You dont have javascript enabled! Please download Google Chrome!

Daily Archives: October 4, 2018

ਪੈਟਰੋਲ ਪੰਪ ਤੋਂ ਤੇਲ ਪਵਾਓਣ ਤੋਂ ਪਹਿਲਾਂ ਸਾਵਧਾਨ.. ਕਿਤੇ ਤੁਹਾਡੀ ਗੱਡੀ ਨਾ ਖਰਾਬ ਹੋਜੇ ..

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਪੈਟਰੋਲ-ਡੀਜਲ ਦੀਆਂ ਕੀਮਤਾਂ 2.50 ਲੀਟਰ ਕਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 1.5 ਰੁਪਏ ਤੱਕ ਐਕਸਾਈਜ਼ ਡਿਊਟੀ ਘੱਟ ਕਰੇਗੀ। ਉੱਥੇ ਹੀ, ਤੇਲ …

Read More »

ਮਰਸੀਡੀਜ਼ ਕਾਰ ਤੋਂ ਵੀ ਮਹਿੰਗਾ ਹੈ ਇਹ ਕੁੱਤਾ … ਪਰ ਤੁਸੀਂ ਸਸਤੇ ਮੁੱਲ ਵਿੱਚ ਖਰੀਦ ਸਕਦੇ ਹੋ ..

ਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਕੋੲੀ ਮਹਿੰਗੀ ਕਾਰ ਖਰੀਦਦਾ ਹੈ ਕੋੲੀ ਮਹਿੰਗਾ ਮੋਬਾਇਲ ਤੇ ਕੲੀ ਲੋਕ ਮਹਿੰਗੇ ਮਕਾਨ ਖਰੀਦ ਦੇ ਹਨ ..ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਦੁਨੀਆਂ ਦੇ ਵਿਲੱਖਣ ਕਿਸਮ ਦੇ ਕੁੱਤੇ ਖਰੀਦਣ ਦੇ ਸ਼ੋਕੀਨ ਹਨ .. ਅੱਜ ਤਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇੱਕ …

Read More »

ਬਹੁਤ ਸੋਹਣਾ ਗੁਰੂ ਘਰ ਹੈ ..ਖੂਹੀ ਭਾੲੀ ਲਾਲੋ ਰੋੜ੍ਹੀ ਸਾਹਿਬ .. ਸ਼ੇਅਰ ਕਰੋ ..

ਮਹਾਪੁਰਸ਼ ਭਾਈ ਲਾਲੋ ਜੀ ਮਹਾਂਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ੰਿਜੰਦਗੀ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, …

Read More »

ਹਿਮਾਚਲ ਵਿੱਚ ਹੜ੍ਹ ਵਿੱਚ ਰੁ੍ੜ੍ਹ ਕੇ ਆੲਇਆ ਇਹ ਪੰਜਾਬ ਦਾ ਮੋਟਰਸਾਇਕਲ ਕਿਸਦਾ ਹੈ ?

ਕੱਲ ਮਨੀਕਰਨ ਕੋਲ ਭੁੰਤਰ ਰੋਡ ਤੇ ਵਗਦੇ ਪਾਰਵਤੀ ਦਰਿਅਾ ਦੇ ਕਿਨਾਰੇ ਕਿਸੇ ਲੋਕਲ ਵੀਰ ਨੇ ੲਿਹ ਬਾੲਿਕ ਦੇਖੀ II ਸ਼ੇਅਰ ਕਰੋ ਤਾਂ ਜੋ ਇਸਦੇ ਮਾਲਕ ਦੀ ਸੁਖ ਸਾਂਦ ਦਾ ਪਤਾ ਲੱਗ ਸਕੇ ..ਕੱਲ ਮਨੀਕਰਨ ਭੁੰਤਰ ਰੋਡ ਤੇ ਵਗਦੇ ਪਾਰਵਤੀ ਦਰਿਅਾ ਦੇ ਕਿਨਾਰੇ ਕਿਸੇ ਲੋਕਲ ਵੀਰ ਨੇ ੲਿਹ ਬਾੲਿਕ ਦੇਖੀ ੲੇ… …

Read More »

ਖਹਿਰਾ ਦਾ ਭਗਵੰਤ ਮਾਨ ‘ਤੇ ਵੱਡਾ ਇਲਜ਼ਾਮ ‘ਉਹ ਵੀ ਅਕਾਲੀ ਦਲ ਤੇ ਕਾਂਗਰਸ ਨਾਲ ਮਿਲੇ’

ਸੁਖਪਾਲ ਖਹਿਰਾ ਨੇ ਆਪਣੀ ਫੇਸਬੁੱਕ ਤੇ ਲਿਖਿਆ ਕਿ … ਦੋਸਤੋ, ਬਹੁਤ ਅਫ਼ਸੋਸ ਦੀ ਗੱਲ ਹੈ ਿਕ ਸਾਡੀ ਆਪਣੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ 7 ਅਕਤੂਬਰ ਨੂੰ ਕੋਟਕਪੂਰਾ ਰੋਸ ਮਾਰਚ ਿਵੱਚ ਸ਼ਾਮਿਲ ਹੋਣ ਦੀ ਬਜਾਏ ਚੰਡੀਗੜ੍ਹ ਿਵਖੇ ਕੈਪਟਨ ਦੀ ਕੋਠੀ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ, ਜਦਕਿ ਉਹਨਾਂ ਨੂੰ …

Read More »

ਅਕਾਲੀ ਨੇਤਾ ਸਿਰਸਾ ਨੇ ਕਿਹਾ ਖੱਟੜ੍ਹ ਸਾਬ ਭਿੰਡਰਾਂਵਾਲੇ ਦੀ ਫੋਟੋ ਹਰ ਸਿੱਖ ਦੇ ਦਿਲ ਤੇ ਲੱਗੀ ੲੇ ..

ਰੂਹਾਨੀ ਤੌਰ ’ਤੇ ਆਜ਼ਾਦ ਮਨੁੱਖ ਹੀ ਮਜ਼ਲੂਮ-ਗਰੀਬ ਪੱਖੀ ਰਾਜਨੀਤੀ ਦੀ ਪਛਾਣ ਕਰ ਸਕਦਾ ਹੈ। ਇਹੋ-ਜਿਹੀ ਰਾਜਨੀਤੀ ਦੀ ਪਛਾਣ ਕਰਨ ਵਾਲਾ ਕੋਈ ਮਹਾਂਪੁਰਖ ਹੀ ‘ਰਾਜੇ ਸੀਂਹ ਮੁਕਦਮ ਕੁਤੇ’ ਕਹਿਣ ਦੀ ਜੁਰਅਤ ਕਰਦਾ ਹੈ।ਇਸੇ ਰਾਜਨੀਤੀ ਦਾ ਪੈਰੋਕਾਰ ਕੋਈ ਮਨੁੱਖ ਕਿਸੇ ਇੰਦਰਾ ਗਾਂਧੀ ਵਰਗੀ ਤਾਨਾਸ਼ਾਹ ਨੂੰ ਵੰਗਾਰ ਕੇ ਸੱਚੀ ਭਵਿੱਖਬਾਣੀ ਕਰ ਸਕਦਾ ਹੈ …

Read More »

Baba Ram Singh ਨਾਨਕਸਰ ਵਲੋਂ CM Khattar ਨੂੰ Warning-ਓਸੇ ਗੁਰਦਵਾਰੇ ਜਾ ਕੇ ਮੰਗੋ ਮੁਆਫੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕਰਨਾਲ ਜਿਲੇ ਦੇ ਪਿੰਡ ਡਾਚਰ ਵਿਚ ਦੌਰੇ ਨੂੰ ਇਸ ਕਰਕੇ ਰੱਦ ਕੀਤਾ ਗਿਆ ਕਿ ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਓਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਸੀ ਇਹ ਮਾਮਲਾ ਹੁਣ ਤੂਲ਼ ਫੜਦਾ ਜਾ ਰਿਹਾ ਹੈ। ਖੱਟਰ ਦੇ ਇਸ ਬਿਆਨ ਤੋਂ ਬਾਅਦ …

Read More »

ਹੁਣ ਆਹ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਪੰਜਾਬੀ ਜਨਤਾ ਨੇ .. ਕੀ ਕਹੋਗੇ ਇਸ ਬਾਰੇ ..

ਜੇਕਰ ਲੰਘੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਆਪਣੇ ਬਲਦਾਂ ਦੀ ਜੋੜੀ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ ਤੇ ਉਨ੍ਹਾਂ ਦੇ ਨਾਂਅ ਰੱਖ ਕੇ ਸੇਵਾ ਕਰਦੇ ਸੀ | ਕਦੇ ਉਨ੍ਹਾਂ ਬਲਦਾਂ ਨੂੰ ਲੜਾਉਣਾ ਤਾਂ ਦੂਰ ਦੀ ਗੱਲ, ਕਿਸੇ ਨੂੰ ਸੋਟੀ ਤੱਕ ਨਹੀਂ ਸੀ ਲਾਉਣ ਦਿੰਦੇ | ਕਦੇ …

Read More »

ਰਿਸ਼ਤੇਦਾਰਾਂ ਦੀਆਂਂ ਦੋਗਲੀਆਂ ਕਰਤੂਤਾਂ ਬਾਰੇ ਕੰਵਰ ਗਰੇਵਾਲ ਨੇ ਚੰਗੀ ਰੇਲ ਬਣਾੲੀ .. ਕਰੋ ਸ਼ੇਅਰ .

ਨਿਕਟੀ ਰਿਸ਼ਤੇਦਾਰ ਦਾ ਮੂਲ ਅਤੇ ਉਚਿਤ ਅਰਥ ਹੈ ਲਹੂ ਦੀ ਨਿਕਟਤਾ ਦੇ ਆਧਾਰ ਤੇ ਉਹ ਰਿਸ਼ਤੇਦਾਰ ਜੋ ਉਸ ਵਿਅਕਤੀ ਦੀ ਜਿਸ ਦੀ ਰਿਸ਼ਤੇਦਾਰੀ ਦੀ ਗੱਲ ਕੀਤੀ ਜਾ ਰਹੀ ਹੋਵੇ , ਮੌਤ ਦੇ ਸਮੇਂ ਜਿਉਂਦੇ ਹੋਣ । ਜ਼ਿਆਦਾ ਸੋਘਾ ਹੋਣ ਲਈ ਅਤੇ ਵਿਆਹ ਦੇ ਆਧਾਰ ਤੇ ਨਿਕਟੀ ਰਿਸ਼ਤੇਦਾਰ ਨੂੰ ਇਸ ਵਰਗ …

Read More »
error: Alert: Content is protected !!