ਪੈਟਰੋਲ-ਡੀਜ਼ਲ ਨਾਲ ਨਹੀਂ ਬਲਕਿ ਕੌਫ਼ੀ ਨਾਲ ਚੱਲਦੀਆਂ ਹਨ ਇੱਥੇ ਬੱਸਾਂ !!

ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ। ਲੰਦਨ ਦੀਆਂ ਸੜਕਾਂ ਉੱਤੇ ਚੱਲਣ ਵਾਲੀਆਂ ਬੱਸਾਂ ਪੈਟਰੋਲ ਨਾਲ ਨਹੀਂ ਸਗੋਂ ਕੌਫ਼ੀ ਪਾ ਕੇ ਚੱਲ ਰਹੀਆਂ ਹਨ। ਇਹ ਕ੍ਰਿਸ਼ਮਾ ਬ੍ਰਿਟੇਨ ਦੀ ਤਕਨੀਕੀ ਕੰਪਨੀ ਬਾਓ-ਬੀਨ ਨੇ ਕਰ ਵਿਖਾਇਆ ਹੈ। ਇਨ੍ਹਾਂ ਨੇ ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਅਜਿਹਾ ਤੇਲ ਬਣਾਇਆ ਹੈ …

Read More »

ਏਸ਼ੀਆ ਦੇ ਪੰਜ ਭ੍ਰਿਸ਼ਟ ਮੁਲਕਾਂ ਚੋਂ ਭਾਰਤ ਅੱਵਲ-“ਵਿਕਾਸ ਹੋ ਰਹਾ ਹੈ”

ਫੋਰਬਸ ਰਸਾਲੇ ਵਲੋਂ ਜਾਰੀ ਏਸ਼ੀਆ ਦੇ ਭ੍ਰਿਸ਼ਟ ਮੁਲਕਾਂ ਦੀ ਸੂਚੀ ਵਿਚ ਭਾਰਤ ਸਭ ਤੋਂ ਉੱਪਰ ਭਾਵ ਸਭ ਤੋਂ ਭ੍ਰਿਸ਼ਟ ਮੁਲਕ ਵਜੋਂ ਨਾਮ ਦਰਜ ਕਰਵਾ ਕੇ ਬਦਨਾਮੀ ਖੱਟ ਰਿਹਾ ਹੈ।ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥ ਬਿਆਨਦੇ ਹਨ ਕਿ ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਬਣ ਗਿਆ ਹੈ।ਸੂਚੀ ਵਿਚ ਭਾਰਤ …

Read More »

ਗੁਰਮਤਿ ਵਿਚ ‘ਕਿਰਤ’ ਦੀ ਮਹੱਤਤਾ ਬਨਾਮ ਅਜਕਲ ਦੇ ਅਖੌਤੀ ‘ਵਿਹਲੜ ਅਸੰਤ’

ਜੰਗਲੀ ਯੁੱਗ ਤੋਂ ਲੈ ਕੇ ਅੱਜ ਦੇ ਵਿਗਿਆਨਕ ਯੁੱਗ ਤੱਕ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ ਹੈ, ਆਪਣੀ ਅਣਥੱਕ ਮਿਹਨਤ ਅਤੇ ਘਾਲਣਾ ਨਾਲ ਕੀਤਾ ਹੈ। ਮਨੁੱਖ ਨੂੰ ਆਦਿ ਕਾਲ ਤੋਂ ਹੀ ਆਪਣੇ ਜੀਵਨ ਨੂੰ ਕਾਇਮ ਰੱਖਣ ਲਈ ਤੇ ਜੀਵਨ ਦੇ ਨਿਰਬਾਹ ਲਈ ਪ੍ਰਕਿਰਤੀ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਦੇ ਨਾਲ-ਨਾਲ …

Read More »

ਪਿੰਡ ਦੀਆਂ ਕੰਧਾਂ ‘ਤੇ ਲਿਖ ਕੇ ਦੋਸ਼ੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ – ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ

ਕਰੀਬ ਸਾਲ ਪਹਿਲਾਂ ਬਲਾਕ ਦੇ ਪਿੰਡ ਸਮੀਰੋਵਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਐਤਵਾਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ ਦੀਆਂ ਕੰਧਾਂ ‘ਤੇ ਸਿਆਹੀ ਨਾਲ ਲਿਖ ਕੇ ਅਤੇ ਵੱਖ-ਵੱਖ ਥਾਈਂ ਪੋਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਕਾਰਨ ਸਨਸਨੀ ਫੈਲ ਗਈ। ਇਸ ਸੰਵੇਦਨਸ਼ੀਲ ਮਾਮਲੇ ਕਾਰਨ ਜਿੱਥੇ …

Read More »

ਗੁਟਕਾ ਸਾਹਿਬ ਬੇਅਦਬੀ ਮਾਮਲਾ-ਪਿੰਡ ਦੀਆਂ ਕੰਧਾਂ ‘ਤੇ ਲਿਖ ਕੇ ਦੋਸ਼ੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨੂਰਪੁਰਬੇਦੀ: ਕਰੀਬ ਸਾਲ ਪਹਿਲਾਂ ਬਲਾਕ ਦੇ ਪਿੰਡ ਸਮੀਰੋਵਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਐਤਵਾਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ ਦੀਆਂ ਕੰਧਾਂ ‘ਤੇ ਸਿਆਹੀ ਨਾਲ ਲਿਖ ਕੇ ਅਤੇ ਵੱਖ-ਵੱਖ ਥਾਈਂ ਪੋਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਕਾਰਨ ਸਨਸਨੀ ਫੈਲ ਗਈ। ਇਸ ਸੰਵੇਦਨਸ਼ੀਲ ਮਾਮਲੇ ਕਾਰਨ …

Read More »

ਵੱਡੇ ਵੱਡੇ ਜਾਲਮਾਂ ਨੂੰ ਪਾਉਣ ਭਾਜੜਾਂ ਸਿੰਘ ਝੁਕਦੇ ਕਦੇ ਨਹੀ – ਸ਼ੇਅਰ ਕਰੋ ਜੀ..

ਭਾਰਤ ਵਿੱਚ ਜਨਮ ਤੋਂ ਹੀ ਕਿਸੇ ਨੂੰ ਉੱਚ ਜਾਂ ਨੀਵਾਂ ਸਮਝਣ ਵਾਲੀ ਜਮਾਤ ਨੇ ਸਦਾਚਾਰ ਦੀ ਥਾਂ ਜਾਤ ਦਾ ਗੁਣ-ਗਾਣ ਕਰਕੇ ਅਖਾਉਤੀ ਨੀਵੀਂਆਂ ਜਾਤ ਵਾਲਿਆਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਸੀ। ਕਥਿੱਤ ਨੀਵੀਂ ਜਾਤ ਵਾਲਿਆਂ ਨੂੰ ਜਮਾਦਰੂ ਹੱਕਾਂ ਤੋਂ ਰਹਿਤ ਕਰਕੇ ਇਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਕਥਿੱਤ …

Read More »

ਆਸਟ੍ਰੇਲੀਆ ਖੇਡਣ ਗਈਆਂ ਕੁੜੀਆਂ ‘ਚੋਂ 5 ਕੁੜੀਆਂ ਬੀਚ ‘ਤੇ ਪਾਣੀ ਨਾਲ ਖੇਡਦੀਆਂ ਡੁੱਬੀਆਂ

ਭਾਰਤ ਵੱਲੋਂ ਪੈਸੀਫਿਕ ਸਕੂਲ ਖੇਡਾਂ ‘ਚ ਆਸਟ੍ਰੇਲੀਆ ਖੇਡਣ ਗਈਆਂ ਕੁੜੀਆਂ ‘ਚੋਂ 5 ਕੁੜੀਆਂ ਬੀਚ ‘ਤੇ ਪਾਣੀ ਨਾਲ ਅਠਖੇਲੀਆਂ ਕਰਦੀਆਂ ਡੁੱਬ ਗਈਆਂ। 4 ਨੂੰ ਬਚਾਉ-ਦਸਤੇ ਦੇ ਕਰਮਚਾਰੀਆਂ ਵੱਲੋਂ ਬਚਾਅ ਲਿਆ ਗਿਆ ਹੈ ਜਦੋਂ ਕਿ ਇੱਕ 15 ਸਾਲਾ ਖਿਡਾਰਨ ਦੀ ਮਿਰਤਕ ਦੇਹ ਲੱਭੀ ਹੈ। ਸਾਰੀਆਂ ਖਿਡਾਰਨਾਂ ਨੇ ਕੱਲ੍ਹ ਮੰਗਲਵਾਰ ਨੂੰ ਭਾਰਤ ਵਾਪਸ …

Read More »

ਨਵ-ਵਿਆਹੇ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ ਦੇ ਸਾਹਮਣੇ ਤੜਪ-ਤੜਪ ਕੇ ਨਿਕਲੀ ਪਤਨੀ ਦੀ ਜਾਨ

ਪਠਾਨਕੋਟ (ਸ਼ਾਰਦਾ)- ਮਨਾਲੀ ਤੋਂ ਵਾਪਸ ਪਰਤਦੇ ਸਮੇਂ ਡਿਫੈਂਸ ਰੋਡ ‘ਤੇ ਕਾਰ (ਨੰਬਰ ਜੇ. ਕੇ.02 ਬੀ. ਵੀ..-4240) ਕੰਟਰੋਲ ਗੁਆਉਣ ਹੋ ਕੇ ਪਲਟਣ ਤੋਂ ਬਾਅਦ ਰੁੱਖ ਨਾਲ ਜਾ ਟਕਰਾਈ, ਜਿਸ ਨਾਲ ਗੱਡੀ ‘ਚ ਸਵਾਰ ਇਕ ਨਵ-ਵਿਆਹੁਤਾ ਦੀ ਮੌਕੇ ‘ਤੇ ਮੌਤ ਹੋ ਗਈ।   ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਹਪੁਰਕੰਢੀ ਥਾਣੇ ਵਿਚ ਤਾਇਨਾਤ …

Read More »

ਅਨੁਸ਼ਕਾ-ਵਿਰਾਟ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ ..

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਦੀ ਅਧਿਕਾਰਕ ਪੁਸ਼ਟੀ ਵੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਰ ਦਿੱਤੀ ਹੈ। ਕੁਝ ਰਿਸ਼ਤੇਦਾਰਾਂ ਨੇ ਤਸਵੀਰਾਂ ਟਵੀਟ ਕੀਤੀਆਂ ਹਨ। ਵਿਰਾਟ ਤੇ ਅਨੁਸ਼ਕਾ ਸ਼ਰਮਾ …

Read More »

ਦੇਖੋ ਕਿਵੇਂ 6 ਸਾਲ ਦਾ ਇਹ ਬੱਚਾ ਕਮਾਉਂਦਾ ਹੈ ਸਲਾਨਾ 71 ਕਰੋੜ ਰੁਪਏ ..

ਕੀ ਤੁਸੀਂ ਸੋਚ ਸਕਦੇ ਹੋ ਕਿ ਇਕ ਬੱਚਾ ਵੀ ਕਰੋੜਪਤੀ ਹੋ ਸਕਦਾ ਹੈ। ਜੀ ਹਾਂ ਅਜਿਹਾ ਹੋ ਸਕਦੈ। 6 ਸਾਲ ਦਾ ਰਾਇਨ ਸਿਰਫ ਆਪਣੇ ਯੂਟੀਊਬ ਵੀਡੀਓਜ਼ ਦੇ ਜ਼ਰੀਏ ਸਾਲ ‘ਚ 71 ਕਰੋੜ ਰੁਪਏ ਕਮਾ ਰਿਹਾ ਹੈ। ਰਾਇਨ ਟਾਇਜ਼ ਰੀਵਿਊ ਦੇ ਨਾਂ ‘ਤੇ ਇਹ ਚੈਨਲ ਯੂਟੀਊਬ ‘ਤੇ ਕਾਫੀ ਲੋਕਪ੍ਰਸਿੱਧ ਹੈ। ਰਾਇਨ …

Read More »
error: Alert: Content is protected !!