ਸਹੇਲੀਆਂ ਨੇ ਆਪਣੇ ਸਾਥੀ ਨਾਲ ਮਿਲ ਕੇ ਤੀਜੀ ਸਹੇਲੀ ਦੀ ਕੁੱਟਮਾਰ ਕੀਤੀ ਤੇ ਬਣਾਈ ਨਗਨ ਵੀਡੀਓ !!

ਮੋਹਾਲੀ ਦੇ ਨਯਾ ਗਾਂਵ ‘ਚ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਹੇਲੀਆਂ ‘ਚ ਅਜਿਹੀ ਦਰਾਰ ਪਈ ਕਿ ਦੋ ਸਹੇਲੀਆਂ ਨੇ ਆਪਣੇ ਸਾਥੀ ਨਾਲ ਮਿਲ ਕੇ ਤੀਜੀ ਸਹੇਲੀ ਦੀ ਨਾ ਸਿਰਫ ਕੁੱਟਮਾਰ ਕੀਤੀ, ਸਗੋਂ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਇੰਨੇ ਤੋਂ ਵੀ ਜਦੋਂ ਮਨ ਨਾ ਭਰਿਆ ਤਾਂ ਉਨ੍ਹਾਂ ਨੇ ਉਸ ਦੀ ਨਗਨ ਵੀਡੀਓ ਵੀ ਬਣਾ ਲਈ। ਪੀੜਤ ਲੜਕੀ ਦੇ ਦੋਸਤ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਦੋਸ਼ੀ ਲੜਕੀਆਂ ਅਮਨਪ੍ਰੀਤ ਤੇ ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ,ਜਦਕਿ ਉਨ੍ਹਾਂ ਦਾ ਸਾਥੀ ਵਿੱਕੀ ਵੀਡੀਓ ਸਣੇ ਫਰਾਰ ਹੋ ਗਿਆ।

An embarrassing case has emerged in the new village of Mohali’s new village.There was such a scam in the minds of friends about money transactions that the two friends not only beat the third girlfriend along with their partner, but rather Her clothes tear apart.Even when not filled with mind, they also made her naked video … In response to the complaint of the victim girl’s friend, the accused accused Amanpreet and Rit Grewh Assault their partner Vicky escaped while including video.

error: Alert: Content is protected !!