You dont have javascript enabled! Please download Google Chrome!

ਵੱਡੀ ਬੁਰੀ ਖਬਰ – ਪੰਜਾਬ ਵਿੱਚ ਕੲੀ ਥਾਵਾਂ ਤੇ ਭਾਰੀ ਗੜ੍ਹੇ ਮਾਰੀ ਫਸਲਾਂ ਦਾ ਨੁਕਸਾਨ ..

ਪੰਜਾਬ ਦੇ ਕਿਸਾਨ ਹਲੇ ਤੱਕ ਭਾਰੀ ਮੀਂਹ ਨਾਲ ਹੋਏ ਨੁਕਸਾਨ ਤੋਂ ਉੱਭਰ ਹੀ ਰਹੇ ਸਨ ਕੀ ਇਕ ਵਾਰ ਫੇਰ ਖ਼ਰਾਬ ਮੌਸਮ ਨੇ ਕਿਸਾਨਾਂ ਦੀ ਧੜਕਣ ਵਧਾ ਦਿੱਤੀ ਹੈ ਮੌਸਮ ਵਿਭਾਗ ਦੇ ਅਨੁਸਾਰ ਤਿੰਨ ਤੋਂ ਪੰਜ ਅਕਤੂਬਰ ਤੱਕ ਹਿਮਾਚਲ ,ਚੰਡੀਗੜ੍ਹ ਅਤੇ ਪੰਜਾਬ ਵਿੱਚ ਭਾਰੀ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ ਹੈ।ਪੰਜਾਬ ਵਿੱਚ ਵੀ ਅਗਲੇ ਤਿੰਨ ਦਿਨਾਂ ਤੱਕ ਬਹੁਤੇ ਇਲਾਕਿਆਂ ਵਿਚ ਹਲਕੇ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।ਉੱਤਰੀ ਅਤੇ ਪੂਰਵੀ ਪੰਜਾਬ ਵਿੱਚ 4 ਅਕਤੂਬਰ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ । ਉਸਦੇ ਬਾਅਦ 7 ਜਾਂ 8 ਅਕਤੂਬਰ ਨੂੰ ਪਹਾੜਾਂ ਨੂੰ ਇੱਕ ਵੈਸਟਨ ਡਿਸਟਰਬੇਨਸ ਪ੍ਰਭਾਵਿਤ ਕਰੇਗਾ ਜਿਸਦੇ ਕਾਰਨ ਪੰਜਾਬ ਵਿੱਚ 8,9 ਅਤੇ 10 ਅਕਤੂਬਰ ਤੱਕ ਰੋਜ ਹਲਕਾ ਮੀਂਹ ਪੈ ਸਕਦਾ ਹੈ ਅਤੇ ਕਿਤੇ-ਕਿਤੇ ਗੜ੍ਹੇ ਵੀ ਪੈ ਸਕਦੇ ਹਨ ।

5 ਅਤੇ 6 ਤਰੀਕ ਨੂੰ ਮੌਸਮ ਸਾਫ ਰਹਿ ਸਕਦਾ ਹੈ ਪਰ ਉਸਤੋਂ ਬਾਅਦ ਵੀ ਮੀਂਹ ਦਾ ਖਤਰਾ ਬਣਿਆ ਹੋਇਆ ਹੈ । ਪਰ ਪਿਛਲੇ ਦਿਨੀ ਹੋਏ ਮੀਂਹ ਜਿਨ੍ਹਾਂ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਥਾਵਾਂ ਤੇ ਗੜੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ.. ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਿਆਰ ਹੈ ਉਹ ਫ਼ਸਲ ਛੇਤੀ ਵਢਾ ਲੈਣ ਨਹੀਂ ਤਾਂ ਨੁਕਸਾਨ ਉਠਾਉਣਾ ਪੈ ਸਕਦਾ ਹੈ .. ਪੰਜਾਬ ਦੇ ਕਿਸਾਨ ਹਲੇ ਤੱਕ ਭਾਰੀ ਮੀਂਹ ਨਾਲ ਹੋਏ ਨੁਕਸਾਨ ਤੋਂ ਉੱਭਰ ਹੀ ਰਹੇ ਸਨ ਕੀ ਇਕ ਵਾਰ ਫੇਰ ਖ਼ਰਾਬ ਮੌਸਮ ਨੇ ਕਿਸਾਨਾਂ ਦੀ ਧੜਕਣ ਵਧਾ ਦਿੱਤੀ ਹੈ ਮੌਸਮ ਵਿਭਾਗ ਦੇ ਅਨੁਸਾਰ ਤਿੰਨ ਤੋਂ ਪੰਜ ਅਕਤੂਬਰ ਤੱਕ ਹਿਮਾਚਲ ,ਚੰਡੀਗੜ੍ਹ ਅਤੇ ਪੰਜਾਬ ਵਿੱਚ ਭਾਰੀ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

error: Alert: Content is protected !!