You dont have javascript enabled! Please download Google Chrome!

Monthly Archives: August 2018

ਮੱਕੇ ਅਤੇ ਕਾਬੇ ਬਾਰੇ ਭਿੰਡਰਾਂਵਾਲਿਆਂ ਨੇ ਦੱਸਿਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ..

ਮੁਸਲਮਾਨਾਂ ਦਾ ਪਵਿੱਤਰਧਰਮ-ਧਾਮ ਜੋ ਅਰਬ ਦੇਸ਼ ਵਿਚ ਸਥਿਤ ਹੈ ਅਤੇ ਜਿਥੇ ਹਜ਼ਰਤ ਮੁਹੰਮਦ ਨੇ ਜਨਮ ਲਿਆ ਸੀ। ਇਹ ਨਗਰ ਜੱਦਹ ਦੀ ਬੰਦਰਗਾਹ ਤੋਂ ਲਗਭਗ 100 ਕਿ.ਮੀ. ਦੂਰ ਪਥਰੀਲੀ ਧਰਤੀ ਉਤੇ ਵਸਿਆ ਹੈ। ਇਸ ਦੇ ਇਰਦ-ਗਿਰਦ ਦਾ ਇਲਾਕਾ ਬੜਾ ਖ਼ੁਸ਼ਕ ਅਤੇ ਗ਼ੈਰ-ਆਬਾਦ ਹੈ। ਇਸ ਦੇ ਮਹੱਤਵ ਦਾ ਮੁੱਖ ਕਾਰਣ ‘ਕਾਅਬਾ’ ਹੈ। …

Read More »

ਦੇਖ ਲਵੋ ਸਾਡੇ ਦੇਸ਼ ਦੀ ਜਨਤਾ ਦਾ ਹਾਲ .. ਕਿਸ ਨੂੰ ਰੱਬ ਬਣਾ ਕੇ ਬੈਠੇ ਨੇ..

ਇਹ ਸਮਝਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਡੇਰਾਵਾਦ ੨੦ਵੀਂ ਸਦੀ ਦੀ ਉਪਜ ਹੈ। ਇਹ ਵਿਚਾਰ ਸਹੀ ਨਹੀਂ ਹੈ। ਡੇਰਾਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੇ ਹੀ ਫੈਲਣ ਲੱਗ ਪਿਆ ਸੀ। ਡੇਰਾਵਾਦ ਦੇ ਤਿੰਨ ਮੁੱਖ ਲੱਛਣ ਹਨ: (੧) ਇਹ ਪ੍ਰਭਾਵਸ਼ਾਲੀ ਉਪਾਧੀ ਵਾਲੀ ਧਾਰਮਕ ਗੱਦੀ ਤੇ ਨਿਰਭਰ …

Read More »

ਗ੍ਰੰਥੀ ਦੀ ਪਤਨੀ ਸੁਖਮਨੀ ਸਾਹਿਬ ਦੇ ਪੰਨਿਆਂ ‘ਚ ਬੱਚਿਆਂ ਨੂੰ ਰੋਟੀਆਂ ਪੈਕ ਕਰ ਭੇਜਦੀ ਸੀ..

ਜੋ ਇਸ ਮਾਤਾ ਨੇ ਗਲਤੀ ਕੀਤੀ ਆ ਉਸ ਦੀ ਸਜ਼ਾ ਇਸ ਨੂੰ ਜ਼ਰੂਰ ਮਿਲਣੀ ਚਾਹੀਦੀ ਆ ਮਾਤਾ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਸੀ ਪਰ ਜੋ ਹਰ ਰੋਜ ਗੁਰਬਾਣੀ ਦੀਆ ਤੁਕਾ ਤੇ ਗੁਰੂ ਸਾਹਿਬਾਨਾਂ ਦੀਆ ਫੋਟੋਆ ਅਖ਼ਬਾਰਾਂ ਵਿੱਚ ਛਪਦੀਆਂ ਨੇ ਤੇ ਬਾਅਦ ਵਿੱਚ ਉਹ ਅਖ਼ਬਾਰਾਂ ਕੁੜੇ ਦੇ ਢੇਰ ਤੇ ਪਇਆਂ …

Read More »

Manjeet GK ਦਾ ਕੁਟਾਪਾ ਕਰਨ ਵਾਲਾ ਸਾਬੀ ਨੇ ਜੇਲ ਚੋਂ ਬਾਹਰ ਆ ਕੇ ਫਿਰ ਕੀਤਾ ਇਹ ਚੈਲੇਂਜ ..

ਬੀਤੇ ਦਿਨੀ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ‘ਚ ਵਿਰੋਧ ਹੋਇਆ…ਜੀਕੇ ਦੀ ਗੱਡੀ ‘ਤੇ ਹਮਲਾ ਕੀਤਾ ਗਿਆ…ਜੀਕੇ ‘ਤੇ ਹੋਏ ਇਸ ਹਮਲੇ ਦੀ ਸਿੱਖ ਜਥੇਬੰਦੀਆਂ ਨੇ ਨਿੰਦਿਆ ਕੀਤੀ ਹੈ…ਇਸ ਤੋਂ ਬਾਅਦ ਹੁਣ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਵਲੰਟੀਅਰ ਵੀ ਸਾਹਮਣੇ ਆ ਗਏ ਨੇ…ਜਿਨਾਂ ਨੇ ਕਬੂਲ ਕੀਤਾ ਕਿ ਜੀਕੇ ‘ਤੇ ਹਮਲਾ …

Read More »

ਮੇਰੇ ਸਾਹਮਣੇ Sajjan Kumar ਨੇ ਮੇਰੇ ਪਤੀ ਤੇ ਬੱਚਿਆਂ ਨੂੰ ਅੱਗ ਲਾ ਦਿੱਤੀ ..

ਨਵੰਬਰ 1984 ਵਿਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਹੋਇਆ ਸਿੱਖ ਕਤਲਿਆਮ ਜਿਸਦਾ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕਈ ਗਵਾਹੀਆਂ ਹੋ ਗਈਆਂ,ਕਈ ਗਵਾਹ ਦੁਨੀਆ ਤੋਂ ਚਲੇ ਗਏ ਪਰ ਦੋਸ਼ੀ ਅਜੇ ਵੀ ਖੁੱਲੇਆਮ ਘੁੰਮਦੇ ਪਏ ਨੇ। ਜਗਦੀਸ਼ ਟਾਈਟਲਰ ਸੱਜਣ ਕੁਮਾਰ ਵਰਗੇ ਸਿੱਖ ਕਤਲਿਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ …

Read More »

ਮੁੰਡਾ ਘਰੋਂ ਸਕੂਲ ਪੜ੍ਹਣ ਗਿਆ ਸੀ ਪਰ ਲਾਸ਼ ਹੀ ਵਾਪਿਸ ਆਾੲੀ .. ਇੰਝ ਹੋ ਗੲੀ ਮੌਤ ..

ਜਿਸ ਚਾਰ ਦਿਵਾਰੀ ‘ਚ ਗੁਰਪ੍ਰੀਤ ਰੋਜਾਨਾ ਆ ਕੇ ਆਪਣਾ ਭਵਿੱਖ ਬਣਾਉਣ ਲਈ ਮਿਹਨਤ ਕਰਦਾ ਸੀ…ਉਹ ਦੀਵਾਰ ਹੀ ਉਸਦੀ ਕਾਲ ਬਣ ਗਈ। ਮਾਨਸਾ ਦੇ ਪਿੰਡ ਮੀਰਪੁਰ ਖੁਰਦ ਦੇ ਇੱਕ ਨਿਜੀ ਸਕੂਲ ‘ਚ ਪੜਦੇ 12ਵੀਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਸਕੂਲ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਕੂਲ …

Read More »

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਦਾ ਲਾਂਘਾਂ ਖੁੱਲਣ ਦੀ ੳੂਮੀਦ ਵਧੀ ..ਸ਼ੇਅਰ ਕਰ ਦਿਓ

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਆਸਾਂ ਜੱਗੀਆਂ ਨੇ।ਨਵਜੋਤ ਸਿੱਧੂ ਦੀ ਫੇਰੀ ਤੋਂ ਬਾਅਦ ਉਮੀਦ ਦੀ ਜੋ ਕਿਰਨ ਦਿਖੀ ਸੀ,ਉਹ ਅਸਰ ਵਿਖਾਉਣ ਲੱਗੀ ਐ।ਬੁੱਧਵਾਰ ਨੂੰ ਪਾਕਿਸਤਾਨ ‘ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰਿਆ ਨੇ ਉਸ ਜ਼ਿਲ੍ਹੇ ਦਾ ਦੌਰਾ ਕੀਤਾ।ਅਜੈ ਬਿਸਾਰਿਆ ਦੇ ਦੌਰੇ ਦਾ ਭਾਜਪਾ ਦੇ ਨੇਤਾ …

Read More »

ਦੇਖੋ ਅੱਜ ਦੇ ਦਿਨ ਕਿਵੇਂ ਸਿੰਘਾਂ ਨੇ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ .. ਸ਼ੇਅਰ ਕਰ ਦਿਓ ਸਭ ਨਾਲ

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆ ਕੁਰਬਾਨੀ ਦਾ ਸ਼ਿਖਰ  ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ‘ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ‘ਚ ਸਿੱਖਾਂ ਦੀਆਂ ਬਹੂੁ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ …

Read More »

ਆਹ ਪਤਾ ਨਹੀਂ ਕੀ ਪਾ ਦਿੱਤਾ ਟਰੈਕਟਰ ਵਿੱਚ .. ਇੰਨੀ Fast Speed ਪਹਿਲਾਂ ਕਦੀ ਨਹੀਂ ਦੇਖੀ ਹੋਣੀ …

ਕਰ ਲੰਘੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਆਪਣੇ ਬਲਦਾਂ ਦੀ ਜੋੜੀ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ ਤੇ ਉਨ੍ਹਾਂ ਦੇ ਨਾਂਅ ਰੱਖ ਕੇ ਸੇਵਾ ਕਰਦੇ ਸੀ | ਕਦੇ ਉਨ੍ਹਾਂ ਬਲਦਾਂ ਨੂੰ ਲੜਾਉਣਾ ਤਾਂ ਦੂਰ ਦੀ ਗੱਲ, ਕਿਸੇ ਨੂੰ ਸੋਟੀ ਤੱਕ ਨਹੀਂ ਸੀ ਲਾਉਣ ਦਿੰਦੇ | ਕਦੇ …

Read More »

ਮਰੇ ਪੀਰਾਂ ਦੀਆਂ ਕਬਰਾਂ ਪੂਜਣ ਵਾਲਿਆਂ ਤੇ ਦੀ ਮੰਜੀ ਠੋਕ ਦਿੱਤੀ ਮਸਕੀਨ ਜੀ ਨੇ .. ਕਰੋ ਸ਼ੇਅਰ

ਸਿੱਖ ਧਰਮ ਇਕ ਅਜਿਹਾ ਧਰਮ ਹੈ, ਜਿਸ ਅਨੁਸਾਰ ਮਨੁੱਖ ਨੂੰ ਸਿਰਫ ਤੇ ਸਿਰਫ ਇੱਕ ਅਕਾਲ ਪਰਖ ਨੂੰ ਹਰ ਵੇਲੇ ਹਾਜਰ ਨਾਜ਼ਰ ਸਮਝਣ ਅਤੇ ਉਸ ਅੱਗੇ ਹੀ ਅਰਦਾਸ ਕਰਨ ਦਾ ਉਪਦੇਸ ਦੇਂਦਾ ਹੈ । ਇਸ ਧਰਮ ਦੇ ਪੈਰੋਕਾਰਾਂ ਦਾ ਗੁਰੂ “ਸ਼ਬਦ ਗੁਰੂ” ਹੈ । ਜਿਹੜਾ ਅੱਜ ਵੀ ਸਾਡੇ ਵਿਚ ਸ੍ਰੀ ਗੁਰੂ …

Read More »
error: Alert: Content is protected !!