ਨੱਚਦੀ ਕੁੜੀ ਦੀ ਮੌਤ ਸਿਰਫ਼ 5 ਸਕਿੰਟ ‘ਚ ਹੀ ਨਿਕਲ ਗਈ ਜਾਨ..!

ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਅਤੇ ਮੌਤ ਕਦੀ ਵੀ ਆ ਸਕਦੀ ਹੈ ਅਤੇ ਜਦੋਂ ਆ ਗਈ ਓਦੋਂ ਤੁਹਾਡੇ ਤੋਂ ਵੀ ਰੋਕ ਨਹੀਂ ਹੋਣੀ। ਅਜਿਹਾ ਹੀ ਕੁਝ ਹੋਇਆ ਹੈ ਕਰੀਬ 12 ਸਾਲਾਂ ਕੁੜੀ ਨਾਲ, ਜਿਸਦੀ ਨੱਚਦੇ ਨੱਚਦੇ ਮੌਤ ਹੋ ਗਈ। ਕੁੜੀ ਦੀ ਹੋਈ ਮੌਤ ਦੀਆਂ ਲਾਈਵ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ।

ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਦਰਅਸਲ ਮੁੰਬਈ ‘ਚ ਇਕ ਡਾਂਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।ਜਿਥੇ ਇਕ ਕੁੜੀ ਸਟੇਜ ਤੇ ਆਪਣਾ ਹੁਨਰ ਦਿਖਾ ਰਹੀ ਸੀ। ਹਾਲੇ ਉਸ ਦੀ ਪਰਫਾਰਮਾਂਸ ਨੂੰ 30 ਸੈਕੰਡ ਹੀ ਹੋਏ ਸੀ ਕਿ ਓਦੋਂ ਹੀ ਉਹ ਸਟੇਜ ਤੇ ਡਿੱਗ ਗਈ।

ਜਿਸ ਤੋਂ ਬਾਅਦ ਤੁਰੰਤ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਫਿਲਹਾਲ ਕੁੜੀ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।