You dont have javascript enabled! Please download Google Chrome!

Daily Archives: October 11, 2018

ਦੇਖੋ ਸੇਬ ਦੇਖੋ ਕਿਵੇਂ ਧੋ ਰਹੇ ਨੇ .. ਲੋਕਾਂ ਦੀ ਸਿਹਤ ਦਾ ਕੋੲੀ ਖਿਆਲ ਹੀ ਨਹੀਂ ਕਰਦਾ …

ਅਜੋਕੇ ਆਧੁਨਿਕ ਸਮੇਂ ਵਿੱਚ ਹਰ ਦੂਜੇ ਦਿਨ ਕੁਝ ਅਜਿਹੀਆਂ ਬਿਮਾਰੀਆਂ ਦੇ ਬਾਰੇ ਵਿੱਚ ਸੁਣਦੇ ਹਾਂ ਜਿਨ੍ਹਾਂ ਦੇ ਬਾਰੇ ਵਿੱਚ ਪਹਿਲਾਂ ਕਦੇ ਸੋਚਿਆ ਹੀ ਨਹੀਂ ਹੁੰਦਾ। ਕਈ ਵਾਰ ਤਾਂ ਅਜਿਹੀਆਂ ਬਿਮਾਰੀਆਂ ਦੇ ਸੰਦੇਹ ਤੋਂ ਵੀ ਡਰ ਲੱਗਦਾ ਹੈ। ਅੱਜ ਵੀ ਕੁਝ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੀ …

Read More »

23 ਇੰਚ ਦਾ ਅਨੋਖਾ ਬੰਦਾ ਜਿਸਨੂੰ ਹਿੰਦੂ ਦੇਵਤਾ ਬਣਾ ਕੇ ਪੂਜਿਆ ਜਾ ਰਿਹਾ ਹੈ ..ਸਭ ਮੁਰਾਦਾਂ ਪੂਰੀਆਂ ਕਰਦਾ

ਮਨਪ੍ਰੀਤ ਸਿੰਘ 21 ਸਾਲ ਦੀ ਉਮਰ ਦੇ ਹਨ ਅਤੇ ਉਹਨਾਂ ਦੀ ਉਚਾਈ ਅਤੇ ਭਾਰ ਛੇ ਮਹੀਨਿਆਂ ਦੇ ਬੱਚੇ ਦੇ ਰੂਪ ਵਿੱਚ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਦੁਨੀਆਂ ਦੇ ਸਭ ਤੋਂ ਛੋਟੇ ਲੋਕਾਂ ਵਿੱਚੋਂ ਇੱਕ ਹੈ…..2 ਸਾਲ ਦੀ ਉਮਰ ਤੋਂ ਲੈ ਕੇ, ਉਸ ਨੂੰ ਸਥਾਨਕ ਪਿੰਡਾਂ ਦੇ ਲੋਕਾਂ …

Read More »

ਤੇ ਜਦ ਖਰਾਬ ਸਿਹਤ ਦੇ ਬਾਵਜੂਦ ਢੀਂਡਸਾ ਨੇ ਭਰੀ ਕੈਪਟਨ ਸਰਕਾਰ ਦੇ ਸਮਾਗਮ ‘ਚ ਹਾਜ਼ਰੀ

ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਟਕਸਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਕਾਂਗਰਸ ਸਰਕਾਰ ਵੱਲੋਂ ਖਿਡਾਰੀਆਂ ਦੇ ਸਨਮਾਨ ਲਈ ਰੱਖੇ ਸਮਾਗਮ ਵਿਚ ਨਜ਼ਰ ਆਏ। ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਅਸਤੀਫ਼ਾ ਦੇਣ ਦਾ ਕਾਰਨ ਆਪਣੀ ਖਰਾਬ ਸਿਹਤ ਦੱਸਿਆ ਸੀ। ਇਸ ਪਿੱਛੋਂ ਉਹ ਅਕਾਲੀ …

Read More »

ਵੱਡੀ ਅਹਿਮ ਖਬਰ ..ਹੁਣ ਸਿੱਖ ਬੀਬੀਆਂ ਨੂੰ ਨਹੀਂ ਪਹਿਨਣਾ ਪਵੇਗਾ ਹੈਲਮੇਟ

ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿਚ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਬੀਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿੱਖ ਬੀਬੀਆਂ ਸਮੇਤ ਸਾਰੀਆਂ ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਹੈ। ਹੁਣ ਚੰਡੀਗੜ੍ਹ ਵਿੱਚ ਸਿੱਖ ਔਰਤਾਂ ਨੂੰ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਦੀ …

Read More »

ਹਿੰਦੂ ਤੋਂ ਸਿੱਖ ਸੱਜ ਕੇ ਕਰ ਰਿਹਾ ਇਹ ਵੀਰ ਪ੍ਰਚਾਰ ..ਅਮਰੀਕਾ ਤੋਂ ਆਇਆ ਓਬਾਮਾ ਦਾ ਸੱਦਾ

ਬੈਂਗਲੁਰੂ ਦੇ ਰਹਿਣ ਵਾਲੇ ਇੱਕ ਸ਼ਖ਼ਸ ਦੇ ਮਨ ਵਿੱਚ ਅਜਿਹਾ ਵਿਚਾਰ ਆਇਆ ਕਿ ਉਹ ਮਹਾਦੇਵਾ ਰੈਡੀ ਤੋਂ ਅਮਰਦੀਪ ਸਿੰਘ ਖ਼ਾਲਸਾ ਸਜ ਗਿਆ। ਖ਼ਾਲਸਾ ਬਣਨ ਤੋਂ ਬਾਅਦ ਉਸ ਨੇ ਆਪਣਾ ਘਰ ਬਾਰ ਛੱਡ ਕੇ ਨਸ਼ਿਆਂ ਦੇ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ। ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚ ਉਸ ਨੇ 26 ਰਾਜਾਂ ਦਾ …

Read More »

ਦੁਸਹਿਰੇ ਤੇ ਰਾਵਣ ਸਾੜ੍ਹਣ ਤੋਂ ਪਹਿਲਾਂ ਮਸਕੀਨ ਜੀ ਤੌਂ ਆਹ ਕੌੜ੍ਹਾ ਸੱਚ ਜਰੂਰ ਸੁਣ ਲਵੋ ..

ਰਾਵਣ ਜੋ ਵੀ ਕਰਦਾ ਸੀ ਪੂਰੀ ਲੀਨਤਾ ਤੇ ਸ਼ਰਧਾ ਨਾਲ ਕਰਦਾ ਸੀ।ਉਦਾਹਰਨ ਵਜੋਂ ਸ਼ਿਵ ਭਗਤੀ।ਰਾਵਣ ਸ਼ਿਵ ਦੇ ਮਹਾਨ ਭਗਤਾਂ ਵਿਚੋਂ ਇਕ ਸੀ ਜਿਸਨੇ ਸ਼ਿਵ ਦੇ ਤਾਂਡਵ ‘ਤੇ ‘ ਸ਼ਿਵ ਤਾਂਡਵ ਸਰੋਤ ‘ ਲਿਖਿਆ ਸੀ।ਇਸਨੂੰ ਪੜ੍ਹਕੇ ਕੋਈ ਵੀ ਇਹ ਅੰਦਾਜਾ ਲਗਾ ਸਕਦਾ ਹੈ ਕਿ ਰਾਵਣ ਇਕ ਮਹਾਨ ਕਵੀ ਸੀ। ਰਾਵਣ ਨੂੰ …

Read More »

ਦਮੋਰੀਆ ਪੁਲ ਦੇ ਨੇੜੇ ਖਾਲੀ ਪਲਾਟ ‘ਚੋਂ ਮਿਲੀ ਦੋਨਾਲੀ, ਲੋਕਾਂ ‘ਚ ਦਹਿਸ਼ਤ …

ਜਲੰਧਰ ਦੀ ਰੇਲਵੇ ਰੋਡ ਤੋਂ ਲਾਵਾਰਿਸ ਪਈ ਇਕ ਦੋਨਾਲੀ ਬੰਦੂਕ ਅਤੇ ਕਾਰਤੂਸ ਮਿਲੇ ਹਨ, ਜਿਸ ਕਰਕੇ ਖੇਤਰ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਤਿੰਨ ਦੇ ਅਧੀਨ ਆਉਂਦੇ ਦਮੋਰੀਆ ਪੁਲ ਨੇੜੇ ਸਥਿਤ ਐੱਮ. ਬੀ. ਡੀ. ਦਫਤਰ ਦੇ ਸਾਹਮਣੇ ਖਾਲੀ ਪਲਾਟ ‘ਚ ਦੋਨਾਲੀ ਨੂੰ ਦੇਖ ਇਕ …

Read More »

ਦੇਖੋ Sikhs ਨੂੰ ਮੀਟ ਖਾਣਾ ਚਾਹਿਦਾ ਕਿ ਨਹੀਂ ਸੰਤ ਮਸਕੀਨ ਨੇ ਸਭ ਤੋਂ ਸਿਰੇ ਦੀ ਗੱਲ ਦੱਸ ਦਿਤੀ ..

ਸਿੱਖਾਂ ਵਿੱਚ ਇਹ ਵਾਦ-ਵਿਵਾਦ ਆਮ ਚਲਦਾ ਰਹਿੰਦਾ ਹੈ ਕਿ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ ਤੇ ਖਾਸਕਰ ਕੀ ਅੰਮ੍ਰਿਧਾਰੀ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ? ਇਹ ਵਿਵਾਦ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਵੱਧ ਹੈ ਕਿਉਂਕਿ ਜੂਨ ੮੪ ਤੋਂ ਬਾਅਦ ਵਿਦੇਸ਼ੀ ਗੁਰਦੁਆਰਿਆਂ ਦਾ ਕੰਟਰੋਲ ਸਿੱਧੇ ਅਸਿੱਧੇ ਢੰਗ ਨਾਲ ਖਾਲਿਸਾਤਾਨੀ ਸੋਚ …

Read More »

Breaking News .. ਫੂਲਕਾ ਕੱਲ ਦੇਣਗੇ ਅਸਤੀਫ਼ਾ .. ਕਿਊ ਦੇਣਗੇ ਅਸਤੀਫਾ ,

ਇੱਧਰ ਪੰਜਾਬ ਵਿੱਚ ਕੇਜਰੀਵਾਲ ਤੇ ਹੋਰ ਸੀਨੀਅਰ ਲੀਡਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਦੀ ਦਾਅਵਤ ਦਾ ਆਨੰਦ ਮਾਣਦੇ ਰਹਿ ਗਏ, ਉੱਧਰ ਐਚ.ਐਸ. ਫੂਲਕਾ ਨੇ ਮੁੜ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਨੇ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਸਹੀ ਤਰੀਕੇ ਨਾਲ …

Read More »

Sikhs ਨੂੰ ਮੀਟ ਖਾਣਾ ਚਾਹਿਦਾ ਕਿ ਨਹੀਂ ਸੰਤ ਮਸਕੀਨ ਨੇ ਸਭ ਤੋਂ ਸਿਰੇ ਦੀ ਗੱਲ ਦੱਸ ਦਿਤੀ ..

ਸਿੱਖਾਂ ਵਿੱਚ ਇਹ ਵਾਦ-ਵਿਵਾਦ ਆਮ ਚਲਦਾ ਰਹਿੰਦਾ ਹੈ ਕਿ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ ਤੇ ਖਾਸਕਰ ਕੀ ਅੰਮ੍ਰਿਧਾਰੀ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ? ਇਹ ਵਿਵਾਦ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਵੱਧ ਹੈ ਕਿਉਂਕਿ ਜੂਨ ੮੪ ਤੋਂ ਬਾਅਦ ਵਿਦੇਸ਼ੀ ਗੁਰਦੁਆਰਿਆਂ ਦਾ ਕੰਟਰੋਲ ਸਿੱਧੇ ਅਸਿੱਧੇ ਢੰਗ ਨਾਲ ਖਾਲਿਸਾਤਾਨੀ ਸੋਚ …

Read More »
error: Alert: Content is protected !!