You dont have javascript enabled! Please download Google Chrome!

Daily Archives: October 9, 2018

ਪਰਮੀਸ਼ ਵਰਮੇ ਵਾਲੇ ਗਾਣੇ ਦਾ ਇੱਕ ਪੱਖ ਇਹ ਵੀ .. ਤੰਗੀ ਜਿੰਨੀ ਮਰਜੀ ਆ ਵੀਰੇ ਫੌਜ ਨੀ ਛੱਡਣੀ ..

ਭਾਰਤੀ ਫੌਜ, ਭਾਰਤੀ ਹਥਿਆਰਬੰਦ ਸੈਨਾ ਦੀ ਜ਼ਮੀਨ-ਆਧਾਰਿਤ ਸ਼ਾਖਾ ਅਤੇ ਸਭ ਹਿੱਸਾ ਹੈ। ਭਾਰਤ ਦੇ ਰਾਸ਼ਟਰਪਤੀ ਸੈਨਾਪਤੀ-ਮੁੱਖ ‘ਚ ਫੌਜ ਦੇ ਤੌਰ’ ਤੇ ਸੇਵਾ ਕਰਦਾ ਹੈ। ਇਹ 11,29,900 ਸਰਗਰਮ ਸਿਪਾਹੀ ਅਤੇ 9,60,000 ਰਿਜ਼ਰਵ ਸਿਪਾਹੀ ਦੇ ਨਾਲ, ਸੰਸਾਰ ਵਿੱਚ ਵੱਡੀ ਫ਼ੌਜ ਦੇ ਇੱਕ ਹੈ.. ਚੰਡੀਗੜ੍ਹ: ਭਾਰਤੀ ਹਵਾਈ ਫੌਜ ਅੱਜ ਆਪਣਾ 87ਵਾਂ ਸਥਾਪਨਾ ਦਿਵਸ …

Read More »

ਕੲੀ ਪੰਜਾਬੀ ਕੈਨੇਡਾ, ਅਮਰੀਕਾ ਤੋਂ ਪੰਜਾਬ ਆ ਕੇ ਬਹੁਤੀ ਫੁਕਰੀ ਮਾਰਦੇ ਆ .. ਆਹ ਸੁਣੋ ਖਰੀਆਂ ਗੱਲਾਂ ..

ਨੌਜੁਆਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜੁਆਨਾਂ ਉਤੇ ਹੀ ਨਿਰਭਰ ਕਰਦਾ ਹੈ। ਨੌਜੁਆਨ ਹੀ ਚੰਗੇ ਸਮਾਜ ਦੇ ਸਿਰਜਣਹਾਰ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਮੁੱਢ ਬੰਨ੍ਹਦੇ ਹਨ। ਪਰ ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਮਹਿੰਗੀ ਪੜ੍ਹਾਈ ਕਰਨ ਤੋਂ ਬਾਅਦ ਵੀ ਨੌਜੁਆਨਾਂ ਨੂੰ ਨੌਕਰੀ …

Read More »

ਕਰਵਾ ਚੌਥ ਮਨਾਓਣ ਵਾਲੇ ਸਵਧਾ.. ਇਸ ਮਹਿਲਾ ਨੇ ਕਰ ਦਿੱਤਾ ਵੱਡਾ ਖੁਲਾਸਾ …

ਕਰਵਾ ਚੌਥ : ਕਰਵਾ ਚੌਥ ਵਿਆਹੁਤਾ ਇਸਤਰੀਆਂ ਦਾ ਬ੍ਰਤ ( ਵਰਤ ) ਤਿਉਹਾਰ ਹੈ ਜੋ ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਮਨਾਇਆ ਜਾਂਦਾ ਹੈ । ਇਸ ਦਿਨ ਵਿਆਹੁਤਾ ਇਸਤਰੀਆਂ ਪਤੀ ਦੀ ਲੰਮੀ ਉਮਰ ਅਤੇ ਮੰਗਲਮਈ ਜੀਵਨ ਦੀ ਆਸ਼ਾ ਅਧੀਨ …

Read More »

ਸੰਤਾਂ ਨੂੰ ਸ਼ਹੀਦ ਹੁੰਦਿਆਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ..

ਜਰਨੈਲ ਸਿੰਘ ਭਿੰਡਰਾਂਵਾਲਾ , ਸੰਤ ( 1947-1984 ਈ. ): ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਦੁਆਰਾ ਥਾਪੇ ਆਪਣੇ ਉਤਰਾਧਿਕਾਰੀ ਸੰਤ ਜਰਨੈਲ ਸਿੰਘ ਦਾ ਜਨਮ ਸੰਨ 1947 ਈ. ਵਿਚ ਬਾਬਾ ਜੋਗਿੰਦਰ ਸਿੰਘ ਦੇ ਘਰ ਮਾਈ ਨਿਹਾਲ ਕੌਰ ਦੀ ਕੁੱਖੋਂ ਫ਼ਰੀਦਕੋਟ ਜ਼ਿਲ੍ਹੇ ਦੇ ਰੋਡੇ ਪਿੰਡ ਵਿਚ ਹੋਇਆ । ਇਨ੍ਹਾਂ ਨੇ …

Read More »

ਮੁਸਲਮਾਨ ਪ੍ਰਚਾਰਕ ਨੇ ਵੀ ਕੀਤੀਆਂ ਸਿੱਖਾਂ ਦੇ ਬਰਗਾੜ੍ਹੀ ਮੋਰਚੇ ਦੀਆਂ ਸਿਫਤਾਂ ..

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੀਤਾ ਗਿਅਾ ਜਿੱਥੇ ਦੂਰੋ ਨੇੜੇਉ ਬਹੁਤ ਜਿਆਦਾ ਸੰਗਤਾਂ ਆੲੀਆਂ । ਬਰਗਾੜੀ ਮੋਰਚੇ ਵਿੱਚ ਸੰਗਤ ਤੇ ਭਾਰੀ ਿੲਕੱਠ ਦੀ ਇਕ ਮੁਸਲਮਾਨ ਵੀਰ ਨੇ ਖੂਬ ਪ੍ਰਸੰਸਾਂ ਕੀਤੀ ਹੈ ਉਸ ਨੇ ਕਿਹਾ ਕਿ ਸਿੱਖ ਕੌਮ ਆਪਣੇ …

Read More »

ਬਰਗਾੜ੍ਹੀ ‘ਚ ਹਜਾਰਾ ਲੋਕ ਆਪਣੀਆਂ ਜੁੱਤੀਆਂ ਹੀ ਛੱਡ ਗੲੇ …

ਸੱਤ ਅਕਤੂਬਰ ਨੂੰ ਪੰਜਾਬ ਵਿੱਚ ਤਿੰਨ ਵੱਡੇ ਇਕੱਠ ਹੋਏ ਜਿਸ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਹੈ ਕਿ ਆਖਰ ਕਿਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਸੀ। ਸਾਰੀਆਂ ਧਿਰਾਂ ਆਪੋ-ਆਪਣੇ ਇਕੱਠ ਦੇ ਵੱਡੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਬੇਸ਼ੱਕ ਸਾਰੀਆਂ ਧਿਰਾਂ ਨੇ ਆਪਣੇ ਸਮਾਗਮਾਂ ਨੂੰ ਸਫਲ ਕਰਨ ਵਿੱਚ ਕੋਈ …

Read More »

ਦੇਖੋ ਚੋਰਾਂ ਦੇ ਨਵੇਂ Digital ਜਗਾੜ੍ਹ .. ਇਸ ਤਰੀਕੇ ਨਾਲ ਚੋਰੀ ਹੁੰਦੀ ਤੁਸੀਂ ਪਹਿਲੀ ਵਾਰ ਦੇਖੋਗੇ ..

ਚੋਰ ਵਪਾਰ : ਕਰਾਂ ਜਾਂ ਵਿਧਾਨਕ ਪ੍ਰਤੀਬੰਧਾਂ ਤੋਂ ਅੱਖ ਬਚਾ ਕੇ ਜਾਂ ਉਨ੍ਹਾਂ ਦੀ ਚੋਰੀ ਕਰਕੇ ਲਾਭ ਕਮਾਉਣ ਲਈ ਗ਼ੈਰ ਕਾਨੂੰਨੀ ਰੂਪ ਨਾਲ ਕਰੰਸੀ , ਵਸਤਾਂ ਜਾਂ ਵਿਅਕਤੀਆਂ ਦਾ ਕੀਤਾ ਗਿਆ ਆਯਾਤ , ਨਿਰਯਾਤ , ਅੰਤਰਦੇਸ਼ੀ ਜਾਂ ਅੰਤਰਪ੍ਰਾਂਤਕ ਵਪਾਰ ( ਖ਼ਰੀਦਣ , ਵੇਚਣ ਦੀ ਪ੍ਰਕਿਰਿਆ ) ਨੂੰ ਚੋਰ ਵਪਾਰ ਕੀਤਾ …

Read More »

ਸਭ ਤੋਂ ਵੱਡੀ ਅਨੋਖੀ ਸੇਵਾ ਕਰ ਰਿਹਾ ਇਹ ਗੁਰਸਿੱਖ ..ਵੱਡਾ ਮਾਣ ਹੈ ਇਹਾਂ ਤੇ ਸ਼ੇਅਰ ਕਰ ਦਿਓ ..

ਸਾਨੂੰ ਮਾਣ ਹੈ ਜਿਹਨਾ ਤੇ….We are proud of these people….75 years aged young by heart and soul sardar joga singh do public service by filling pat holes on roads. Today he did a nobel cause on 100 feet road and… power house road crossing Bathinda . God bless him 75 …

Read More »

ਅੱਜ ਹੋੲੀ ਸੀ ਭਾੲੀ ਸੁੱਖਾ-ਜਿੰਦਾ ਨੂੰ ਫਾਂਸੀ .. ਦੇਖੋ ਓ੍ਹਨਾਂ ਅਦਾਲਤ ‘ਚ ਕਿਵੇਂ ਜੱਜ ਨੂੰ ਦਿੱਤੇ ਜਵਾਬ …

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ …

Read More »

ਦੇਖੋ ਬਜੁਰਗਾਂ ਦੀ ਕਬੱਡੀ .. ਅੱਜ ਦੇ ਨੌਜਵਾਨਾਂਂ ਨੂੰ ਮਾਤ ਪਾੲੀ ਜਾਂਦੇ ..ਸਾਰੇ ਜਰੂਰ ਦੇਖੋ …

ਵਾਹ ਵਾਹ !! ਗੀਤ ਭਾਵੇਂ ਓਪਰਾ ਜਿਹਾ ਪਰ ਵਾਕਿਆ ਬਾਬਿਆਂ ਦਾ ਲਹੂ ਆਪਣੇ ਵਾਰਸਾਂ ਨੂੰ ਵੰਗਾਰ ਰਿਹਾ|| ਕਿ ਆਵੋ ਮੁੜੋ ਪੰਜਾਬ ਦੇ ਸ਼ੇਰ ਬੱਗਿਉ..||ਤੁਸੀ ਉਹ ਨਹੀਂ ਸੀ ਜੋ ਬਣ ਗਏ ਹੋ, ਆਪਣਾ ਮੂਲ ਪਛਾਣੋ::ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ …

Read More »
error: Alert: Content is protected !!