You dont have javascript enabled! Please download Google Chrome!

Daily Archives: September 11, 2018

ਪੂਰੀ ਦੁਨੀਆ ਵਿੱਚ ਚਰਚਾ ਹੈ ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖਾਂ ਦੀ ਬਹਾਦੁਰੀ ਦਾ ..

11- 12 ਸਤੰਬਰ 1897 ਸਾਰਾਗੜੀ ਦੀ ਲੜਾਈ ਸਿੱਖਾਂ ਨੇ ਆਪਣੀ ਦਲੇਰੀ ਅਤੇ ਤਾਕਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਾਇਆ ਹੋਇਆ ਹੈ। ਇਸ ਕਥਨ ਦੀ ਸਾਰਥਕਤਾ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦੀ ਹੈ ਕੀ ਅੱਜ ਵੀ ਦੂਰ-ਦੁਰਾਡੇ ਬੈਠੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖਾਂ ਵਾਂਗੂ ਬਹਾਦੁਰ ਬਣਨ ਲਈ ਪ੍ਰੇਰਦੀਆਂ ਹਨ …

Read More »

ਗੁਰੂਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰੀਏ ਤੇ ਹੋਰਨਾਂ ਸੰਗਤਾਂ ਨਾਲ ਵੀ ਸ਼ੇਅਰ ਕਰ ਦਿਓ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜਿਹੜਾ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ, ਸਿਰਫ਼ ਤਿੰਨ ਘੰਟੇ ਦੀ ਦੂਰੀ ‘ਤੇ। ਪਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ …

Read More »

ਹਜ਼ਾਰਾ ਗਾਵਾਂ ਦੀ ਸੰਭਾਲ ਕਰਨ ਵਾਲੇ ਬਾਬਾ ਪਾਲਾ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ ..

ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ… ਗਊਆਂ ਵਾਲੇ ਬਾਬਾ ਜੀ ਕਰਕੇ ਸਨ ਮਸ਼ਹੂਰ… ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ…. ਵੇਖੋ ਕਿੰਨੀਆਂ ਗਾਵਾਂ ਦੀ ਰਾਖੀ ਕਰਦੇ ਸਨ …ਬਾਬਾ ਬਕਾਲੇ ਵਾਲੇ ਗਾਊਆਂ ਨੂਂ ਪਾਲਣ ਵਾਲੇ ਸੰਤ ਬਾਬਾ ਪਾਲਾ ਸਿੰਘ …

Read More »

ਜਥੇਦਾਰ Baljeet Singh Daduwal ਨੂੰ ਤਿੱਖੇ ਸਵਾਲ ਤੇ ਸੁਣੋ ਤਿੱਖੇ ਜਵਾਬ …ਸਾਰੇ ਸ਼ੇਅਰ ਕਰੋ

ਖਬੀਰ ਬਾਦਲ ਨੇ ਦਾਦੂਵਾਲ ਤੇ ਮੰਡ ’ਤੇ ਵਰ੍ਹਦਿਆਂ ਕਿਹਾ ਕਿ ਇਹ ਲੋਕ ਭਗਵੇਂ ਚੋਲ਼ੇ ਪਾ ਕੇ ਦੇਸ਼ ਨਾਲ ਗੱਦਾਰੀ ਕਰ ਰਹੇ ਹਨ ਤੇ ਸੂਬੇ ਦੇ ਲੋਕ ਇਸ ਦਾ ਜਵਾਬ ਦੇਣਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਬੇਅਦਬੀ ਦੇ ਇਲਜ਼ਾਮ ਸਬੰਧੀ ਉਨ੍ਹਾਂ ਕਿਹਾ ਕਿ ਬਾਦਲ ਨੇ ਤਾਂ ਅੱਜ ਤੱਕ ਕੀੜੀ …

Read More »

ਜੇ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਨਾਓਣਾ ਹੈ ਤਾਂ ਨਾਚ ਗਾਣੇ ਦੀ ਥਾਂ ਧਰਮ ਨਾਲ ਜੋੜ੍ਹੋ …

ਗਤਕਾ ਸਵੈ ਰੱਖਿਆ ਲਈ ਵਰਤਿਆ ਜਾਣ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ। ਗਤਕਾ, ਖਿਡਾਰੀ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਅਤੇ ਭੈਅ ਰਹਿਤ ਨਿਰਸਵਾਰਥ ਅਤੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਨਾ ਸਿਖਾਉਂਦਾ ਹੈ। ‘ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ: ‘ਗ’ ਅੱਖਰ …

Read More »

ਜਦ Pizza ਡਲਿਵਰੀ ਵਾਲੇ ਨੇ ਘਰ ‘ਚ ਇਕੱਲੀ ਕੁੜੀ ਦੇਖ ਕੇ Rape ਕਰਨ ਦੀ ਕੋਸ਼ੀਸ਼ ਕੀਤੀ ਤੇ ਫਿਰ ..

ਸ਼ਰਮ, ਹਯਾ ਔਰਤ ਦਾ ਗਹਿਣਾ ਹੈ। ਸਦੀਆਂ ਤੋਂ ਪ੍ਰਚਾਰੀ ਜਾਂਦੀ ਏਸੇ ਗੱਲ ਨੇ ਔਰਤ ਨੂੰ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਧਾਰਮਿਕ ਪੁਸਤਕਾਂ ਵਿੱਚ ਵੀ ਔਰਤ ਨੂੰ ਦਬਾਉਣ ਦੀ ਗੱਲ ਕੀਤੀ ਗਈ ਹੈ, ਢੋਰ, ਗੰਵਾਰ, ਸ਼ੂਦਰ ਅਰ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ।’ ਮਿਥਿਹਾਸਕ ਕਥਾਵਾਂ ਵਿੱਚ ਵੀ (ਜਿਨ੍ਹਾਂ ਨੂੰ …

Read More »

ਤੇ ਜਦ ਧੂੰਦੇ ਨੇ ਕਿਹਾ ਕਿ ਗੁਰਦੁਆਰੇ ਵਿੱਚ ਗ੍ਰੰਥੀ ਦੀ ਥਾਂ ਸੱਪ ਹੀ ਰੱਖ ਲਵੋ ..

ਭਾਰਤ ਦੇ ਲੋਕਾਂ ਨੂੰ ਵਹਿਮ ਭਰਮ ਪਾਖੰਡ ਨਾਲ ਪੰਡਿਤਾਂ ਬ੍ਰਾਹਮਣਾਂ ਨੇ ਇਨਾਂ ਜੋੜ ਦਿਤਾ ਸੀ ਕਿ ਇਸ ਦਾ ਅਖੀਰ ਕਇਰਤਾ, ਗੁਲਾਮੀ, ਸਮਾਜਿਕ ਵੰਡ ਤੇ ਹਰ ਪ੍ਰਕਾਰ ਦੇ ਸ਼ੋਸ਼ਣ ਵਿੱਚ ਨਿਕਲਦਾ ਹੈ ਭਗਤ ਨਾਮਦੇਵ ਜੀ ਕਬੀਰ ਜੀ ਗੁਰੁ ਨਾਨਕ ਸਾਹਿਬ ਜੀ ਵੇਲੇ ਲੋਕ ਬੁਰੀ ਤਰਾਂ ਤਬਾਹ ਹੋਏ ਪਏ ਸਨ। ਲੋਕਾਂ ਨੂੰ …

Read More »

11 ਸਤੰਬਰ 2001 ਹਮਲੇ ਨਾਲ ਕੰਬ ਉੱਠਿਆ ਸੀ ਅਮਰੀਕਾ.. Watch Live

11 ਸਤੰਬਰ 2001 ਦਾ ਦਿਨ ਮਨੁੱਖੀ ਇਤਿਹਾਸ ਵਿਚ ਭੁੱਲਿਆ ਵੀ ਭੁਲਾਇਆ ਨਹੀਂ ਜਾ ਸਕਦਾ। 17 ਸਾਲ ਪਹਿਲਾਂ ਅਮਰੀਕਾ ਦਾ ਸਾਹਮਣਾ ਉਸ ਤ੍ਰਾਸਦੀ ਨਾਲ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਨਿਊਯਾਰਕ ਸ਼ਹਿਰ ਹੀ ਨਹੀਂ ਪੂਰੀ ਦੁਨੀਆ ਇਸ ਅੱਤਵਾਦੀ ਧਮਾਕੇ ਨਾਲ ਕੰਬ ਗਈ ਸੀ। ਅੱਤਵਾਦੀ ਸੰਗਠਨ …

Read More »

ਅਨੋਖਾ ਬੰਦਾ ਦੇਖਿਆ .. ਬਿਨ੍ਹਾ ਪਾਣੀ ਪੀਤੇ ਪਤਾ ਨੀ ਕਿਵੇਂ ਇੰਨਾ ਪਾਣੀ ਕੱਢ ਰਿਹਾ ..

ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਪਾਣੀ ਨੂੰ ਖਵਾਜਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ …

Read More »

ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿਣ ਵਾਲੇ ਭੂੰਦੜ ਨੇ ਹੱਥ ਜੋੜ ਕੇ ਮੰਗੀ ਮੁਆਫੀ…

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ। ਭੂੰਦੜ ਨੇ ਕਿਹਾ ਕਿ ਬਾਦਲ ਲਈ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਅਨਜਾਣੇ ਵਿਚ ਨਿਕਲ ਗਏ ਸਨ, …

Read More »
error: Alert: Content is protected !!