You dont have javascript enabled! Please download Google Chrome!

Monthly Archives: October 2018

ਔਰਤ ਨੂੰ ਗਲਤ ਮੈਸਜ ਭੇਜੇ ਬਾਰੇ ਮੰਤਰੀ ਨੇ ਕਰਤਾ ਖੁਲਾਸਾ, ਕਹਿੰਦੇ ਜਦੋ ਮੈਂ ਮੈਸਜ ਭੇਜਿਆ ਤਾਂ ….

ਚੰਡੀਗੜ੍ਹ : ‘ਮੀ-ਟੂ’ ਵਿਵਾਦ ‘ਚ ਫਸੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ,,,,,,ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਮਹਿਲਾ ਅਫਸਰ ਨੂੰ ਉਕਤ ਮੈਸੇਜ ਗਲਤੀ ਨਾਲ ਭੇਜਿਆ ਗਿਆ ਸੀ ਅਤੇ ਉਹ ਇਸ ਸਾਰੇ ਮਾਮਲੇ ਲਈ ਮੁਆਫੀ ਵੀ ਮੰਗ ਚੁੱਕੇ ਹਨ। ਚੰਨੀ ਨੇ …

Read More »

Video- ਕਤਲ ਵਾਲੇ ਦਿਨ ਇੰਦਰਾ ਗਾਂਧੀ ਨੇ ਬੁਲੇਟ ਪਰੂਫ ਜੈਕੇਟ ਕਿਓਂ ਨਹੀਂ ਪਾੲੀ ਸੀ ..

31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ 9 ਵੱਜ ਕੇ 30 ਮਿੰਟ ‘ਤੇ ਹਸਪਤਾਲ ਪਹੁੰਚਾ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜਣ ਦੀ ਖ਼ਬਰ ਤਾਂ 10-11 ਵਜੇ ਤੱਕ ਰੇਡੀਓ ਦੇ ਜਰੀਏ ਨਸ਼ਰ ਹੋ ਗਈ ਸੀ। …

Read More »

ਜੇ 31 ਅਕਤੂਬਰ ਵੀ ਆਮ ਦਿਨਾਂ ਵਾਂਗ ਲੰਘ ਜਾਂਦਾ ਤਾਂ… ਦੇਖੋ ਹੈਰਾਨੀਜਨਕ ਤੱਥ ..

ਆਪਰੇਸ਼ਨ ਸ਼ਾਂਤੀ” ਇਹ ਨਾਮ ਸ਼ਾਇਦ ਤਹਾਨੂੰ ਕੁੱਝ ਅਜੀਬ ਲੱਗੇ .. ਕੁੱਝ ਨੂੰ ਤਾਂ ਇਹ ਨਾਮ ਸੁਣ ਕੇ ਇੰਝ ਲਗਦਾ ਹੋਵੇਗਾ ਕਿ ਸ਼ਾਇਦ ਇਹ ਕੋੲੀ ਨੇਕ ੳੁੋਪਰਾਲਾ ਹੋਵੇਗਾ .. ਪਰ ਨਹੀਂ ਇਹ ਤਾਂ ਸਿੱਖਾਂ ਦੇ ਖਾਤਮੇ ਲੲੀ ਸੋਚੀ ਸਮਝੀ ਇੱਕ ਵੱਡੀ ਸਾਜਿਸ਼ ਸੀ .. 1984 Anti-Sikh Pogroms took place in India …

Read More »

ਤੇ ਜੱਜ ਦੀ ਧੀ ਆਈ Bhai Satwant Singh ਨੂੰ ਦੇਖਣ ਕਿ ਸੱਚੀ ਉਹ Hero ਲਗਦਾ …

ਅੱਜ ਯਾਨੀ 31 ਅਕਤੂਬਰ ਦਾ ਦਿਨ ਜਦੋਂ ਅੱਜ ਦੇ ਹੀ ਦਿਨ ਸੰਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਲੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਵਾਲੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਕੀਤੀ ਦਾ ਫਲ ਦਿੰਦਿਆਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਤੇ ਅਮਰ ਸ਼ਹੀਦ ਭਾਈ …

Read More »

ਪਾਕਿ ’ਚ 15 ਸਾਲਾ ਸਿੱਖ ਲੜਕੀ ਨਾਲ ਐਂਬੂਲੈਂਸ ’ਚ ਬਲਾਤਕਾਰ…

ਚੰਡੀਗੜ੍ਹ: ਪਾਕਿਸਤਾਨ ਵਿੱਚ ਸਿੱਖ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਐਂਬੂਲੈਂਸ ਅੰਦਰ 15 ਸਾਲਾਂ ਦੀ ਸਿੱਖ ਤਬਕੇ ਦੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ। ਇਸ ਸਬੰਧੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ …

Read More »

ਕਿਸਾਨਾਂ ਨੇ ਲੱਭਿਆ ਅਮਰੀਕੀ ਸੈਟੇਲਾਈਟ ਨੂੰ ਮੂਰਖ ਬਣਾਉਣ ਦਾ ਤਰੀਕਾ ..

ਪਰਾਲੀ ਸਾੜਨ ਵਾਲੇ ਕਿਸਾਨ ਜਾਣ ਗਏ ਹਨ ਕਿ ਅਮਰੀਕੀ ਉਪਗ੍ਰਹਿ ਉਨ੍ਹਾਂ ਦੇ ਖੇਤਾਂ ਦੀ ਨਿਗਰਾਨੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਸੈਟੇਲਾਈਟ ਨੂੰ ਚਕਮਾ ਦੇਣ ਦਾ ਜੁਗਾੜ ਵੀ ਲੱਭ ਲਿਆ ਹੈ। ਕਿਸਾਨ ਪਰਾਲੀ ਤਾਂ ਸਾੜਦੇ ਹਨ, ਪਰ ਉਸਦੇ ਤੁਰੰਤ ਬਾਅਦ ਉਹ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਹਨ ਤੇ ਖੇਤ ਨੂੰ …

Read More »

ਗਿਆਨੀ ਹਰਪ੍ਰੀਤ ਸਿੰਘ ਲਈ ਵੱਡੀਆਂ ਵੰਗਾਰਾਂ … ਸਿੱਖ ਸੰਗਤ ਨੂੰ ਦਿੱਤਾ ਇਹ ਸੰਦੇਸ਼ ..

ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦੋਂ ਪੰਥ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ ਤੇ ਧਾਰਮਿਕ ਮਾਮਲਿਆਂ ‘ਤੇ ਸਿਆਸਤ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ ਪਿਛਲੇ ਜਥੇਦਾਰ ਗਿਆਨੀ ਗੁਰਬਚਨ …

Read More »

‘ਆਪ’ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਖਹਿਰਾ ਦਾ ਵੱਡਾ ਐਲਾਨ..

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੀ ਸੂਚੀ ਐਲਾਨਣ ਮਗਰੋਂ ਬਾਗੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰੇ ਨੇ ਵੱਡਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਹ ਸੱਤ ਨਵੰਬਰ ਤੱਕ ਉਡੀਕ ਕਰਨਗੇ ਕਿ ਆਮ ਆਦਮੀ ਪਾਰਟੀ ਆਪਣੇ ਢਾਂਚੇ ਨੂੰ ਭੰਗ ਕਰ ਦੇਵੇ। ਉਨ੍ਹਾਂ ਦਾਅਵਾ ਕੀਤਾ ਕਿ …

Read More »

ਸਿੱਖ ਕੱਕਾਰ ਸ੍ਰੀ ਸਾਹਿਬ ਲਹਾਓਣ ਕਰਕੇ ਅਮਰੀਕਾ ਨਾਲ ਲੜਾਈ ਲੜਨਗੇ ਸਿਮਰਜੀਤ ਬੈਂਸ …

ਅਮਰੀਕਾ ਅੰਬੈਸੀ ਵਲੋਂ ਅਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ। ਨਹੀਂ ਚਾਹੀਦਾ ਅਮਰੀਕਾ ਦਾ ਵੀਸਾ,ਲੜਾਂਗੇ ਕਾਨੂੰਨੀ ਲੜਾਈ-ਸਿਮਰਜੀਤ ਸਿੰਘ ਬੈਂਸ…ਸ੍ਰੀ ਸਾਹਿਬ ਉਤਾਰਨ ‘ਤੇ ਅਮਰੀਕਨ ਅੰਬੈਸੀ ‘ਚ ਗਰਜਿਆ Simarjit Singh Bains,ਵੀਜ਼ੇ ਨੂੰ ਮਾਰੀ ਲੱਤ ..ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ …

Read More »

ਪਠਾਨਕੋਟ ‘ਚ ਭਿਖਾਰੀ ਨੇ ਭੀਖ ਮੰਗ ਕੇ ਬਣਵਾ ਦਿੱਤਾ ਪੁਲ .. ਹੈਰਾਨ ਹੋ ਜਾਵੋਗੇ ਇਹ ਦੇਖ ਕੇ …

ਕੋਈ ਵੀ ਇਨਸਾਨ ਪੈਸਿਆਂ ਤੋਂ ਨਹੀਂ, ਸਗੋਂ ਦਿਲ ਤੋਂ ਅਮੀਰ ਹੋਣਾ ਚਾਹੀਦਾ ਹੈ, ਜਿਸ ਦਾ ਦਿਲ ਅਮੀਰ ਹੈ, ਉਸ ਅੱਗੇ ਫਿਰ ਸਰਕਾਰ ਅਤੇ ਵੱਡੇ-ਵੱਡੇ ਧਨਾਢ ਸਭ ਫੇਲ ਹਨ। ਇਸ ਗੱਲ ਨੂੰ ਪਠਾਨਕੋਟ ‘ਚ ਭੀਖ ਮੰਗਣ ਵਾਲੇ ਅਪਾਹਜ ਰਾਜੂ ਨੇ ਸੱਚ ਕਰ ਦਿਖਾਇਆ ਹੈ। ਰਾਜੂ ਆਪਣੇ ਕੀਤੇ ਕੰਮ ਕਾਰਨ ਅੱਜ ਪਠਾਨਕੋਟ …

Read More »
error: Alert: Content is protected !!