Content is protected !!