Daily Archives: January 8, 2019

ਹੁਣ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਮਾਪਿਆਂ ਨੂੰ ਮਿਲਣਗੇ ਵਿਸ਼ੇਸ਼ ਵੀਜ਼ੇ ਤੇ ਪੀਆਰ..!

ਹੁਣ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਵੀਜ਼ੇ ਮਿਲਣਗੇ ਤੇ ਪੱਕੀ ਰਿਹਾਇਸ਼ ਯਾਨੀ ਪੀਆਰ ਵੀ ਮਿਲ ਸਕਦੀ ਹੈ, ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪ੍ਰਵਾਸ ਨਿਯਮਾਂ ਵਿੱਚ ਫੇਰਬਦਲ ਦਾ ਐਲਾਨ ਕੀਤਾ ਹੈ। ਕੈਨੇਡਾ ਜਲਦ ਹੀ ਪੀਜੀਪੀ ਪ੍ਰੋਗਰਾਮ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਨਾਲੋਂ ਵੱਧ ਗਿਣਤੀ …

Read More »

ਹੁਣ ਮਿੰਟੋ ਮਿੰਟੀ ਲੱਗੇਗਾ ਝੋਨਾ, ਪੰਜਾਬ ਸਰਕਾਰ ਦੀ ਇਸ ਸਕੀਮ ‘ਤੇ ਮਿਲੇਗੀ 50% ਸਬਸਿਡੀ…!

ਝੋਨੇ ਦੀ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਮਜ਼ਦੂਰਾਂ ਦੀ ਕਮੀ,ਹੁਣ ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਵਾਉਣ ਲਈ ਪਰਵਾਸੀ ਮਜਦੂਰਾਂ ਦੀ ਲੋੜ ਨਹੀਂ,  ਕੈਪਟਨ ਸਰਕਾਰ ਨੇ ਇਸ ਦਾ ਹੱਲ ਲੱਭਿਆ ਹੈ। ਦਰਅਸਲ, ਕੈਪਟਨ ਸਰਕਾਰ ਕਿਸਾਨਾਂ ਨੂੰ ਅੱਧ ਮੁੱਲ ‘ਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੇਚ ਰਹੀ …

Read More »

ਫਿਰੋਜ਼ਪੁਰ ਦੇ ਇਸ ਪਿੰਡ ਨੇ ਚੁਣਿਆਂ ਸਭ ਤੋਂ ਛੋਟੀ ਉਮਰ ਵਾਲਾ ਨੌਜਵਾਨ ਸਰਪੰਚ,ਵੱਧ ਤੋਂ ਵੱਧ ਸ਼ੇਅਰ ਕਰੋ ਜੀ..!

ਬੀਤੇ ਦਿਨ ਪੰਜਾਬ ਅੰਦਰ ਹੋਈਆਂ ਪੰਚਾਇਤੀ ਚੋਣਾਂ ਵਿੱਚ ਹੋਈ ਹਿੰਸਕ ਘਟਨਾਵਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਕਾਫੀ ਚਰਚਾ ਵਿੱਚ ਰਿਹਾ ਹੈ ਕਿਉਂਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬੂਥ ਕੈਂਪਚਰਿੰਗ ਤੋਂ ਇਲਾਵਾ ਕਈ ਜਗ੍ਹਾ ਤੇ ਫਾਇਰਿੰਗ ਵੀ ਹੋਈ ਸੀ ਅਤੇ ਕਈਆਂ ਪਿੰਡਾਂ ਵਿੱਚ ਤਾਂ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ।ਪਰ ਜ਼ਿਲ੍ਹਾ ਫਿਰੋਜ਼ਪੁਰ …

Read More »

ਪੰਜਾਬੀ ਅਦਾਕਾਰ ਸਤੀਸ਼ ਕੌਲ ਦੀ ਆਖਿਰ ਸਰਕਾਰ ਨੇ ਲਈ ਸਾਰ, ਕੈਪਟਨ ਨੇ ਚੁੱਕਿਆ ਇਹ ਕਦਮ…!

ਆਖ਼ਿਰਕਾਰ ਪੰਜਾਬ ਸਰਕਾਰ ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਈ ਹੈ । ਮੁੱਖ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸਤੀਸ਼ ਕੌਲ ਜਾ ਕੇ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਲੈਣ ਅਤੇ ਉਸ ਦੀ ਰਿਪੋਰਟ ਭੇਜਣ ਨੂੰ ਕਿਹਾ …

Read More »

Elly Mangat ਨੇ ਕੱਢਿਆ Song ਲੋਕਾਂ ਕੱਢੀਆਂ ਗਾਲਾਂ, “ਕਾਣਿਆ ਜਿਹਾ ਲੱਖ ਲਾਹਨਤ ਤੇਰੇ ਜੰਮਣ ਤੇ”

ਪਿਛਲੇ ਲੰਮੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਕਿ ਪੰਜਾਬੀ ਗਾਇਕਾਂ ਵਲੋਂ ਸੱਭਿਆਚਾਰ ਦੇ ਨਾਮ ਤੇ ਲੱਚਰਤਾ ਫੈਲਾਈ ਜਾ ਰਹੀ ਹੈ। ਭਾਵੇਂ ਕਿ ਕੁਝ ਚੰਗੇ ਗਾਇਕ ਵੀ ਹੈਗੇ ਨੇ ਜਿੰਨਾ ਨੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਯਾਦ ਰੱਖਦਿਆਂ ਚੰਗੇ ਗੀਤ ਹੀ ਗਾਏ ਹਨ ਤੇ ਲੋਕ ਉਹਨਾਂ ਨੂੰ ਬੜੇ ਚਾਅ ਨਾਲ ਸੁਣਦੇ …

Read More »

ਪੀਜ਼ੇ (Pizza) ਵਾਲਿਆਂ ਨੇ ਦੇਖੋ ਕਿਵੇਂ ਗਲਤੀ ਨਾਲ ਸਿੱਖਾਂ ਨੂੰ ਖਵਾ ਦਿੱਤਾ ਮੀਟ..!

ਮਨੁੱਖ ਨੇ ਆਪਣੀ ਸੀਮਤ ਬੁੱਧੀ ਅਨੁਸਾਰ ਕਿਸੇ ਚੀਜ ਨੂੰ ਪਾਪ ਤੇ ਕਿਸੇ ਚੀਜ ਨੂੰ ਪੁੰਨ ਮੰਨ ਲਿਆ ਹੈ। ਜਿਵੇਂ ਗਊ ਖਾਣੀ ਹਿੰਦੂ ਵਾਸਤੇ ਪਾਪ, ਤੇ ਸੂਰ ਖਾਣਾ ਮੁਸਲਮਾਨ ਵਾਸਤੇ ਹਰਾਮ ਮੰਨਿਆਂ ਗਿਆ ਹੈ। ਹਿੰਦੂਆਂ ਦੇ ਬਹੁਤੇ ਫਿਰਕੇ ਵੈਸ਼ਨੂੰ ਮੰਨੇ ਜਾਂਦੇ ਹਨ। ਸਿੱਖ ਨਾਂ ਹਿੰਦੂ ਤੇ ਨਾਂ ਮੁਸਲਮਾਨ ਹਨ- ਨਾ ਹਮ …

Read More »

ਹੁਣ ਸ੍ਰੀ ਦਰਬਾਰ ਸਾਹਿਬ ‘ਚ ਨਹੀਂ ਹੋਵੇਗੀ ਫ਼ੋਟੋਗ੍ਰਾਫ਼ੀ..!

ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਦੂਰ-ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦਾ ਆਸ਼ਿਰਵਾਦ ਲੈਣ ਤੇ ਦਰਸ਼ਨ ਕਰਨ ਆਉਂਦੀਆਂ ਹਨ। ਇਸ ਦੌਰਾਨ ਸੰਗਤਾਂ ਫੋਟੋਗ੍ਰਾਫੀ ਵਿੱਚ ਜਿਆਦਾ ਵਿਅਸਤ ਹੋ ਜਾਂਦੀਆਂ ਹਨ। ਜਿਸ ਕਾਰਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਫੋਟੋਗ੍ਰਾਫੀ ਕਰਨ …

Read More »

ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਿੱਕੇ ਜਾਰੀ…!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਬਣੇ ਹੋਏ ਦੋ ਸਿੱਕੇ ਜਾਰੀ ਕੀਤੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਨ੍ਹਾਂ ਸਿੱਕਿਆਂ ਪ੍ਰਤੀ ਸੰਗਤ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਸਿੱਕਿਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ …

Read More »

ਸੁਪਰੀਮ ਕੋਰਟ ਦੇ ਸਾਬਕਾ ਜੱਜ Markandey Katju ਨੇ ਬਣਾਈ ਹਿੰਦੂਤਵੀਆਂ ਦੀ ਰੇਲ…!

ਭਾਰਤੀ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਡਾਕਟਰ ਬੀ ਆਰ ਅੰਬੇਡਕਰ ਚੰਗੇ ਖੋਜਕਾਰ ਵੀ ਸਨ। ਉਨ੍ਹਾਂ ਨੇ ਗਊ ਮਾਸ ਖਾਣ ਦੇ ਸੰਬੰਧ ਵਿੱਚ ਇੱਕ ਨਿਬੰਧ ਲਿਖਿਆ ਸੀ *ਕੀ ਹਿੰਦੂਆਂ ਨੇ ਕਦੇ ਗਊ ਮਾਸ ਨਹੀਂ ਖਾਧਾ?* ਇਹ ਨਿਬੰਧ ਉਨ੍ਹਾਂ ਦੀ ਕਿਤਾਬ,* *ਅਛੂਤ: ਕੌਣ ਸਨ ਅਤੇ ਉਹ ਅਛੂਤ ਕਿਉਂ ਬਣੇ?* ਵਿੱਚ ਹੈ। …

Read More »

ਮੋਦੀ ਸਰਕਾਰ ਦਾ ਵੱਡਾ ਫੈਸਲਾ, ਜਨਰਲ ਵਰਗ ਲਈ ਇੰਨੇ ਫੀਸਦੀ ਰਾਖਵੇਂਕਰਨ ਨੂੰ ਦਿੱਤੀ ਮਨਜ਼ੂਰੀ..!

ਜਨਰਲ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੋਮਵਾਰ ਨੂੰ ਕੈਬਨਿਟ ਦੀ ਹੋਈ ਬੈਠਕ ‘ਚ ਜਰਨਲ ਕੈਟੇਗਰੀਆਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ। ਇਹ ਰਾਖਵਾਂਕਰਨ ਆਰਥਿਕ ਤੌਰ ‘ਤੇ ਕਮਜੋਰ ਜਰਨਲ ਵਰਗ ਦੇ ਲੋਕਾਂ ਨੂੰ …

Read More »