Daily Archives: January 2, 2019

ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਏਅਰ ਇੰਡੀਆ ਨੇ ਨਵੇਂ ਸਾਲ ਮੌਕੇ ਸਿੱਖ ਸ਼ਰਧਾਲੂਆਂ ਨੂੰ ਖ਼ਾਸ ਤੋਹਫਾ ਦਿੱਤਾ ਹੈ। ਦਰਅਸਲ 8 ਜਨਵਰੀ ਤੋਂ ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਵਿੱਚ ਦੋ ਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਜਾਏਗੀ। ਪ੍ਰਾਪਤ ਜਾਣਕਾਰੀ ਮੁਤਾਬਕ …

Read More »

ਕਮਲ ਖਾਨ ਨੇ ਸਿੱਧੂ ਮੂਸੇਵਾਲੇ ਦੀ ਕਰ ਦਿੱਤੀ ਲੱਸੀ, ਆਹ ਤਾਂ ਸੱਚਿਆਂ ਸੁਣਾ ਗਿਆ ਕਮਲ ਖਾਨ…

ਪੰਜਾਬ ਇੰਡਸਟਰੀ ਵਿਚ ਜੇਕਰ ਬੁਲੰਦ ਆਵਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸ ਮਾਨ, ਹਰਭਜਨ ਮਾਨ ਤੇ ਹੋਰ ਅਨੇਕਾਂ ਹੀ ਸੁਰੀਲੇ ਫਨਕਾਰਾਂ ਦੇ ਨਾਮ ਜਹਿਣ ਵਿਚ ਆਉਂਦੇ ਹਨ ਉਹਨਾਂ ਵਿਚੋਂ ਹੀ ਇੱਕ ਨਾਮ ਜੋ ਕਿ ਬਹੁਤ ਹੀ ਸੁਰੀਲੀ ਤੇ ਮਿੱਠੀ ਆਵਾਜ ਦਾ ਮਾਲਿਕ ਸਾਡੇ ਸਾਹਮਣੇ ਉੱਭਰ ਕੇ ਆਉਂਦਾ ਹੈ,ਜੀ ਹਾਂ ਅਸੀਂ …

Read More »

ਨਵੇਂ ਸਾਲ ਤੇ ਗੁਰਦੁਆਰੇ ਜਾਣ ਵਾਲੇ ਜਰੂਰ ਦੇਖੋ .. ਸੱਚ ਐ, ਥੋੜਾ ਕੌੜਾ ਤਾਂ ਲਗੂਗਾ..!!

ਇਹ ਵੀਡੀਓ ਜੇਕਰ ਗੁਰਬਾਣੀ ਦੇ ਸਿਧਾਂਤ ਤੇ ਚਲੀਏ ਤਾਂ ਬਿਲਕੁਲ ਸਹੀ ਹੈ,ਇਸ ਕਰਕੇ ਇਸ ਬਾਰੇ ਦੁਨਿਆਵੀ ਤੌਰ ਤੇ ਦਲੀਲ ਦੇਣੀ ਬੇਫਜ਼ੂਲ ਮੰਨੀ ਜਾਊਗੀ। ਜੇ ਵੀਡੀਓ ਨਾਲ ਸਹਿਮਤ ਹੋ ਤਾਂ ਜਰੂਰ ਆਪਣੇ ਵਿਚਾਰ ਦਿਓ ਅਤੇ ਵੀਡੀਓ ਸ਼ੇਅਰ ਕਰੋ .. 14 ਮਾਰਚ ਦਾ ਦਿਨ ਸਿੱਖ ਪੰਥ ਲਈ ਅਹਿਮ ਦਿਨ ਹੈ। ਇਸ ਦਿਨ …

Read More »

200 ਰੁਪਏ ਦੀ ਜਮੀਨ ਨਾਲ ਮਜਦੂਰ ਬਣਿਆ ਕਰੋੜਪਤੀ, ਕੋਈ ਵੀ ਕਰ ਸਕਦਾ ਹੈ ਇਸਦੇ ਲਈ ਅਪਲਾਈ…!!

ਜੇਕਰ ਤੁਸੀ ਵੀ ਥੋੜੇ ਸਮੇ ਵਿੱਚ ਕਰੋੜਪਤੀ ਬਨਣਾ ਚਾਹੁੰਦੇ ਹੋ ਤਾਂ ਤੁਸੀ ਮੱਧਪ੍ਰਦੇਸ਼ ਦੇ ਪੰਨਾ ਵਿੱਚ ਕਿਰਾਏ ਉੱਤੇ ਜ਼ਮੀਨ ਲੈ ਕੇ ਹੀਰੇ ਲੱਭਣ ਦਾ ਕੰਮ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀ ਇਸ ਜਮੀਨ ਨੂੰ 1000 ਰੁਪਏ ਤੋਂ ਵੀ ਘੱਟ ਕੀਮਤ ਵਿੱਚ ਠੇਕੇ ਉੱਤੇ ਲੈ ਕੇ ਹੀਰਿਆਂ ਦੀ …

Read More »

ਹੁਣ ਰੇਲਵੇ ਸਟੇਸ਼ਨਾਂ ਉੱਤੇ ਬਣਨਗੇ AC Pod ਹੋਟਲ…!

ਜੇਕਰ ਤੁਸੀ ਟ੍ਰੇਨ ਤੇ ਸਫਰ ਕਰਦੇ ਹੋ, ਤਾ ਕਦੇ ਤੁਹਾਡੀ ਟ੍ਰੇਨ ਵੀ ਲੇਟ ਹੋਈ ਹੀ ਹੋਵੋਗੇ । ਜੇਕਰ ਟ੍ਰੇਨ ਕੁੱਝ ਮਿੰਟ ਲੇਟ ਹੈ, ਤਾਂ ਤੁਸੀ ਪਲੇਟਫਾਰਮ ਉੱਤੇ ਹੀ ਇੰਤਜਾਰ ਕਰ ਸਕਦੇ ਹੋ, ਪਰ ਜੇਕਰ ਕੁੱਝ ਘੰਟੇ ਲੇਟ ਹੈ ਤਾਂ ਇਹ ਇੰਤਜਾਰ ਤੁਹਾਨੂੰ ਭਾਰੀ ਪੈ ਜਾਂਦਾ ਹੈ । ਅਜਿਹੇ ਵਿੱਚ ਰੇਲਵੇ …

Read More »

ਵੋਟਾਂ ਨਾ ਭੁਗਤਾਉਣ ਦੀ ਮਿਲੀ ਇਹ ਸਜ਼ਾ ਦੇਖੋ ਪੂਰੀ ਵੀਡੀਓ…!!

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮੀਰਾ ਚ ਉਸ ਸਮੇਂ ਮਾਹੌਲ ਤਨਾਅਪੁਰਨ ਹੋ ਗਿਆ,ਜਦੋ ਇੱਕ ਦਲਿਤ ਪਰਿਵਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ।  ਹਮਲਾ ਕਰਨ ਦੇ ਇਲਜ਼ਾਮ ਜੇਤੂ ਕਾਂਗਰਸ ਸਰਪੰਚ ‘ਤੇ ਲੱਗੇ ਹਨ। ਮਾਮਲਾ ਵੋਟਾਂ ਪਾਉਣ ਨੂੰ ਲੈ ਦੇ ਦੱਸਿਆ ਜਾ ਰਿਹਾ ਹੈ। ਦਲਿਤ ਪਰਿਵਾਰ ਨੇ ਵੋਟ ਨਾ ਪਾਉਣ ਤੇ ਸਰਪੰਚ …

Read More »

ਨਵੇਂ ਸਾਲ ਦੇ ਦਿਨ ਸਿੱਖ ਕੌਮ ਦੇ ਇਸ ਜਥੇਦਾਰ ਨੂੰ ਸਰਕਾਰ ਨੇ ਸ਼ਹੀਦ ਕੀਤਾ ਸੀ..!!

26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ …

Read More »

ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਖੁਸ਼ਖਬਰੀ..!

ਪ੍ਰਾਈਵੇਟ ਜਹਾਜ਼ ਕੰਪਨੀ ਸਪਾਈਸ ਜੈੱਟ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਹੁਣ ਅੰਮ੍ਰਿਤਸਰ ਅਤੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਹਰਿਦੁਆਰ, ਰਿਸ਼ੀਕੇਸ਼, ਮਸੂਰੀ ਅਤੇ ਹੇਮਕੁੰਟ ਸਾਹਿਬ ਦਾ ਸਫਰ ਵੀ ਆਸਾਨ ਹੋ ਜਾਵੇਗਾ। ਮੌਜੂਦਾ ਸਮੇਂ ਦੋਹਾਂ ਸ਼ਹਿਰਾਂ …

Read More »

ਸਰਕਾਰ ਦੇ ਇਸ ਕਦਮ ਨਾਲ ਹਜ਼ਾਰਾਂ ਲੋਕਾਂ ਨੂੰ ਮਿਲੇਗਾ ਲਾਭ, ਦੇਖੋ ਪੂਰੀ ਖ਼ਬਰ..!

ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਹੁਣ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਮੁਫ਼ਤ ਖ਼ੂਨ ਦੀ ਸਹੂਲਤ ਦਿੱਤੀ ਜਾਵੇਗੀ। ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਲੱਡ ਤੇ ਬਲੱਡ ਕੰਪੋਨੈਂਟਸ ਮੁਫ਼ਤ ਦਿੱਤੇ ਜਾਣਗੇ। ਸਿਹਤ …

Read More »