You dont have javascript enabled! Please download Google Chrome!

ਇਹ ਹੈ ਸਾਈਕਲ ਨਾਲ ਚੱਲਣ ਵਾਲੀ ਆਟਾ ਚੱਕੀ, 10 ਮਿੰਟਾਂ ਵਿੱਚ ਪੀਸ ਦਿੰਦੀ ਹੈ ਏਨਾ ਆਟਾ, ਹੁਣ ਵਜ਼ਨ ਵੀ ਘਟਾਓ ਤੇ ਨਾਲ ਆਟਾ ਮੁਫ਼ਤ ਪਿਸਵਾਓ..!

ਕਣਕ ਪਿਸਵਾਉਣ ਲਈ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ । ਜੇਕਰ ਚੱਕੀ ਦੂਰ ਹੋਵੇ ਤਾਂ ਪਰੇਸ਼ਾਨੀ ਜ਼ਿਆਦਾ ਹੋ ਜਾਂਦੀ ਹੈ । ਅਜਿਹੇ ਵਿੱਚ ਕਣਕ ਦੀ ਪਿਸਾਈ ਲਈ ਮਾਰਕੇਟ ਵਿੱਚ ਹੁਣ ਅਜਿਹੀ ਚੱਕੀ ਆਉਣ ਲੱਗੀ ਹੈ, ਜਿਸਦੀ ਮਦਦ ਨਾਲ ਤੁਸੀ ਐਕਸਰਸਾਇਜ ਕਰਦੇ-ਕਰਦੇ ਪਿਸਾਈ ਕਰ ਸਕਦੇ ਹੋ ।

ਜੀ ਹਾਂ, ਤੁਸੀ ਚਾਹੋ ਤਾਂ ਇਸਨੂੰ ਐਕਸਰਸਾਇਜ ਮਸ਼ੀਨ ਵੀ ਕਹਿ ਸਕਦੇ ਹੋ । ਇਸਨੂੰ ASY ਐਕਸਰਸਾਇਜ ਵਹਾਇਟ ਗਰਾਇੰਡਿੰਗ ਆਟਾ ਮਸ਼ੀਨ ਕਹਿੰਦੇ ਹਨ । ਕੰਪਨੀ ਦਾ ਦਾਅਵਾ ਹੈ ਕਿ 10 ਤੋਂ 12 ਮਿੰਟ ਦੀ ਐਕਸਰਸਾਇਜ ਕਰਕੇ ਅੱਧਾ ਕਿੱਲੋ ਆਟਾ ਪੀਸ ਸੱਕਦੇ ਹੋ ।

ਯਾਨੀ ਰੋਜ ਤਾਜ਼ਾ ਆਟਾ ਪੀਸਿਆ ਜਾ ਸਕਦਾ ਹੈ । ਆਟਾ ਪੀਸਣ ਲਈ ਮਸ਼ੀਨ ਨੂੰ ਸਾਈਕਲ ਦੀ ਤਰ੍ਹਾਂ ਚਲਾਉਣਾ ਹੁੰਦਾ ਹੈ । ਇਸ ਨਾ ਕੈਲਰੀ ਵੀ ਬਰਨ ਹੁੰਦੀ ਹੈ । ਇਸਦੀ ਆਨਲਾਇਨ ਕੀਮਤ ਕਰੀਬ 15 ਹਜਾਰ ਰੁਪਏ ਹੈ ।

ਇਸੇ ਤਰਾਂ ਤੁਸੀਂ ਇਸ ASY ਐਕਸਰਸਾਇਜ ਵਹਾਇਟ ਗਰਾਇੰਡਿੰਗ ਆਟਾ ਮਸ਼ੀਨ ਦੀ ਮਦਦ ਨਾਲ ਹਰ ਰੋਜ ਐਕਸਰਸਾਇਜ ਕਰ ਸਕਦੇ ਹੋ ਅਤੇ ਨਾਲ ਹੀ ਹਰ ਰੋਜ ਤਾਜਾ ਆਟਾ ਵੀ ਪੀਸ ਸਕਦੇ ਹੋ।

Leave a Reply

Your email address will not be published. Required fields are marked *

error: Alert: Content is protected !!