You dont have javascript enabled! Please download Google Chrome!

Amaizng

LED ਬੱਲਬ ਨਾਲ ਚੱਲੇਗਾ ਸੁਪਰਫਾਸਟ ਇੰਟਰਨੈਟ, 10GB / sec ਹੋਵੇਗੀ ਡਾਊਨਲੋਡ ਸਪੀਡ (Technology)

ਨਵੀਂ ਦਿੱਲੀ: 4ਜੀ ਇੰਟਰਨੈਟ ਦੇ ਦੌਰ ਵਿਚ ਜੇਕਰ ਤੁਹਾਨੂੰ ਘਰ ਵਿਚ ਲੱਗੇ ਐਲਈਡੀ ਬੱਲਬ ਤੋਂ ਹਾਈਸਪੀਡ ਇੰਟਰਨੈਟ ਮਿਲੇ ਤਾਂ ਭਰੋਸਾ ਹੋਵੇਗਾ। ਜੀ ਹਾਂ ਇਹ ਹਕੀਕਤ ਬਨਣ ਜਾ ਰਿਹਾ ਹੈ। ਤੁਹਾਨੂੰ ਆਪਣੇ ਘਰ ਵਿਚ ਬਿਨਾਂ ਵਾਈਫਾਈ ਅਤੇ ਬਰਾਡਬੈਂਡ ਦੇ ਹਾਈਸਪੀਡ ਇੰਟਰਨੈਟ ਦੀ ਫੈਸਿਲਿਟੀ ਮਿਲ ਸਕਦੀ ਹੈ। ਇਹ ਸੰਭਵ ਹੋਵੇਗਾ ਤੁਹਾਡੇ ਘਰ …

Read More »

ਜਾਣੋਂ ਕਿਉਂ ਹੁੰਦਾ ਹੈ ਹਵਾਈ ਜਹਾਜਾਂ ਦਾ ਰੰਗ ਸਫੈ਼ਦ ? (Aeroplane)

ਸਾਡੇ ਵਿੱਚੋ ਲਗਪਗ ਸਾਰਿਆਂ ਨੇ ਅਕਾਸ਼ ਵਿੱਚੋਂ ਹਜਾਰਾਂ ਫੁੱਟ ਦੀ ਉਚਾਈ ‘ਤੇ ਗੁਜਰਦੇ ਹੋਏ ਹਵਾਈ ਜਹਾਜ ਨੂੰ ਵੇਖਿਆ ਹੈ। ਪਰ ਕੀ ਤੁਸੀਂ ਕਦੇ ਇਸ ਗੱਲ ਉੱਤੇ ਗੌਰ ਕੀਤਾ ਹੈ ਕਿ ਸਾਰਿਆ ਹਵਾਈ ਜਹਾਜਾਂ ਦਾ ਰੰਗ ਸਫੈ਼ਦ ਕਿਉਂ ਹੁੰਦਾ ਹੈ ? ਹਾਲਾਂਕਿ, ਹਵਾਈ ਜਹਾਜ ਉੱਤੇ ਅੰਕਿਤ ਕੁੱਝ ਪੱਟੀਆਂ, ਜਾਂ ਸਜਾਵਟ ਅਤੇ ਨਾਮ ਵੱਖ-ਵੱਖ …

Read More »

ਡਿਜ਼ੀਟਲ ਲੈਣ-ਦੇਣ ਤੇ ਹੋਵੇਗਾ ਇਹ ਵੱਡਾ ਫਾਇਦਾ, ਘੱਟ ਹੋਣਗੀਆਂ ਟੈਕਸ ਦੀਆਂ ਦਰਾਂ

ਨਵੀਂ ਦਿੱਲੀ : ਡਿਜੀਟਲ ਲੈਣ ਦੇਣ ਨੂੰ ਵਧਾਵਾ ਦੇਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਹਨ | ਹਾਲਹਿ ‘ ਚ ਖਬਰ ਆਈ ਸੀ ਕਿ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਜਰੀਏ ਲੈਣ ਦੇਣ ਜਾਂ ਭੁਗਤਾਨ 84 ਫੀਸਦੀ ਤੋਂ ਉਛਲ ਕੇ 74.090 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਸਾਲ 2016 ‘ਚ ਇਹ ਅੰਕੜਾ 40,130 …

Read More »

ਇਸ ਕੁੜੀ ਦੇ ਜਜ਼ਬੇ ਨੂੰ ਹੁੰਦੀਆਂ ਨੇ ਸਲਾਮਾਂ ! ਮਿਲੋ ਦੁਨੀਆ ਦੀ ਪਹਿਲੀ ‘ਬਿਨਾਂ ਬਾਹਾਂ ਵਾਲੀ ਪਾਇਲਟ’, ਨੂੰ

ਅਮਰੀਕਾ ‘ਚ ਰਹਿਣ ਵਾਲੀ ਜੈਸੀਕਾ ਕੋਕਸ ਨਾਂ ਦੀ ਕੁੜੀ ਆਪਣੇ-ਆਪ ਨੂੰ ਵੱਖਰੇ ਤਰ੍ਹਾਂ ਦੀ ਯੋਗਤਾ ਰੱਖਣ ਵਾਲੀ ਦੱਸਦੀ ਹੈ, ਹਾਲਾਂਕਿ ਉਸ ਦਾ ਜਨਮ ਬਿਨਾਂ ਬਾਹਾਂ ਦੇ ਹੋਇਆ ਸੀ ਪਰ ਉਹ ਆਪਣਾ ਹਰ ਇਕ ਕੰਮ ਆਪ ਹੀ ਕਰਦੀ ਹੈ।ਉਸ ਨੇ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਅਪਣਾਇਆ ਅਤੇ ਆਪਣੀ ਹਰ ਇੱਛਾ ਪੂਰੀ …

Read More »

‘Super Blue Blood Moon’ : 150 ਸਾਲ ਤੋਂ ਵੱਧ ਸਮੇਂ ਬਾਅਦ ਨਜ਼ਰ ਆਏਗਾ ਇਹ ਨਜ਼ਾਰਾ

ਇਸ ਸਾਲ ਦੀ ਸ਼ੁਰੂਆਤ ਦੇ ਪਹਿਲੇ ਮਹੀਨੇ ਦੇ ਅਖੀਰ ਵਿਚ ਸੁਪਰ ਮੂਨ, ਬਲੂ ਮੂਨ ਅਤੇ ਚੰਨ ਗ੍ਰਹਿਣ ਇਕ ਹੀ ਰਾਤ ਵਿਚ ਇਕੱਠੇ ਨਜ਼ਰ ਆਉਣਗੇ। ਇਹ ਨਜ਼ਾਰਾ 150 ਸਾਲ ਤੋਂ ਵੱਧ ਸਮੇਂ ਬਾਅਦ ਨਜ਼ਰ ਆਏਗਾ। ਇਹ ਗ੍ਰਹਿਣ 31 ਜਨਵਰੀ ਨੂੰ 6 ਵੱਜ ਕੇ 22 ਮਿੰਟ ਤੋਂ ਲੈ ਕੇ 8 ਵੱਜ ਕੇ …

Read More »

ਦੁਨੀਆ ਦੀਆਂ ਸਭ ਤੋਂ ਪਾਵਰਫੁੱਲ 5 ਕਰੰਸੀਆਂ !

ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਰੰਸੀਆਂ ਬਾਰੇ ਦੱਸਦੇ ਹਾਂ ਤੇ ਇਹ ਵੀ ਜਾਣੋ ਕਿ ਇਨ੍ਹਾਂ ਦੀ ਭਾਰਤ ਦੇ ਰੁਪਏ ਮੁਕਾਬਲੇ ਕਿੰਨੀ ਕੀਮਤ ਹੈ। ਇਸ ਵਿੱਚ ਅਸੀਂ ਇਹ ਵੀ ਦੱਸਾਂਗੇ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਨੂੰ ਇਨ੍ਹਾਂ ਕਰੰਸੀਆਂ ਵਿੱਚ ਸੈਲਰੀ ਦਿੱਤੀ ਜਾਵੇਗੀ ਤਾਂ ਉਹ ਕਿੰਨੀ ਰਕਮ ਬਣੇਗੀ। ਕੁਵੈਤੀ …

Read More »

ਕੈਂਸਰ ਤੋਂ ਬਚਾਅ ਲਈ ਮਹਿਲਾ ਦਾ ਅਨੋਖਾ ਇਲਾਜ਼

ਬੀਜਿੰਗ, 25 ਜਨਵਰੀ (ਬਿਊਰੋ)- ਬਰਥ ਮਾਰਕ ਤੋਂ ਪਰੇਸ਼ਾਨ ਚੀਨ ਦੀ ਇਕ ਮਹਿਲਾ ਦਾ ਉਸ ਦੇ ਡਾਕਟਰ ਅਨੋਖੇ ਤਰੀਕੇ ਨਾਲ ਇਲਾਜ ਕਰ ਰਹੇ ਹਨ। ਚੀਨ ਦੀ ਸ਼ਾਓ ਯਾਨ ਦੇ ਚਿਹਰੇ ‘ਤੇ ਬਰਥ ਮਾਰਕਸ ਹਨ ਤੇ ਡਾਕਟਰਾਂ ਨੂੰ ਡਰ ਹੈ ਕਿ ਸ਼ਾਓ ਦੇ ਇਹ ਮਾਰਕਸ ਅੱਗੇ ਚੱਲ ਕੇ ਕੈਂਸਰ ਬਣ ਸਕਦੇ ਹਨ। …

Read More »

ਦਾੜੀ ਰੱਖਣ ਨਾਲ ਸਰੀਰ ਰਹਿੰਦਾ ਹੈ ਹਮੇਸ਼ਾ ਰੋਗ ਮੁਕਤ, ਅਮਰੀਕਾ ਹਸਪਤਾਲ ਦਾ ਖੁਲਾਸਾ

ਆਮ ਤੌਰ ‘ਤੇ ਦਾੜ੍ਹੀ ਰੱਖਣ ਨੂੰ ਲੋਕ ਚੰਗਾ ਨਹੀਂ ਮੰਨਦੇ ਇਸ ਲਈ ਉਹ ਕਲੀਨ ਸ਼ੇਵ ਰਹਿਣਾ ਪਸੰਦ ਕਰਦੇ ਹਨ, ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਜਿਹੜੇ ਲੋਕ ਆਪਣੇ ਚਿਹਰੇ ‘ਤੇ ਸੰਘਣੀ ਦਾੜ੍ਹੀ ਰੱਖਦੇ ਹਨ ਉਹ ਕਈ ਬਿਮਾਰੀਆਂ ਤੋਂ ਖ਼ੁਦ ਨੂੰ ਦੂਰ ਕਰ ਲੈਂਦੇ ਹਨ। ਇੱਕ ਤਾਜ਼ਾ ਅਧਿਐਨ ਤਾਂ ਇਹੀ ਕਹਿਣਾ …

Read More »

ਇਹ ਹੈ ਕਮਾਲ ਦੀ ਮਸ਼ੀਨ ! ਇੱਕ ਪਾਸੇ ਕੂੜਾ ਪਾਓ ਦੂਜੇ ਪਾਸੇ ਖਾਦ ਤਿਆਰ

ਸਵੱਛ ਭਾਰਤ ਅਭਿਆਨ ਵਿੱਚ ਇੱਕ ਭਾਰਤੀ ਦੀ ਪਹਿਲ ਬਹੁਤ ਬਦਲਾਵ ਲਿਆ ਸਕਦੀ ਹੈ । ਸਿਨਰਜੀ ਮੀਟਿਅਰ ਨੇ ਈਕੋਲੀਨ ਨਾਮ ਦੀ ਇੱਕ ਮਸ਼ੀਨ ਬਣਾਈ ਹੈ , ਜਿਸ ਨੂੰ ਤੁਸੀਂ ਗਿੱਲੇ ਆਰਗੇਨਿਕ ਕੂੜੇ ਨੂੰ ਕਦੇ ਵੀ ਖਾਦ ਬਣਾਉਣ ਵਿੱਚ ਇਸਤੇਮਾਲ ਕਰ ਸੱਕਦੇ ਹੋ। ਇਹ ਆਟੋਮੈਟਿਕ ਕੰਪੋਸਟਿੰਗ ਮਸ਼ੀਨ 24 ਘੰਟੇ ਕੰਮ ਕਰਦੀ ਹੈ …

Read More »

ਇੱਕ ਦਿਨ ਦੇ ਸੱਠ ਹਜ਼ਾਰ ਕਮਾਉਂਦਾ ਇਹ ਬੂਟ ਪਾਲਿਸ਼ ਕਰਨ ਵਾਲਾ,ਤਰੀਕਾ ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ.

ਬੂਟ ਪਾਲਿਸ਼ ਕਰਨ ਵਾਲਾ ਇੱਕ ਦਿਨ ਦੇ ਸੱਠ ਹਜ਼ਾਰ ਕਮਾਉਂਦਾ ਵਾਸ਼ਿੰਗਟਨ: ਕਿਹਾ ਜਾਂਦਾ ਹੈ ਜਿਸ ਤਰ੍ਹਾਂ ਦਾ ਕੰਮ ਓਵੇਂ ਦੀ ਕਮਾਈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਜੁੱਤਾ ਪਾਲਿਸ਼ ਕਰ ਕੇ ਕੋਈ ਹਰ ਮਹੀਨੇ 18 ਲੱਖ ਰੁਪਏ ਕਮਾ ਸਕਦਾ ਹੈ। ਜੀ ਹਾਂ , ਅਮਰੀਕਾ ਦੇ ਮਨਹੱਟਨ ਸ਼ਹਿਰ ਵਿੱਚ ਡਾਨ …

Read More »
error: Alert: Content is protected !!