You dont have javascript enabled! Please download Google Chrome!

ਅਖੇ ਪਹਿਲਾਂ ਮੈਂ ਆਪਣੀ ਘਰਵਾਲੀ ਨੂੰ ਮਾਰੂਗਾ ..ਸਰਪੰਚ ਨੇ ਵੀ ਸਿਰਾ ਕਰ ਦਿੱਤੀ ..

ਅੱਜ ਦੇ ਜ਼ਮਾਨੇ ‘ਚ ਬਹੁਤ ਸਾਰੇ ਕਪਲਸ ਅਜਿਹੇ ਹਨ ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਪਰੇਸ਼ਾਨੀਆਂ ਚੱਲ ਰਹੀਆਂ ਹਨ। ਵਿਆਹ ਦੇ ਬਾਅਦ ਛੋਟੇ-ਛੋਟੇ ਲੜਾਈ-ਝਗੜੇ ਹੋਣਾ ਆਮ ਗੱਲ ਹੈ, ਪਰ ਜਦੋਂ ਇਹ ਵਧਣ ਲੱਗਣ ਤਾਂ ਸੰਭਲ ਜਾਣਾ ਚਾਹੀਦਾ ਹੈ। ਇਹ ਇਕ ਵਿਗਿਆਨਕ ਤੱਥ ਹੈ ਕਿ ਸ਼ਰੀਰਿਕ , ਮਾਨਸਿਕ ਅਤੇ ਅਧਿਆਤਮਿਕ ਪੱਧਰਾਂ ‘ਤੇ ਔਰਤ ਅਤੇ ਮਰਦ ਦੋਨੋਂ ਹੀ ਅਧੂਰੇ ਹੁੰਦੇ ਹਨ। ਦੋਨਾਂ ਦੇ ਮਿਲਨ ਨਾਲ ਹੀ ਆਧੂਰਾਪਨ ਦੂਰ ਹੁੰਦਾ ਹੈ। Image result for husband wifeਵਿਅਹੁਤਾ ਜ਼ਿੰਦਗੀ ‘ਚ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਪਤੀ ਪਤਨੀ ਹਮੇਸ਼ਾ ਖੁਸ਼ ਰਹਿ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ…
1.ਟਾਈਮ…. ਪਤੀ ਪਤਨੀ ਨੂੰ ਇਕ ਦੂਸਰੇ ਨੂੰ ਹਮੇਸ਼ਾ ਟਾਈਮ ਦੇਣਾ ਚਾਹੀਦਾ ਹੈ। ਇਕ ਦੂਸਰੇ ਨੂੰ ਟਾਈਮ ਨਾ ਦੇਣ ਨਾਲ ਵੀ ਰਿਸ਼ਤੇ ‘ਚ ਦੂਰੀਆਂ ਵੱਧ ਦੀਆਂ ਹਨ ਜਿਨ੍ਹਾਂ ਕਰਕੇ ਹਮੇਸ਼ਾ ਪਤੀ-ਪਤਨੀ ‘ਚ ਝਗੜਾ ਹੁੰਦਾ ਰਹਿੰਦਾ ਹੈ।
2. ਭਰੋਸਾ…. ਪਤੀ-ਪਤਨੀ ਦਾ ਰਿਸ਼ਤਾ ਭਰੋਸੇ’ਤੇ ਟਿੱਕਿਆ ਹੁੰਦਾ ਹੈ। ਜੇਕਰ ਇਸ ਰਿਸ਼ਤੇ ‘ਚ ਭਰੋਸਾ ਨਾ ਹੋਵੇ ਤਾਂ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਟਿੱਕਦਾ। ਇਸ ਲਈ ਹਮੇਸ਼ਾ ਇਕ ਦੂਸਰੇ ‘ਤੇ ਭਰੋਸਾ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ।Image result for husband wife
3.ਸਹਿਨਸ਼ੀਲਤਾ….. ਅਕਸਰ ਪਤੀ-ਪਤਨੀ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ। ਉਸ ਸਮੇਂ ਅੱਗੇ ਬੋਲਣ ਤੋਂ ਚੰਗਾ ਹੈ ਕਿ ਚੁੱਪ ਰਹਿ ਕੇ ਸਾਹਮਣੇ ਵਾਲੇ ਨੂੰ ਸ਼ਾਂਤ ਕੀਤੇ ਜਾ ਸਕੇ। ਜੇਕਰ ਪਤੀ-ਪਤਨੀ ਇਕ ਦੂਜੇ ਨੂੰ ਕੁਝ ਕਹਿ ਵੀ ਦਿੰਦੇ ਹਨ ਤਾਂ ਉਸ ਨੂੰ ਸਹਿਨ ਕਰਨ ਦੀ ਆਦਤ ਪਾਉਂਣੀ ਚਾਹੀਦ ਹੈ। ਇਸ ਨਾਲ ਤੁਹਾਡੇ ਰਿਸ਼ਤੇ ‘ਚ ਪਿਆਰ ਵੱਧਗਾ।
-ਪਿਆਰ…. ਪਿਆਰ ਬਿਨ੍ਹਾਂ ਦਾ ਹਰ ਰਿਸ਼ਤਾ ਅਧੂਰਾ ਹੈ। ਪਤੀ-ਪਤਨੀ ਦੇ ਰਿਸ਼ਤੇ ‘ਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਪਤੀ-ਪਤਨੀ ਨੂੰ ਹਮੇਸ਼ਾ ਇਕ ਦੂਸਰੇ ਦਾ ਖਿਲਾਲ ਰੱਖਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਸ਼ਾਂਝਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਤੀ-ਪਤਨੀ ਵਿਚਲਾ ਪਿਆਰ ਹਮੇਸ਼ਾ ਬਰਕਰਾਰ ਰਹਿੰਦਾ ਹੈ

error: Alert: Content is protected !!