You dont have javascript enabled! Please download Google Chrome!

Agriculture

ਕਿਸਾਨ ਦੇ ਬੇਟੇ ਨੇ ਪਿਤਾ ਲਈ ਬਣਾਇਆ Remote ਨਾਲ ਚਲਣ ਵਾਲਾ ਟਰੈਕਟਰ…!

ਭਾਰਤ ਵਿੱਚ ਹੁਨਰ ਦੀ ਕਮੀ ਨਹੀਂ ਹੈ, ਇਹ ਗੱਲ ਅਕਸਰ ਲੋਕ ਕਹਿੰਦੇ ਹਨ, ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਹੁਨਰ ਨੂੰ ਸਹੀ ਰੰਗ ਮੰਚ ਨਹੀਂ ਮਿਲ ਪਾਉਂਦਾ ਹੈ । ਉਸਦੇ ਬਾਅਦ ਵੀ ਅਕਸਰ ਤੁਸੀ ਦੇਖਦੇ ਹੋਵੋਗੇ ਕਿ ਹੁਨਰ ਆਪਣੇ ਆਪ ਚਮਕ ਬਖੇਰ ਦਿੰਦਾ ਹੈ । ਕੁੱਝ …

Read More »

ਕਿਸਾਨ ਨੇ ਲਾਇਆ ਜੁਗਾੜ- ਤਿਆਰ ਕੀਤੀ ਝੋਨਾ ਲਾਉਣ ਵਾਲੀ ਮਸ਼ੀਨ 90 ਮਿੰਟਾਂ ਚ ਲਾ ਦਿੰਦੀ 1 ਕਿੱਲਾ ਝੋਨਾ

ਕਿਸਾਨ_ਮਕੈਨੀਕਲ_ਵਰਕਸ (ਹੀਰੋ_ਖੁਰਦ_ਮਾਨਸਾ) ਦੇ ਮਿਸਤਰੀ_ਗੁਰਦੀਪ_ਸਿੰਘ ਵੱਲੋਂ ਕਿਸਾਨ ਵੀਰਾਂ ਲੲੀ ਝੋਨੇ ਦਾ ਸ਼ੀਜਨ ਸ਼ੁਰੂ ਹੋਣ ‘ਤੇ ਲੇਬਰ ਦੀਅਾਂ ਦਿੱਕਤਾਂ ਅਤੇ ਝੋਨਾਂ ਲਾੳੁਂਣ ਵਾਲੀਅਾਂ ਮਹਿੰਗੀਅਾਂ ਮਸ਼ੀਨਾਂ ਤੋਂ ਨਿਜ਼ਾਤ ਦਿਵਾੳੁਂਣ ਲੲੀ ੲਿੱਕ ਵੱਡਾ ਹੰਭਲਾ ਮਾਰਿਅਾ ਗਿਅਾ ਹੈ। ਮਿ. ਗੁਰਦੀਪ ਸਿੰਘ ਵੱਲੋਂ ਖ਼ੁਦ ਅਾਪਣੇ ਹੁਨਰ ਸਦਕਾ ਝੋਨਾ ਲਾੳੁਣ ਲੲੀ ਹਰ ਛੋਟੇ_ਵੱਡੇ ਟਰੈਕਟਰ ਨਾਲ ਚੱਲਣ ਵਾਲੀ …

Read More »

ਹੁਣ ਇਹਨਾਂ ਡਿਫਾਲਟਰਾਂ ਦੇ ਖਿਲਾਫ ਵਰੰਟ ਕੱਢਣਗੇ ਖੇਤੀਬਾੜੀ ਵਿਕਾਸ ਬੈਂਕ

ਖੇਤੀ ਵਿਕਾਸ ਬੈਂਕਾਂ ਨੇ ਰਸੂਖ਼ਵਾਨ ਡਿਫਾਲਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ, ਜਿਸ ਲਈ ਸਰਕਾਰੀ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਖੇਤੀ ਵਿਕਾਸ ਬੈਂਕ ਵੱਡਿਆਂ ਦੇ ਘਰਾਂ ਅੱਗੇ ਸ਼ੁਰੂ ਕੀਤੀ ‘ਧਰਨਾ ਮੁਹਿੰਮ’ ਤੋਂ ਹੌਸਲੇ ਵਿੱਚ ਹੈ, ਜਿਸਦੇ ਸਿੱਟੇ ਵਜੋਂ ਹੁਣ ਵੱਡੇ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਦੀ …

Read More »

ਆਲੂ ਉਤਪਾਦਕਾਂ ਲਈ ਖੁਸ਼ਖਬਰੀ, ਹੁਣ ਦੇਸੀ ਤਕਨੀਕ ਕਰੇਗੀ ਮਾਲੋਮਾਲ ..

ਚੰਡੀਗੜ੍ਹ: ਆਲੂ ਇੱਕ ਨਾਸ਼ਵਾਨ ਫ਼ਸਲ ਹੈ। ਆਲੂ ਪੁੱਟਣ ਤੋਂ ਬਾਅਦ ਸਾਂਭ-ਸੰਭਾਲ ਤੇ ਬਹੁਤੀਆਂ ਵਾਜ਼ਬ ਕਿਸਮਾਂ ਨਾ ਮਿਲਣ ਕਰਕੇ ਬਜ਼ਾਰ ਵਿੱਚ ਫ਼ਸਲ ਦੀ ਮੰਦੀ ਹੋਣ ਦੇ ਆਸਾਰ ਰਹਿੰਦੇ ਹਨ। ਇਸ ਨਾਲ ਕਿਸਾਨਾਂ ਨੂੰ ਤਾਂ ਘਾਟਾ ਪੈਂਦਾ ਹੀ ਹੈ ਪਰ ਨਾਲ ਹੀ ਕੀਮਤੀ ਭੋਜਨ ਵੀ ਖਰਾਬ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ …

Read More »

Good News For Farmer – Get More benefits Know About Farm to Home

Farm to Home is Joint Venture of Distt Administration Pathankot & Agriculture Department Pathankot. [wp_ad_camp_1] [wp_ad_camp_1] [wp_ad_camp_1] [wp_ad_camp_1] Its a Platform for the Farmer to sell & consumers to Buy Fresh product directly from Farms without any intermediator at Best price.Items Will Be delivered at Home, Above Order of 10Kg …

Read More »
error: Alert: Content is protected !!