You dont have javascript enabled! Please download Google Chrome!

Daily Archives: September 10, 2018

ਪੂਰਾ Risk ਲਿਆ ਬਾੲੀ ਨੇ .. 2 ਟਾਇਰਾਂ ਤੇ ਹੀ ਟਰੈਟਰ ਭਜਾੲੀ ਫਿਰਦੇ ਦੇਖੋ ਕਿਵੇਂ ..

ਜੇਕਰ ਲੰਘੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਆਪਣੇ ਬਲਦਾਂ ਦੀ ਜੋੜੀ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ ਤੇ ਉਨ੍ਹਾਂ ਦੇ ਨਾਂਅ ਰੱਖ ਕੇ ਸੇਵਾ ਕਰਦੇ ਸੀ | ਕਦੇ ਉਨ੍ਹਾਂ ਬਲਦਾਂ ਨੂੰ ਲੜਾਉਣਾ ਤਾਂ ਦੂਰ ਦੀ ਗੱਲ, ਕਿਸੇ ਨੂੰ ਸੋਟੀ ਤੱਕ ਨਹੀਂ ਸੀ ਲਾਉਣ ਦਿੰਦੇ | ਕਦੇ …

Read More »

ਹਵਾੲੀ ਜਹਾਜ਼ ਰਾਹੀ ਪਾਲਕੀ ਅਤੇ ਸੰਗਤਾਂ ਤੇ ਫੁੱਲਾਂ ਦੀ ਵਰਖਾ ਦਾ ਦਿਲਕੱਸ਼ ਨਜ਼ਾਰਾ ..

ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਗੁਰਦੁਆਰਾ ਰਾਮਸਰ ਜੀ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਗਏ ਇਸ ਨਗਰ ਕੀਰਤਨ ‘ਚ ਸੋਨੇ ਦੀ ਪਾਲਕੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »

ਦੇਖੌ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਮਨਮੋਹਿਕ ਨਜ਼ਾਰਾ ਕਰੋ ਸਭ ਨਾਲ ਸ਼ੇਅਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦਰਬਾਰ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ। ਦੇਸ਼ਾਂ-ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ। ਅੱਜ ਦੇ ਹੀ ਦਿਨ 1604 ਈ: (ਭਾਦਰੋਂ ਸੁਦੀ 1,1661 ਬਿਕਰਮੀ ਸੰਮਤ) ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ …

Read More »

ਪਾਕਿਸਤਾਨੀ ਨੇ ਤਾਂ ਸਿਰਾ ਲਾ ਦਿੱਤਾ .. TV ਵਾਲੀ ਬੀਬੀ ਨੂੰ ਦੇਖੋ ਕੌਣ ਟੱਕਰ ਗਿਆ ..!!

ਪਾਕਿਸਤਾਨੀ ਲੋਕ ਅਜੋਕੇ ਪਾਕਿਸਤਾਨ ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। 2011 ਦੇ ਅੰਦਾਜ਼ੇ ਮੁਤਾਬਕ ਪਾਕਿਸਤਾਨ ਦੀ ਅਬਾਦੀ 18.7 ਕਰੋੜ ਦੇ ਕਰੀਬ ਹੈ ਜਿਸਦੇ ਮੁਤਾਬਕ ਅਬਾਦੀ ਪੱਖੋਂ ਇਹ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਹੈ। ਪਾਕਿਸਤਾਨ ਬਹੁ-ਨਸਲੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਸਦੇ ਜ਼ਿਆਦਾਤਰ ਲੋਕ ਇੰਡੋ-ਆਰੀਅਨ ਅਤੇ ਇਰਾਨੀ ਲੋਕ ਹਨ। 1947 …

Read More »

Ram Rahim ਤੇ Sukhbir Badal ਵਿਚਕਾਰ ਫਸਿਆ Akshey Kumar !! ਕੀ ਹੈ 300 ਕਰੋੜ ਦੀ Deal ਦਾ ਰਾਜ ??

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਸ ਵਕ਼ਤ ਵਿਵਾਦਾਂ ਵਿਚ ਘਿਰ ਚੁੱਕੇ ਹਨ ਸੁਖਬੀਰ ਬਾਦਲ ਅਤੇ ਰਾਮ ਰਹੀਮ ਦੇ ਕਰਕੇ… ਗੁਰੂ ਗਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਜਿਥੇ ਪਹਿਲਾਂ ਹੀ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਸੀ। ਹੁਣ ਇਸ ਰਿਪੋਰਟ ਵਿਚ ਬੇਅਦਬੀ …

Read More »

ਦੇਸ਼ ਧ੍ਰੋਹ ਕੇਸ ਚੋਂ Simranjit Singh Mann ਬਰੀ-ਕਿਹਾ Khalistan ਦੀ ਲਹਿਰ ਖਤਮ ਨੀਂ ਹੋਣੀ

ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੱਜ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ ਵਿਚ ਚਲ ਰਹੇ ਦੇਸ਼ ਧ੍ਰੋਹੀ ਦੇ ਮਾਮਲੇ ਵਿਚੋਂ ਬਰੀ ਹੋ ਗਏ ਹਨ। ਸ. ਮਾਨ ਦੇ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਹਰਦੇਵ ਸਿੰਘ ਰਾਏ ਅਤੇ ਗੁਰਪ੍ਰੀਤ ਸਿੰਘ ਸੈਣੀ ਨੇ ਦਸਿਆ ਕਿ ਸਿਮਰਨਜੀਤ ਸਿੰਘ ਮਾਨ ਵਿਰੁਧ ਮੁੱਕਦਮਾ …

Read More »

Mandir ਵਿਚ Model ਦਾ ਅਸ਼ਲੀਲ Dance !! ਪੈ ਗਿਆ ਪੰਗਾ,ਭੜਕ ਗਏ Hindu !!

ਸੋਸ਼ਲ ਮੀਡੀਆ ਦੇ ਜਰੀਏ ਗੀਤਾਂ,ਫ਼ਿਲਮਾਂ ਆਦਿ ਤੇ ਆਪਣੀਆਂ ਵੀਡੀਓ ਬਣਾਉਣ ਵਾਲੀਆਂ ਕਈ Apps ਚਲਦੀਆਂ ਹਨ। ਇਹਨਾਂ Apps ਤੇ ਮੁੰਡੇ ਕੁੜੀਆਂ ਆਪਣੀਆਂ ਵੀਡੀਓ ਬਣਾਉਂਦੇ ਹਨ। ਇਹ ਵੀਡੀਓ ਬਣਾਉਣ ਦਾ ਚਸਕਾ ਇੱਕ ਮੁੰਬਈ ਦੀ ਮਾਡਲ ਨੂੰ ਮਹਿੰਗਾ ਪੈ ਗਿਆ ਹੈ। ਦਰਅਸਲ ਮੁੰਬਈ ਦੀ ਇੱਕ ਮਾਡਲ ਨੰਦਿਨੀ ਕੁਰਿਲ ਨੇ ਮੱਧ ਪ੍ਰਦੇਸ਼ ਦੇ ਮਹਾਕਾਲ …

Read More »

ਬੇਅਦਬੀਆਂ ‘ਬਾਰੇ ਮਨਜੀਤ ਸਿੰਘ GK ਦੀ ਅਕਾਲੀ ਦਲ ਨੂੰ ਸਲਾਹ.. ਖਾਲਿਸਤਾਨ ਬਾਰੇ ਵੀ ਬੋਲੇ ..

ਪਿਛਲੇ ਮਹੀਨੇ ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ (60) `ਤੇ ਕੁਝ ਖ਼ਾਲਿਸਤਾਨ-ਪੱਖੀਆਂ ਵੱਲੋਂ ਹਿੰਸਕ ਹਮਲਾ ਕੀਤੇ ਜਾਣ ਦੀ ਘਟਨਾ ਵਾਪਰਨ ਦੇ ਬਾਅਦ ਤੋਂ ਹੀ ਸ੍ਰੀ ਜੀਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ। ਸ੍ਰੀ ਜੀਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ …

Read More »

ਅਮਰੀਕਾ ‘ਚ RSS ਮੁਖੀ ਮੋਹਣ ਭਾਗਵਤ ਦਾ ਵਿਰੋਧ .. ਖਾਲਿਸਤਾਨ ਦੇ ਨਾਹਰੇ ਲੱਗੇ ..

ਸ਼ਿਕਾਗੋ-ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਇਕ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਸ਼ੇਰ ਇਕੱਲਾ ਹੁੰਦਾ ਹੈ ਤਾਂ ਜੰਗਲੀ ਕੁੱਤੇ ਵੀ ਉਸ ‘ਤੇ ਹਮਲਾ ਕਰਕੇ ਅਪਣਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਨੇ ਸਮਾਜ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ …

Read More »

ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਕੀਤੀ 212 ਵੀਂ ਅਰਦਾਸ .. ਸਾਰੀ ਸੰਗਤ ਸ਼ੇਅਰ ਜਰੂਰ ਕਰ ਦਿਓ

ਸਿੱਖ ਕੌਮ ਤੋਂ ਵਿੱਛੜੇ ਗੁਰੂਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਅੱਜ ਹਰ ਸਿੱਖ ਦੀ ਜ਼ੁਬਾਨ ‘ਤੇ ਹੈ। ਨਾਨਕ ਨਾਮਲੇਵਾ ਸੰਗਤਾਂ ਇਸ 3 ਕਿਲੋਮੀਟਰ ਦੇ ਰਸਤੇ ਨੂੰ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਉਧਰ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ …

Read More »
error: Alert: Content is protected !!