You dont have javascript enabled! Please download Google Chrome!

Daily Archives: October 5, 2018

ਸਿੱਧੂ ਪਤਨੀ ਨਵਜੋਤ ਕੌਰ ਦੀ ਲੀਕ ਹੋੲੀ ਆਡਿਓ ਬਾਰੇ ਜਾਣੋ ਕੀ ਬੋਲੇ ਬੈਂਸ ..

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੀ ਫਰੀਦਕੋਟ ਦੀ ਇਤਿਹਾਸਕ ਰੈਲੀ ਮਗਰੋਂ ਇੰਨੀ ਡਰ ਗਈ ਹੈ ਕਿ ਇਸ ਨੇ ਲੰਬੀ ਵਾਲੀ ਰੈਲੀ ਨੂੰ ਸਫਲ ਬਣਾਉਣ ਲਈ ਸਰਕਾਰੀ ਕੰਮਕਾਜ ਠੱਪ ਕਰਕੇ ਸੱਤ ਮੰਤਰੀਆਂ ਨੂੰ ਲੰਬੀ ‘ਚ ਬਿਠਾ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਇਸ ਦੀ 7 ਅਕਤੂਬਰ …

Read More »

ਹਸਪਤਾਲ ਵਾਲਿਆਂ ਦੀ ਕਰਤੂਤ ਦੇਖੋ .. ਕੂੜੇ ਵਾਲੀ ਟਰਾਲੀ ਵਿੱਚ ਭੇਜੀ ਲਾਸ਼ ..

ਸ਼ਹਿਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਨਗਰ ਕੌਂਸਲ ਦੇ ਕਰਮਚਾਰੀ ਇਕ ਲਵਾਰਿਸ ਲਾਸ਼ ਨੂੰ ਗੰਦਗੀ ਨਾਲ ਭਰੀ ਟਰਾਲੀ ‘ਚ ਰੱਖ ਕੇ ਸਸਕਾਰ ਕਰਨ ਲਈ ਲੈ ਗਏ। ਇਸ ਮੌਕੇ ਕੁੱਝ ਪੁਲਸ ਮੁਲਾਜ਼ਮ ਵੀ ਮੌਜੂਦ ਸਨ ਪਰ ਕਿਸੇ ਨੇ ਵੀ ਕੌਂਸਲ ਦੇ ਕਰਮਚਾਰੀਆਂ ਨੂੰ ਰੋਕਿਆ …

Read More »

ਕੈਪਟਨ ਦਾ ਦਿਮਾਗ ਖਾਲੀ ਐ ਖਜ਼ਾਨਾ ਨਹੀਂ ਖਾਲੀ: ਸੁਖਬੀਰ ਬਾਦਲ

ਅਕਾਲੀ ਦਲ ਤੇ ਕਾਂਗਰਸ ‘ਚ ਰੈਲੀ ਵਾਰ ਜ਼ੋਰ ਫੜ੍ਹ ਰਹੀ ਹੈ…ਸੁਖਬੀਰ ਬਾਦਲ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਪਹੁੰਚ ਕੇ ਵਰਕਰਾਂ ਨੂੰ ਸਕੂਟਰਾਂ ਘੋੜਿਆਂ ‘ਤੇ ਚੜ੍ਹ ਕੇ ਰੈਲੀ ‘ਚ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ…ਕੈਪਟਨ ਸਰਕਾਰ ‘ਤੇ ਬੋਲਦੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨੀਂ ਹੋ ਸਕਦਾ…ਹੋਰ ਤਾਂ …

Read More »

ਜੇ ਸੁਖਬੀਰ ਬਾਦਲ ਪ੍ਰਧਾਨ ਰਹੁਗਾ ਤਾਂ ਮੈਂ ਅਕਾਲੀ ਦਲ ‘ਚ ਨੀਂ ਰਹਿਣਾ: ਘੁਬਾਇਆ

ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਓਨੀ ਦੇਰ ਤੱਕ ਉਹ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣਾਂ …

Read More »

ਇੰਨਾ ਖਤਰਨਾਕ ਸਟੰਟ ਕਰਨ ਵਾਲਾ ਬੰਦਾ ਪਹਿਲੀ ਵਾਰ ਦੇਖਿਆ .. ਮੌਤ ਦਾ ਕੋੲੀ ਡਰ ਨਹੀਂ ..

ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ …

Read More »

ਵੱਡਾ ਖੁਲਸਾ.. ਨਵਜੌਤ ਕੌਰ ਸਿੱਧੂ ਦੀ ਇੱਕ ਅਧਿਆਪਕ ਨਾਲ ਫੋਨ ਕਾਲ ਹੋੲੀ ਲੀਕ ..

ਨਵਜੋਤ ਕੌਰ ਸਿੱਧੂ ਦੀ ਇੱਕ ਕਥਿਤ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਜੋ ਦਰਸਾਉਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਜੋੜਾ ਨਾਰਾਜ਼ ਚੱਲ ਰਿਹਾ ਹੈ। ਇਸ ਆਡੀਓ ਵਿਚ ਨਵਜੋਤ ਕੌਰ ਇੱਕ ਅਧਿਆਪਕ ਵੱਲੋਂ ਕੀਤੇ ਫੋਨ ਕਾਲ ਦੌਰਾਨ ਗੱਲਬਾਤ ਕਰਦਿਆਂ ਦੱਸਦੀ ਹੈ ਕਿ ਕਿਵੇਂ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ …

Read More »

ਆਹ ਦੇਖੋ ਬਠਿੰਡੇ ਵਾਲਾ ਇਹ ਕਬੱਡੀ ਖਿਡਾਰੀ ਜੋ ਸਭ ਤੋਂ ਵਿਲੱਖਣ ਆ ..ਭੰਗੜਾ ਹੀ ਪਾੲੀ ਜਾਂਦਾ

ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾਂ ਵਿੱਚ ਵੀ ਖੇਡੀ …

Read More »
error: Alert: Content is protected !!