You dont have javascript enabled! Please download Google Chrome!

ਤੇ ਜਦੋਂ ਪਤਨੀ ਨੇ ਪਤੀ ਨੂੰ ਦੂਜੀ ਅੌਰਤ ਨਾਲ ਫੜ੍ਹਿਆ, ਚਾੜ੍ਹਿਆ ਕੁਟਾਪਾ !

ਤਰਨਤਾਰਨ ਦੇ ਇਕ ਪਿੰਡ ‘ਚ ਪਤਨੀ ਵਲੋਂ ਪਤੀ ਨੂੰ ਕਿਸੇ ਹੋਰ ਔਰਤ ਨਾਲ ਰੰਗੇ ਹੱਥੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ ਤਾਂ ਤੇ ਪਤੀ ਨੇ ਦੂਜੀ ਔਰਤ ਨੂੰ ਘਰ ਬੁਲਾ ਲਿਆ। ਪਤਨੀ ਨੇ ਘਰ ‘ਚ ਛਾਪਾ ਮਾਰ ਕੇ ਪਤੀ ਨੂੰ ਉਸ ਦੂਜੀ ਔਰਤ ਨਾਲ ਰੰਗੇ ਹੱਥੀ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ। Image result for husband with another girlਦੱਸਿਆ ਜਾ ਰਿਹਾ ਕਿ ਉਕਤ ਵਿਅਕਤੀ ਨੇ ਜਿਸ ਮਹਿਲਾ ਨੂੰ ਘਰ ਬੁਲਾਇਆ ਸੀ ਉਸ ਨਾਲ ਦੂਜਾ ਵਿਆਹ ਕਰਵਾਇਆ ਹੋਇਆ ਹੈ, ਜਿਸ ਬਾਰੇ ਉਸ ਦੀ ਪਹਿਲੀ ਪਤਨੀ ਨੂੰ ਵੀ ਪਤਾ ਸੀ ਤੇ ਕੁਝ ਸਮਾਂ ਪਹਿਲਾਂ ਵੀ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਸੀ। ਦੋਵਾਂ ਨੇ ਮੇਲ-ਮਿਲਾਪ ਨਾ ਰੱਖਣ ਦਾ ਕਹਿ ਕੇ ਰਾਜੀਨਾਮਾ ਕਰ ਲਿਆ ਸੀ। ਇਸ ਸਬੰਧੀ ਜਦੋਂ ਉਕਤ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਤੇ ਪਿਛਲੇ 13 ਸਾਲ ਤੋਂ ਉਹ ਰਿਲੇਸ਼ਨ ‘ਚ ਹਨ। ਪੁਲਸ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤੀ ਪਤਨੀ ਦੇ ਇਕ ਦੂਜੇ ਪ੍ਰਤੀ ਅਤੇ ਅਨਯ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਦੇਣਦਾਰੀ , ਅਧਿਕਾਰ ਅਤੇ ਕਰਤੱਵ ਕੁਦਰਤੀ ਤੌਰ ਤੇ ਉਨ੍ਹਾਂ ਦੇ ਆਪਸੀ ਸਬੰਧਾਂ ਦੇ ਉਸ ਕਾਨੂੰਨੀ ਸੰਕਲਪ ਤੇ ਨਿਰਭਰ ਕਰਦੇ ਹਨ ਜੋ ਉਸ ਖੇਤਰ ਵਿਚ ਪ੍ਰਚਲਤ ਹੋਵੇ ਜਿਸ ਵਿਚ ਉਹ ਰਹਿੰਦੇ ਹਨ । ਕਦੇ ਸਮਾਂ ਸੀ ਜਦੋਂ ਪਤਨੀ ਦੀ ਹੋਂਦ ਪਤੀ ਤੋਂ ਵਖਰੀ ਨਹੀਂ ਸੀ ਸਮਝੀ ਜਾਂਦੀ ਜਦ ਕਿ ਨਵੇਂ ਕਾਨੂੰਨਾਂ ਅਧੀਨ ਪਤਨੀ ਨੂੰ ਵਿਅਕਤੀਗਤ ਪਹਿਲ ਅਤੇ ਕਾਰਵਾਈ ਕਰਨ ਦੇ ਅਧਿਕਾਰ ਕਾਫ਼ੀ ਹਦ ਤਕ ਪ੍ਰਾਪਤ ਹੋ ਗਏ ਹਨ । Image result for husband wifeਪੁਰਾਣੇ ਰੋਮਨ ਕਾਨੂੰਨ ਅਨੁਸਾਰ ਪਤੀ ਆਪਣੀ ਪਤਨੀ ਨੂੰ ਮਾਰਨ ਕੁਟਣ ਤੋਂ ਇਲਾਵਾ ਵੇਚ ਵਟਾ ਸਕਦਾ ਸੀ ਅਤੇ ਸ਼ਾਇਦ ਉਸ ਨੂੰ ਮਾਰ ਦੇਣ ਦਾ ਹੱਕ ਵੀ ਪ੍ਰਾਪਤ ਸੀ । ਭਾਵੇਂ ਮਾਰ ਦੇਣ ਦਾ ਹੱਕ ਮਸ਼ਕੂਕ ਵੀ ਹੋਵੇ ਤਦ ਵੀ ਰਾਮਾਇਣ ਅਤੇ ਮਹਾਂਭਾਰਤ ਤੋਂ ਸਪਸ਼ਟ ਹੈ ਕਿ ਉਹ ਸੁਣੀ ਸੁਣਾਈ ਦੇ ਆਧਾਰ ਤੇ ਪਤਨੀ ਨੂੰ ਘਰੋਂ ਕਢ ਸਕਦਾ ਸੀ ਅਤੇ ਸਤਿਵੰਤੀ ਹੋਣਾ ਸਾਬਤ ਕਰਨ ਲਈ ਉਸ ਨੂੰ ਅਗਨੀ ਪਰੀਖਿਆ ਦੇਣ ਲਈ ਵੀ ਕਹਿ ਸਕਦਾ ਸੀ । ਉਹ ਪਤਨੀ ਨੂੰ ਜੂਏ ਦੇ ਦਾਅ ਉਤੇ ਵੀ ਲਾ ਸਕਦਾ ਸੀ ।Image result for husband wife
ਪਰ ਨਾਲ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਆਪਣੇ ਵਿਤ ਅਨੁਸਾਰ ਪਤਨੀ ਦਾ ਭਰਣ-ਪੋਖਣ ਕਰਨ , ਉਸ ਨੂੰ ਘਰ ਬਾਹਰ ਦੇਣ , ਉਸ ਪ੍ਰਤੀ ਵਿਆਹਕ ਫ਼ਰਜ਼ਾਂ ਦੀ ਪੂਰਤੀ ਵਿਚ ਵਫ਼ਾਦਾਰ ਰਹਿਣ ਅਤੇ ਪਰਾਈ ਇਸਤਰੀ ਨਾਲ ਸੰਜੋਗ ਨ ਕਰਨ ਲਈ ਪਤੀ ਪ੍ਰਤੀਬੱਧ ਹੁੰਦਾ ਹੈ । ਪਤਨੀ ਦਾ ਵੀ ਇਹ ਫ਼ਰਜ਼ ਹੈ ਕਿ ਉਹ ਪਰਾਏ ਮਰਦ ਨਾਲ ਸੰਜੋਗ ਨਾ ਕਰੇ ਅਤੇ ਇਸ ਤਰ੍ਹਾਂ ਸਤਿਵੰਤੀ ਰਹੇ । ਪਤੀ ਨੂੰ ਪਰਿਵਾਰ ਦਾ ਮੁੱਖੀ ਸਮਝਿਆ ਜਾਂਦਾ ਹੈ । ਭਾਵੇਂ ਸ਼ਰਾਬੀ ਹੋਵੇ ਅਤੇ ਘਰ ਦਾ ਕੰਮ ਪਤਨੀ ਚਲਾਉਂਦੀ ਹੋਵੇ ਤਦ ਵੀ ਮੁੱਖੀ ਪਤੀ ਹੀ ਰਹਿੰਦਾ ਹੈ ਅਤੇ ਬੱਚੇ ਤੇ ਪਤਨੀ ਉਸ ਦੇ ਕੰਟਰੋਲ ਅਧੀਨ ਹੁੰਦੇ ਹਨ ।Image result for husband with another girl
ਪਤਨੀ ਆਪਣੇ ਪਤੀ ਦੇ ਟਾਰਟਸ ਅਰਥਾਤ ਸਿਵਲ ਦੋਸ਼ਾਂ ਲਈ ਪਹਿਲਾਂ ਵੀ ਜਵਾਬਦਿਹ ਸੀ ਅਤੇ ਹੁਣ ਵੀ ਹੈ । ਜੇ ਪਤਨੀ ਪਤੀ ਦੀ ਹਾਜ਼ਰੀ ਵਿਚ ਕੋਈ ਜੁਰਮ ਕਰਦੀ ਹੈ ਤਾਂ ਪਤੀ ਉਸ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ , ਪਰ ਇਹ ਗੱਲ ਦੇਸ਼ਦ੍ਰੋਹ ਅਤੇ ਜੁਰਮ ਨੂੰ ਲਾਗੂ ਨਹੀਂ ਹੁੰਦੀ ।
ਜਿਥੋਂ ਤਕ ਸੰਪਤੀ ਦਾ ਸਵਾਲ ਹੈ , ਪਹਿਲਾਂ ਪਤਨੀ ਅਚੁੱਕਵੀ ਜਾਇਦਾਦ ਦੀ ਸੀਮਤ ਮਾਲਕ ਹੋ ਸਕਦੀ ਸੀ , ਪImage result for husband wifeਰ ਹਿੰਦੂ ਉਤਰ ਅਧਿਕਾਰ ਐਕਟ 1956 ਦੇ ਪਾਸ ਹੋਣ ਤੋਂ ਪਿਛੋਂ ਉਹ ਪੂਰਣ ਮਾਲਕ ਬਣ ਸਕਦੀ ਹੈ ਅਤੇ ਅਚੁੱਕਵੀਂ ਜਾਇਦਾਦ ਨੂੰ ਵੇਚ ਵਟਾ ਸਕਦੀ ਹੈ ਅਤੇ ਵਸੀਅਤ ਦੁਆਰਾ ਵੀ ਅੱਗੇ ਦੇ ਸਕਦੀ ਹੈ ।
ਰਤ ਵਿਚ ਪਤੀ ਪਤਨੀ ਨੂੰ ਦੋ ਵਖ ਵਖ ਵਿਅਕਤੀਆਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ । ਭਾਰਤੀ ਸ਼ਹਾਦਤ ਐਕਟ ਦੀ ਧਾਰਾ 120 ਅਧੀਨ ਪਤੀ ਪਤਨੀ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਇਕ ਦੂਜੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਸ਼ਕਤਵਾਨ ਗਵਾਹ ਮੰਨੇ ਗਏ ਹਨ ।

error: Alert: Content is protected !!