You dont have javascript enabled! Please download Google Chrome!

ਦੇਖੋ Video..ਰਨਵੇਅ ‘ਤੇ Land ਕਰਦੇ ਸਮੇਂ ਸਮੁੰਦਰ ‘ਚ ਡਿੱਗਿਆ ਜਹਾਜ਼ ..

ਪ੍ਰਸ਼ਾਂਤ ਮਹਾਸਾਗਰ ਦੇ ਤੱਟ ‘ਤੇ ਸਥਿਤ ਪਾਪੂਆ ਨਿਊ ਗਿਨੀ ਵਿਚ ਸ਼ੁੱਕਰਵਾਰ ਨੂੰ ਇਕ ਜਹਾਜ਼ ਲੈਡਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਮਾਈਕ੍ਰੋਨੇਸ਼ੀਅਨ ਟਾਪੂ ‘ਤੇ ਏਅਰ ਨਿਗੁਨੀ ਦਾ ਬੋਇੰਗ 737-80 ਲੈਂਡ ਕਰਦੇ ਸਮੇਂ ਬੇਕਾਬੂ ਹੋ ਗਿਆ ਅਤੇ ਰਨਵੇਅ ਤੋਂ ਅੱਗੇ ਨਿਕਲਦੇ ਹੋਇਆ ਇਕ ਝੀਲ ਵਿਚ ਡਿੱਗ ਪਿਆ।
PunjabKesari

ਸਥਾਨਕ ਮੀਡੀਆ ਮੁਤਾਬਕ ਜਹਾਜ਼ ਦੇਖਦੇ ਹੀ ਦੇਖਦੇ ਰਨਵੇਅ ਤੋਂ ਕਰੀਬ 160 ਮੀਟਰ ਅੱਗੇ ਸਮੁੰਦਰ ਵਿਚ ਦਾਖਲ ਹੋ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਹਵਾਈ ਅੱਡੇ ਦੇ ਅਧਿਕਾਰੀ ਜਿੰਮੀ ਐਮਿਲੀਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਏਅਰ ਨਿਊਗਿਨੀ ਜਹਾਜ਼ ਵੇਨੋ ਹਵਾਈ ਅੱਡੇ ‘ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਹ ਚੁਕ ਝੀਲ ਵਿਚ ਡਿੱਗ ਪਿਆ।
PunjabKesari
ਐਮਿਲੀਓ ਨੇ ਦੱਸਿਆ ਕਿ ਸਾਰੇ 36 ਯਾਤਰੀ ਅਤੇ ਚਾਲਕ ਦਲ ਦੇ 11 ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਭਾਵੇਂਕਿ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ।
PunjabKesari
ਟਵਿੱਟਰ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਸਥਾਨਕ ਲੋਕ ਯਾਤਰੀਆਂ ਨੂੰ ਕਿਸ਼ਤੀ ਜ਼ਰੀਏ ਕੱਢਦੇ ਦੇਖੇ ਜਾ ਸਕਦੇ ਹਨ। ਇੱਥੇ ਦੱਸਣਯੋਗ ਹੈ ਕਿ ਏਅਰ ਨਿਗੁਨੀ ਪਾਪੂਆ ਨਿਊ ਗਿਨੀ ਦੀ ਕੌਮੀ ਜਹਾਜ਼ ਸੇਵਾ ਹੈ।A flotilla of small boats rescued all 47 passengers and crew from an Air Niugini flight that crashed into the sea short of the runway at an airport in the tiny South Pacific nation of Micronesia on Friday, the airport’s manager said.“It was supposed to land but instead of landing it was 150 yards short and she went down,” Jimmy Emilio, general manager of Chuuk Airport at Weno in Micronesia, told Media by phone.Image result for plane crashes into seaThe Boeing 737 aircraft hit the lagoon surrounding the small island about 9.30 a.m. local time (2330 GMT Thursday), Emilio said. The passengers and crew were taken to hospital but no serious injuries were reported.Video published online by Radio New Zealand and pictures posted on Twitter showed the half-submerged aircraft surrounded by small speedboats.

error: Alert: Content is protected !!