You dont have javascript enabled! Please download Google Chrome!

ਜੇ 31 ਅਕਤੂਬਰ ਵੀ ਆਮ ਦਿਨਾਂ ਵਾਂਗ ਲੰਘ ਜਾਂਦਾ ਤਾਂ… ਦੇਖੋ ਹੈਰਾਨੀਜਨਕ ਤੱਥ ..

ਆਪਰੇਸ਼ਨ ਸ਼ਾਂਤੀ” ਇਹ ਨਾਮ ਸ਼ਾਇਦ ਤਹਾਨੂੰ ਕੁੱਝ ਅਜੀਬ ਲੱਗੇ .. ਕੁੱਝ ਨੂੰ ਤਾਂ ਇਹ ਨਾਮ ਸੁਣ ਕੇ ਇੰਝ ਲਗਦਾ ਹੋਵੇਗਾ ਕਿ ਸ਼ਾਇਦ ਇਹ ਕੋੲੀ ਨੇਕ ੳੁੋਪਰਾਲਾ ਹੋਵੇਗਾ .. ਪਰ ਨਹੀਂ ਇਹ ਤਾਂ ਸਿੱਖਾਂ ਦੇ ਖਾਤਮੇ ਲੲੀ ਸੋਚੀ ਸਮਝੀ ਇੱਕ ਵੱਡੀ ਸਾਜਿਸ਼ ਸੀ .. 1984 Anti-Sikh Pogroms took place in India after the assassination of Indira Gandhi on October 31, 1984. India’s Prime Minister Indira Gandhi was assassinated by two of her Sikh guards acting in the aftermath of Operation Bluestar.
Over the next four days nearly 3000 Sikhs were massacred in systematic riots planned and led by Congress activists and sympathizers. The then Congress government was widely criticized for doing very little at the time, if not acting as a conspirator, especially since voting lists were used to identify Sikh families. ਹੁਣ ਸੋਚ ਆਉਂਦੀ ਹੈ ਕਿ ਜੇ 31 ਅਕਤੂਬਰ 1984 ਦਾ ਦਿਨ ਵੀ ਆਮ ਦਿਨਾਂ ਵਾਂਗ ਲੰਘ ਜਾਂਦਾ? ਪਰ ਇੰਝ ਨਹੀਂ ਹੋਇਆ। ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਗੁਰੂ ਦੇ ਭਰੋਸੇ ਇਸ ਦਿਨ ਨੂੰ ਸੁੱਕਾ ਨਾ ਜਾਣ ਦੇਣ ਦਾ ਫ਼ੈਸਲਾ ਕਰ ਲਿਆ ਸੀ। ਅਸਲ ਵਿਚ ਜਦੋਂ ਬੀਬੀ ਇੰਦਰਾ ਨੇ ਦਰਬਾਰ ਸਾਹਿਬ ਉਂਪਰ ਹਮਲੇ ਦਾ ਫ਼ੈਸਲਾ ਕੀਤਾ, ਓਸੇ ਪਲ ਉਸ ਦੀ ਕਿਸਮਤ ਦਾ ਫ਼ੈਸਲਾ ਵੀ ਹੋ ਗਿਆ ਸੀ ਕਿ ਬੀਬੀ ਇੰਦਰਾ ਦੀ ਮੌਤ ਕਿਸੇ ਬੀਮਾਰੀ ਜਾਂ ਜਹਾਜ਼ ਹਾਦਸੇ ਵਿਚ ਨਹੀਂ, ਸਿੰਘਾਂ ਦੀਆਂ ਗੋਲ਼ੀਆਂ ਨਾਲ਼ ਹੋਵੇਗੀ।ਮਸ਼ਹੂਰ ਵੈਬਸਾਇਟ sikhiwiki.org ਅਨੁਸਾਰ ਇੰਦਰਾ ਗਾਂਧੀ ਅਤੇ ਸਾਥੀਆਂ ਨੇ ਆਪਰੇਸ਼ਨ ਸ਼ਾਂਤੀ” ਨਾਮ ਦੀ ਇੱਕ ਬੇਹੱਦ ਖਤਰਨਾਕ ਯੋਜਨਾ ਬਣਾਈ ਸੀ ..ਕੲੀ ਥਾਵਾ ਤੇ ਤਿਅਾਰੀ ਹੋ ਵੀ ਚੁੱਕੀ ਸੀ ਤਾਂ ਹੀ ੲਿਦਰਾਂ ਗਾਂਧੀ ਦੀ ਮੌਤ ਹੁੰਦੇ ਸਾਰ ੳੁਹ ਤਿਅਾਰੀ ਸਿੱਖ ਨਸਲਕੁਸੀ ਵਿਚ ਲਾ ਦਿੱਤੀ … ਆਓ ਤਹਾਨੂੰ ਦੱਸਦੇ ਹਾਂ ਕੀ ਸੀ “ਆਪਰੇਸ਼ਨ ਸ਼ਾਂਤੀ” .. “ਆਪਰੇਸ਼ਨ ਸ਼ਾਂਤੀ” ਨਾਮੀ ਬੇਹੱਦ ਖਤਰਨਾਕ ਯੋਜਨਾ ਬਣਾਈ ਜਿਸਦੇ ਤਹਿਤ 8 ਨਵੰਬਰ 1984 ਨੂੰ 1 ਕਰੋੜ ਸਿੱਖਾਂ ਨੂੰ ਮਾਰਨ ਦੀ ਸਕੀਮ ਸੀ |Image result for operation shanti 1984
ਇਸ ਯੋਜਨਾ ਦੇ ਤਹਿਤ ਪਹਿਲਾਂ ਭਾਰਤ/ਪਾਕਿਸਤਾਨ ਸਰਹਦ ਉੱਤੇ ਭਾਰਤੀ ਫੌਜ ਦੁਆਰਾ ਪਾਕਿਸਤਾਨ ਦੀ ਫੌਜ ਉੱਤੇ ਹਮਲਾ ਕਰਕੇ ਵੱਡੇ ਪੈਮਾਨੇ ਉੱਤੇ ਲੜ੍ਹਾਈ ਸ਼ੁਰੂ ਕਰਣੀ ਸੀ , ਜੋ ਲੱਗਭੱਗ ਜੰਗ ਦੇ ਬਰਾਬਰ ਹੋਣੀ ਸੀ | ਦੁਨੀਆ ਨੂੰ ਝੂਠ ਬੋਲਿਆ ਜਾਣਾ ਸੀ ਕਿ ਪਾਕਿਸਤਾਨੀ ਫੌਜ ਕਾਫ਼ੀ ਦੂਰ ਤੱਕ ਭਾਰਤੀ ਇਲਾਕਿਆਂ ਦੇ ਅੰਦਰ ਆ ਗਈ ਹੈ ਅਤੇ ਸਿੱਖ ਜੋ ਆਪਰੇਸ਼ਨ ਬਲੂ ਸਟਾਰ ਤੋਂ ਨਰਾਜ ਹਨ ਉਹ ਪਾਕਿਸਤਾਨ ਫੌਜ ਦੇ ਨਾਲ ਮਿਲ ਗਏ ਹਨ !Image result for sikh 1984
ਬਸ ਇਹ ਝੂਠਾ ਇਲਜਾਮ ਲਾਕੇ ਭਾਰਤੀ ਫੌਜ ਨੇ ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਫਰੀਦਕੋਟ, ਫਿਰੋਜਪੁਰ ਜਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਸੀ ! ਫਿਰ ਯੂਥ ਕਾਂਗਰਸ ਦੇ ਤਿਆਰ ਕੀਤੇ ਬਦਮਾਸ਼ਾਂ ਨੇ ਇਹ ਕਤਲੇਆਮ ਪੂਰੇ ਪੰਜਾਬ ਵਿੱਚ ਫੈਲਾਉਣਾ ਸੀ ! ਫੌਜ ਵੱਲੋਂ ਵੀ ਬੰਬਬਾਰੀ ਕੀਤੀ ਜਾਣੀ ਸੀ | ਹਥਿਆਰ ਅਤੇ ਬਦਮਾਸ਼ ਤਿਆਰ ਸਨ ਬਸ ਇੱਕ ਇਸ਼ਾਰੇ ਦੀ ਦੇਰ ਸੀ ! ਏਸ ਮਿਸ਼ਨ ਦੇ ਤਹਿਤ ਗਿਆਨੀ ਜੈਂਲ ਸਿੰਘ ਉਸ ਸਮੇਂ ਦੇ ਰਾਸ਼ਟਰਪਤੀ ਨੂੰ ਵੀ ਮਾਰ ਦੇਣਾ ਸੀ ਅਤੇ ਉਸਦੀ ਜਗ੍ਹਾ ਉਸ ਸਮੇਂ ਦੇ ਉਪ ਰਾਸ਼ਟਰਪਤੀ ਆਰ ਵੈਕਟਰਮਨ ਨੂੰ ਦੇਣੀ ਸੀ ! ਤਾਂਕਿ ਯੋਜਨਾ ਵਿੱਚ ਕੋਈ ਅੜਚਨ ਨਾ ਆਵੇ . . . . .Image result for sikh 1984
ਇੰਦਿਰਾ ਗਾਂਧੀ ਦੇ ਸੁਰੱਖਿਆ ਗਾਰਡ ਵਿੱਚ ਸਭ ਇੰਸਪੈਟਰ ਬੇਅੰਤ ਸਿੰਘ ਨੂੰ ਇੰਦਰਾ ਦੀ ਇਸ ਯੋਜਨਾ ਦਾ ਪਤਾ ਉਸਦੇ ਵਿਸ਼ੇਸ਼ ਸਹਾਇਕ ਆਰ ਕੇ ਧਵਨ ਤੋਂ ਲੱਗ ਚੁੱਕਾ ਸੀ ਕਿਉਂਕਿ ਬੇਅੰਤ ਸਿੰਘ ਅਤੇ ਧਵਨ ਚੰਗੇ ਦੋਸਤ ਸਨ ! ਇਹ ਯੋਜਨਾ ਸਫਲ ਨਾ ਹੋ ਸਕੇ ਅਤੇ ਅਪ੍ਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਬੇਅੰਤ ਸਿੰਘ ਨੇ ਸਤਵੰਤ ਸਿਘ ਨੂੰ ਨਾਲ ਮਿਲਾਕੇ ਇੰਦਰਾ ਦਾ ਕੰਮ ਖ਼ਤਮ ਕਰ ਦਿੱਤਾ ! ! ! ! ! ! ਕੁੱਝ ਲੋਕ ਇਸ ਗੱਲ ਉੱਤੇ ਭਰੋਸਾ ਨਹੀਂ ਕਰਣਗੇ ਅਤੇ ਸਬੂਤ ਮੰਗਣਗੇ |Image result for sikh 1984
ਉਸ ਸਮੇਂ ਪਾਕਿਸਤਾਨ ਸਰਕਾਰ ਵਿੱਚ ਨੰਬਰ 2 ਗੁਲਾਮ ਇਜਹਾਕ ਖਾਨ ਨੇ ਜੁਲਾਈ 1993 ਵਿੱਚ ਬਿਆਨ ਦਿੱਤਾ ਸੀ ਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਉੱਤੇ ਹਮਲਾ ਕਰਣ ਦੀ ਯੋਜਨਾ ਬਣਾਈ ਸੀ ਪਰ ਉਸ ਹਮਲੇ ਤੋਂ 10 ਦਿਨ ਪਹਿਲਾਂ ਹੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ..
ਅਮੀਆ ਰਾਵ ਨੇ economics political weekly 8 ਦਸੰਬਰ 1984 ਦੇ ਪਰਚੇ ਉੱਤੇ ਲਿਖਿਆ ਸੀ ਕਿ ਜੇਕਰ ਇੰਦਰਾ ਨੂੰ ਕੁੱਝ ਨਾ ਵੀ ਹੁੰਦਾ ਤੱਦ ਵੀ ਸਿੱਖਾਂ ਦੇ ਵਿਰੁੱਧ ਹਿੰਸਾ ਹੋਣੀ ਹੀ ਸੀ …ਇੱਕ ਹੋਰ ਸੰਪਾਦਕ ਨੇ ਵੀ 23 ਦਿਸੰਬਰ 1984 ਨੂੰ ਮਸ਼ਹੂਰ ilstreted weekly ਵਿੱਚ ਵੀ ਅਜਿਹੀ ਟਿੱਪਣੀ ਕੀਤੀ ਹੈ . .

error: Alert: Content is protected !!