ਵੇਖੋ England ਅਤੇ Scotland ਦਾ Border- ਕੋਈ Security ਨਹੀ,ਕੋਈ ਤਾਰ ਨਹੀਂ..!

ਇੰਗਲੈਂਡ ਯੂਨਾਈਟਿਡ ਕਿੰਗਡਮ ਦਾ ਇੱਕ ਦੇਸ਼ ਹੈ। ਇਹ ਉੱਤਰ ਵੱਲ ਸਕਾਟਲੈਂਡ ਨਾਲ ਅਤੇ ਪੱਛਮ ਵਿੱਚ ਵੇਲਜ਼ ਨਾਲ ਜ਼ਮੀਨੀ ਹੱਦਾਂ ਸਾਂਝਾ ਕਰਦਾ ਹੈ। ਆਇਰਲੈਂਡੀ ਸਮੁੰਦਰ ਇੰਗਲੈਂਡ ਤੋਂ ਉੱਤਰ ਪੱਛਮ ਵੱਲ ਅਤੇ ਸੇਲਟਿਕ ਸਮੁੰਦਰ ਦੱਖਣ-ਪੱਛਮ ਵੱਲ ਪੈਂਦਾ ਹੈ। ਇੰਗਲੈਂਡ ਨੂੰ ਉੱਤਰ ਸਾਗਰ ਤੋਂ ਪੂਰਬ ਵਿੱਚ ਅਤੇ ਮਹਾਂਦੀਪ ਯੂਰਪ ਤੋਂ ਦੱਖਣ ਵੱਲ ਇੰਗਲਿਸ਼ ਚੈਨਲ ਰਾਹੀਂ ਵੱਖ ਕੀਤਾ ਗਿਆ ਹੈ।

ਇਹ ਦੇਸ਼ ਗ੍ਰੇਟ ਬ੍ਰਿਟੇਨ ਦੇ ਪੰਜ-ਅੱਠਵਿਆਂ ਨੂੰ ਸ਼ਾਮਲ ਕਰਦਾ ਹੈ, ਜੋ ਉੱਤਰੀ ਅਟਲਾਂਟਿਕ ਵਿੱਚ ਸਥਿਤ ਹੈ ਅਤੇ ੲਿਸ ਵਿਚ 100 ਤੋਂ ਜ਼ਿਆਦਾ ਛੋਟੇ ਟਾਪੂ ਸ਼ਾਮਲ ਹਨ ਜਿਵੇਂ ਕਿ ਆਇਲਸ ਆਫ ਸਕਾਈਲੀ ਅਤੇ ਆੲਿਲ ਆਫ ਵਾਈਟ।The Anglo-Scottish border between England and Scotland runs for 96 miles (154 km) between Marshall Meadows Bay on the east coast and the Solway Firth in the west. It is Scotland’s only land border with another country, and one of England’s two (the other being with Wales).
The Firth of Forth was the border between the Picto-Gaelic Kingdom of

Alba and the Anglian Kingdom of Northumbria in the early 10th century. It became the first Anglo-Scottish border with the annexation of Northumbria by Anglo-Saxon England in the mid 10th century. In 973, Kenneth, King of Scots attended the English king, Edgar the Peaceful, at his council in Chester. After Kenneth had reportedly done homage, Edgar rewarded Kenneth by granting him Lothian.[1] Despite this transaction, the control of Lothian was not finally settled and the region was taken by the Scots at the Battle of Carham in 1018 and the River

Tweed became the de facto Anglo-Scottish border. The Solway–Tweed line was legally established in 1237 by the Treaty of York between England and Scotland. It remains the border today, with the exception of the Debatable Lands, north of Carlisle, and a small area around Berwick-upon-Tweed, which was taken by England in 1482. It is thus one of the oldest extant borders in the world, although Berwick was not fully annexed into England until 1746, by the Wales and Berwick Act 1746

Leave a Reply

Your email address will not be published. Required fields are marked *