You dont have javascript enabled! Please download Google Chrome!

Daily Archives: October 3, 2018

ਗਰੀਬੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਦੀ ਵੀ ਅਮੀਰ ਨਹੀਂ ਬਣ ਸਕਦੇ ..

ਸਾਨੂੰ ਹਮੇਸ਼ਾਂ ਹੀ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀ ਵੱਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ ਅਬਾਦੀ ‘ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। …

Read More »

ਸਵਾੲਿਅਾ ਥੋੜਾਂ ਹੁੰਦਾ ਜਾਂ ਜਿਅਾਦਾ … ਬਹੁਤ ਘੱਟ ਸੰਗਤ ਨੂੰ ਪਤਾ ਹੈ .. ਸ਼ੇਅਰ ਕਰੋ ਸਭ ਨਾਲ ..

ਸਿੱਖੀ ਦਾ ਇਤਿਹਾਸ ਗੁਰੂ ਨਾਨਕ, ਪਹਿਲੇ ਗੁਰੂ ਵਲੋਂ ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਇਸਦੀਆਂ ਧਾਰਮਿਕ ਅਤੇ ਕੌਮੀ ਰਸਮਾਂ-ਰੀਤਾਂ ਨੂੰ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਵਾਲੇ ਦਿਨ ਸਰਲ ਕੀਤਾ। ਵੱਖ ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ਦੀ ਪਹੁਲ ਦਾ ਅੰਮ੍ਰਿਤ …

Read More »

ਆਹ ਕੀ ? ਇੱਕ ਬੰਦੇ ਨੇ ਪਾਈ RTI, ਕਹਿੰਦਾ Sri Krishan ਦਾ Birth Certificate ਦਿਓ …

ਸਰਕਾਰ ਵਲੋਂ ਬਣਾਇਆ ਗਿਆ RTI Act ਜਿਸ ਅਧੀਨ ਸਰਕਾਰੀ ਮਹਿਕਮੇ ਸਬੰਧੀ ਜਾਂ ਸਰਕਾਰ ਸਬੰਧੀ ਆਮ ਬੰਦਾ ਸਬੰਧਿਤ ਮਹਿਕਮੇ ਜਾਂ ਅਫਸਰ ਜਾਂ ਮੰਤਰੀ ਕੋਲੋਂ ਉਸਦੇ ਕੀਤੇ ਕੰਮਾਂ ਦਾ ਹਿਸਾਬ ਮੰਗ ਸਕਦਾ ਹੈ। ਮੋਦੀ ਦੇ ਵਿਦੇਸ਼ ਦੌਰਿਆਂ ਦਾ ਹਿਸਾਬ ਵੀ ਇਸੇ RTI Act ਅਧੀਨ ਮੰਗਿਆ ਸੀ। ਪਰ ਜੇ ਇਹ RTI ਭਗਵਾਨ ਮੰਨੇ …

Read More »

ਬਰਗਾੜੀ ਮੋਰਚੇ ਦੇ ਹੱਕ ਵਿਚ ਖੜਿਆ ਪੰਜਾਬੀ ਗੀਤਕਾਰ ਮੱਟ ਸ਼ੇਰੋਂ ਵਾਲਾ …

ਪਾਰਟੀਆਂ ਦਾ ਮੈਨ ਗੱਲ ਨੀ ਕਰਦਾ,ਪਰ ਜੋ ਹੋਇਆ ਮੇਰਾ ਦਿਲ ਨੀ ਜਰਦਾ…ਸਾਨੂੰ ਕਿੳ ਇਨਸਾਫ ਨਈ ਮਿਲਿਆ ਮੈਨ ਬਹਿ ਕੇ ਗੱਲ ਵਿਚਾਰੀ….ਸਿੱਖ ਦਾ ਪੁੱਤ ਹਾਨ ਬਣਦਾ ਏ ਮੇਰਾ ਤਾਂ ਜਾਣਾ ਬਰਗਾੜੀ……ਰਣਜੀਤ ਖਾਨ (ਮੱਟ ਸ਼ੇਰੋਂ ਵਾਲਾ) ਆਪ ਦੇ ਬਾਗ਼ੀ ਦੜੇ ਨੇ ਕੋਟਕਪੂਰਾ ਮਾਰਚ ਲਈ ਪੈਨਲ ਸੈਟ ਅੱਪ ਕੀਤਾ ਹੈ। ਸੁਖਪਾਲ ਸਿੰਘ ਖਹਿਰਾ …

Read More »

ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ਨੇ ਭੰਗੜਾ ਪਾਓਣ ਵਾਲੇ ਮੁੰਡੇ- ਕੁੜੀਆਂ ਹੋ ਜਾਣ ਸਾਵਧਾਨ ..

ਕੁਝ ਸਿੱਖ ਗੁਰਬਾਣੀ ਦੇ ਸ਼ਬਦ ‘ਨੱਚਣ ਕੁੱਦਣ ਮਨ ਕਾ ਚਾਓ’ ਨੂੰ ਲੈ ਕੇ ਕਹਿ ਦਿੰਦੇ ਹਨ ਕਿ ਗੁਰਬਾਣੀ ਵੀ ਨੱਚਣ ਟੱਪਣ ਦੀ ਆਗਿਆ ਦਿੰਦੀ ਹੈ। ਇਸ ਬਾਰੇ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਗੁਰਬਾਣੀ ਪ੍ਰਮਾਣਾਂ ਸਹਿਤ ਦੱਸਿਆ ਗਿਆ ਹੈ ਕਿ ਕੀ ਸਿੱਖ ਨੂੰ ਨੱਚਣਾ ਚਾਹੀਦਾ ਹੈ ਜਾਂ ਨਹੀਂ ?? ਇੱਕ ਵਿਦਵਾਨ …

Read More »

ਜਿਹੜੇ ਮੁੰਡੇ ਦਾ ਵਿਆਹ ਨਹੀਂ ਹੋਇਆ.. ਓਹ ਖਾਸ ਕਰਕੇ ਇਹ ਪੂਰੀ Video ਜਰੂਰ ਦੇਖ ਲੈਣ ..

ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ …

Read More »

ਦੇਖੋ ਦੁਨੀਆ ਦਾ ਸਭ ਤੋਂ ਲੰਬਾ ਸਰਦਾਰ ਜਿਸ ਨੇ ਗ੍ਰੇਟ ਖਲੀ ਨੂੰ ਵੀ ਪਿੱਛੇ ਛੱਡ ਦਿੱਤਾ ..

ਵੀਰ #ਜਗਦੀਪ #ਸਿੰਘ 7 ਫੁੱਟ 6ਇੰਚ ਵੀਰ ਦਾ #ਕੱਦ ਹੈ ਵੀਰ ਸਭ ਤੋ ਵੱਡੀ ਗੱਲ #ਸਾਬਤ #ਸੂਰਤ ਹੈ ਜੋ ਵੀ ਵੀਰ ਨੂੰ ਮਿਲਦਾ ਉਹਨਾਂ ਦੇ #ਮਿੱਠ #ਬੋਲੜੇ #ਸੁਭਾਅ ਦਾ #ਮੁਰੀਦ ਹੋ ਜਾਂਦਾ ਗੁਰੂ ਸਾਹਿਬ ਵੀਰ ਨੂੰ ਹਮੇਸ਼ਾਂ #ਚੜਦੀ #ਕਲਾ ਵਿੱਚ ਰੱਖਣ .. ਗ੍ਰੇਟ ਖਲੀ ਤੋਂ ਵੱਧ ਕੱਦ ਅਤੇ ਵਜ਼ਨ ਵਾਲੇ …

Read More »

ਭੈਣ ਨਾਲ ਬਲਾਤਕਾਰ ਕਰਨ ਵਾਲੇ ਦਾ ਭਰਾ ਨੇ ਸਿਰ ਵੱਡ ਕੇ ਥਾਣੇ ਪਹੁੰਚਾ ਦਿੱਤਾ ..

एक इंटरनेशनल सर्वे ने सभी के होश उड़ा दिए हैं. इस रिपोर्ट के मुताबिक भारत को महिलाओं की सुरक्षा के लिहाज से दुनिया का सबसे खतरनाक देश बताया है.. रिपोर्ट के मुताबिक, यौन अपराध और जबरदस्ती काम कराने के चलते भारत को टॉप पर रखा गया. बता दें, 548 जानकारों …

Read More »

ਆਹ ਨਵਜੋਤ ਸਿੱਧੂ ਕੀ ਕੁੱਝ ਬੋਲ ਗੲੇ .. ਸੁਖਬੀਰ ਬਾਦਲ ਨੂੰ ਕੋੲੀ ਸੋਚ ਨੀ ਸਕਦਾ ਸੀ ..

ਨਵਜੋਤ ਸਿੱਧੂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਫਿਰ ਘੇਰਿਆ ਹੈ। ਸਿੱਧੂ ਅਨੁਸਾਰ ਸੁਖਬੀਰ ਨੂੰ ISI ਦੇ ਦੌਰੇ ਪੈਂਦੇ ਹਨ ਤੇ ਜਿਥੇ ਦੇਖਦਾ ਬੱਸ ISI ਹੀ ਦਿਸਦੀ ਹੈ। ਪਰ ਸੁਖਬੀਰ ਦਸੇ ਕਿ ਜਿਹੜੇ ਅਕਾਲੀ ਆਗੂ ਪਾਰਟੀ ਖਿਲਾਫ ਖੜੇ ਹੋਏ ਹਨ ਕੀ ਉਹਨਾਂ ਨੂੰ ਵੀ ISI ਨੇ ਉਕਸਾਇਆ ਹੈ ?? …

Read More »

ਦੇਖੋ ਭਾਰਤ ਵਿੱਚ ਕਿਵੇਂ ਹੁੰਦੀ ਹੈ ਅਫੀਮ ਦੀ ਖੇਤੀ ਅਤੇ ਇਸ ਤੋਂ ਕਿੰਨੇ ਲੱਖਾਂ ਦਾ ਫਾਇਦਾ ਹੁੰਦਾ ਹੈ ..

ਸ੍ਰੀ ਮੁਕਤਸਰ ਸਾਹਿਬ ‘ਚ ਅਫੀਮ ਦੇ ਖੇਤੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੋਈ ਡੀ. ਡੀ. ਆਰ. ‘ਤੇ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਡਾ. ਗਾਂਧੀ ਨੇ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਵਿਚ ਅਫੀਮ ਬੰਦ ਹੋਈ ਹੈ, ਉਦੋਂ ਤੋਂ ਚਿੱਟੇ ਵਰਗੇ ਭਿਆਨਕ ਨਸ਼ਿਆਂ ਨੇ ਪੰਜਾਬ …

Read More »
error: Alert: Content is protected !!